.ਪੰਜਾਬ ਸਰਕਾਰ ਨੇ ਬਟਾਲਾ ਵਾਸੀਆਂ ਨੂੰ ਦਿੱਤਾ ਵੱਡਾ ਤੋਹਫ਼ਾ,,,11 ਕਰੋੜ ਦੀ ਲਾਗਤ ਨਾਲ ਧਰਮਪੁਰਾ ਕਾਲੋਨੀ ਵਿੱਚ ਸਰਕਾਰੀ ਕੰਨਿਆ ਸੀਨੀਅਰ ਸਕੇਂਡਰੀ ਸਕੂਲ ਵਿਖੇ ਸਕੂਲ ਆਫ ਐਮੀਨੇਸ ਦੀ ਨਵੀਂ ਇਮਾਰਤ ਬਣੇਗੀ ਜਿਸਦਾ ਨੀਂਹ ਪੱਥਰ ਐਮ ਐਲ ਏ ਬਟਾਲਾ ਅਮਨ ਸ਼ੈਰ ਸਿੰਘ ਸ਼ੈਰੀ ਕਲਸੀ ਵਲੋਂ ਰਖਿਆ ਗਿਆ ਇਸ ਮੌਕੇ ਐਮ ਐਲ ਏ ਨੇ ਕਿਹਾ ਕਿ ਇਸ ਸਕੂਲ ਨਾਲ ਬਟਾਲਾ ਅਤੇ ਆਸ ਪਾਸ ਦੇ ਇਲਾਕੇ ਦੇ ਬੱਚਿਆਂ ਨੂੰ ਸਿੱਖਿਆ ਵਿੱਚ ਨਵੀਆਂ ਸਹੂਲਤਾਂ ਵੀ ਮਿਲਣਗੀਆਂ ਇੰਸ ਮੌਕੇ ਸਕੂਲ ਨੂੰ ਦਿਤੀ ਗਈ ਦੂਸਰੀ ਨਵੀ ਬੱਸ ਨੂੰ ਵੀ ਹਰੀਂ ਝੰਡੀ ਦਿਤੀ ਗਈ ਨਾਲ ਹੀ ਐਮ ਐਲ ਏ ਨੇ ਕਿਹਾ ਕਿ ਬਟਾਲਾ ਹਲ਼ਕੇ ਵਾਸਤੇ ਆਉਣ ਵਾਲੇ ਸਮੇਂ ਵਿਚ ਕਰੋੜਾਂ ਦੇ ਵਿਕਾਸ ਕਾਰਜ ਲਿਆਂਦੇ ਜਾ ਰਹੇ ਹਨ ਨਾਲ ਹੀ ਉਹਨਾਂ ਵਿਰੋਧੀਆਂ ਨੂੰ ਤੰਜ ਕਸਦੇ ਕਿਹਾ ਕਿ ਹੁਣ ਇਹਨਾਂ ਵਿਕਾਸ ਕਾਰਜਾਂ ਨੂੰ ਲੈਕੇ ਵੀ ਬੋਲਣ ਇਸ ਮੌਕੇ ਐਮ ਐਲ ਏ ਨੇ ਡੇਰਾ ਬਾਬਾ ਨਾਨਕ ਦੀ ਜਿਮਨੀ ਚੋਣ ਨੂੰ ਲੈਕੇ ਕਿਹਾ ਕਿ ਉਥੇ ਵਧੀਆ ਮਾਹੌਲ ਹੈ ਅਤੇ ਵਧੀਆ ਤਰੀਕੇ ਨਾਲ ਜਿਮਨੀ ਚੋਣ ਜਿੱਤੀ ਜਾਵੇਗੀ ਅਤੇ ਸਤੰਬਰ ਅਕਤੂਬਰ ਦੇ ਨਜ਼ਦੀਕ ਹੋ ਸਕਦਾ ਇਹ ਚੋਣ ਕਰਵਾਈ ਜਾਵੇ ਇਸ ਮੌਕੇ ਸਕੂਲ ਪ੍ਰਿੰਸੀਪਲ ਦਾ ਕਹਿਣਾ ਸੀ ਕੇ ਇਸ ਸਕੂਲ ਵਿਚ ਸਕੂਲ ਆਫ ਐਮੀਨੇਸ ਸ਼ੁਰੂ ਹੋਣ ਨਾਲ ਸਕੂਲ ਵਿੱਚ ਪੜ੍ਹਨ ਵਾਲੇ ਵਿਦਿਆਰਥੀਆਂ ਦਾ ਸਿਖਿਆ ਦਾ ਮਿਆਰ ਹੋਰ ਉੱਚਾ ਜਾਵੇਗਾ ਨਾਲ ਹੀ ਓਹਨਾਂ ਕਿਹਾ ਕੇ ਸਰਕਾਰ ਵਲੋਂ ਸਿੱਖਿਆ ਨੂੰ ਲੈਕੇ ਹਰ ਇਕ ਸਹੂਲਤ ਵਧੀਆ ਤਰੀਕੇ ਨਾਲ ਮੁਹਈਆ ਕਰਵਾਈ ਜਾ ਰਹੀ ਹੈ
ਬਟਾਲਾ ਵਾਸੀਆਂ ਨੂੰ ਪੰਜਾਬ ਸਰਕਾਰ ਵੱਲੋਂ ਵੱਡਾ ਤੋਹਫ਼ਾ 11 ਕਰੋੜ ਦੀ ਲਾਗਤ ਨਾਲ ਬਣੇਗੀ ਸਕੂਲ ਆਫ਼ ਐਮੀਨੈਂਸ ਦੀ ਇਮਾਰਤ , MLA ਸ਼ੈਰੀ ਕਲਸੀ ਨੇ ਰੱਖਿਆ ਨੀਂਹ ਪੱਥਰ
August 3, 20240
Related Articles
March 1, 20220
ਜੇਠ ਨੇ ਤੇਜ਼ਧਾਰ ਹਥਿਆਰ ਨਾਲ ਵੱਢਿਆ ਭਰਜਾਈ ਦਾ ਗਲਾ, ਵੰਡ ਲਈ ਚੱਲ ਰਿਹਾ ਸੀ ਵਿਵਾਦ
ਪੰਜਾਬ ਦੇ ਅੰਮ੍ਰਿਤਸਰ ਦੇ ਪਿੰਡ ਨੰਗਲ ਪੰਨੂਆਂ ‘ਚ ਇੱਕ ਵਿਅਕਤੀ ਨੇ ਤੇਜ਼ਧਾਰ ਹਥਿਆਰ ਨਾਲ ਆਪਣੀ ਭਰਜਾਈ ਦਾ ਗਲਾ ਵੱਢ ਦਿੱਤਾ। ਪੁਲਿਸ ਨੇ ਮ੍ਰਿਤਕਾ ਦੇ ਪਤੀ ਦੀ ਸ਼ਿਕਾਇਤ ਦੇ ਆਧਾਰ ‘ਤੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸ਼ਿਕਾਇਤਕਰਤਾ ਮ
Read More
August 24, 20220
CM ਮਾਨ ਨੇ ਸ਼ਹੀਦ ਰਾਜਗੁਰੂ ਦੇ ਜਨਮ ਦਿਵਸ ਮੌਕੇ ਦਿੱਤੀ ਸ਼ਰਧਾਂਜਲੀ, ਕਿਹਾ- ‘ਯੋਧੇ ਨੂੰ ਸੀਸ ਝੁਕਾ ਕੇ ਪ੍ਰਣਾਮ ਕਰਦਾ ਹਾਂ’
ਦੇਸ਼ ਦੀ ਅਜ਼ਾਦੀ ਲਈ ਫਾਂਸੀ ਦੇ ਰੱਸੇ ਨੂੰ ਚੁੰਮਣ ਵਾਲੇ ਸ਼ਹੀਦ ਭਗਤ ਸਿੰਘ ਦੇ ਕ੍ਰਾਂਤੀਕਾਰੀ ਸਾਥੀ ਸ਼ਹੀਦ ਰਾਜਗੁਰੂ ਦੇ ਬਲੀਦਾਨ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ । ਰਾਜਗੁਰੂ ਨੇ ਆਪਣੀ ਜਵਾਨੀ ਭਾਰਤ ਮਾਤਾ ਦੇ ਸਪੁਰਦ ਕਰ ਦਿੱਤੀ ਤੇ ਆਜ਼ਾਦੀ ਸੰਗਰਾਮ ਵ
Read More
April 23, 20220
ਅਜਨਾਲਾ ਦੇ ਪਿੰਡ ਸਾਰੰਗੜਾ ਤੋਂ ਡਰੋਨ ਮਿਲਣ ਨਾਲ ਫੈਲੀ ਸਨਸਨੀ, ਜਾਂਚ ‘ਚ ਲੱਗੀ ਪੁਲਿਸ
ਅੰਮ੍ਰਿਤਸਰ ਦੇ ਅਜਨਾਲਾ ਅਧੀਨ ਪੈਂਦੇ ਇੱਕ ਪਿੰਡ ਤੋਂ ਅੱਜ ਇੱਕ ਡਰੋਨ ਬਰਾਮਦ ਹੋਣ ਨਾਲ ਸਨਸਨੀ ਫੈਲ ਗਈ। ਇਹ ਡਰੋਨ ਕਿੱਥੋਂ ਆਇਆ ਇਸ ਬਾਰੇ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
Drone found from village
ਪੁਲਿ
Read More
Comment here