ਕਪੂਰਥਲਾ ਸ਼ਹਿਰ ਦੇ ਕਈ ਮਹੱਲਿਆਂ ਵਿੱਚ ਡਾਇਰੀਆ ਨਾਮਕ ਬਿਮਾਰੀ ਫੈਲ ਗਈ ਹੈ! ਦੋ. ਮੌਤ ਵੀ ਹੋ ਗਿਆ ਹਨ ਜਿ ਸ ਤੋਂ ਬਾਅਦ ਪ੍ਰਸ਼ਾਸਨ ਪੂਰੀ ਤਰਹਾਂ ਦੇ ਨਾਲ ਹਰਕਤ ਵਿੱਚ ਆ ਗਿਆ ਹੈ ਪਰ ਇਸ ਮੁੱਦੇ ਦੀ ਉੱਪਰ ਹੁਣ ਸਿਆਸਤ ਹੋਣੀ ਵੀ ਸ਼ੁਰੂ ਹੋ ਗਈ ਹੈ। ਸਥਾਨਿਕ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਇਸ ਪੂਰੇ ਮਸਲੇ ਦੇ ਉੱਪਰ ਨਗਰ ਨਿਗਮ ਕਮਿਸ਼ਨਰ ਨੂੰ ਦੋਸ਼ੀ ਠਹਿਰਾਇਆ ਹੈ ਉੱਥੇ ਹੀ ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਮੌਜੂਦਾ ਸਰਕਾਰ ਅਤੇ ਨਗਰ ਨਿਗਮ ਤੇ ਕਾਬਜ ਧਿਰ ਦੇ ਉੱਪਰ ਪਲਟਵਾਰ ਕੀਤਾ ਗਿਆ। ਬੀਜੇਪੀ ਤੇ ਆਪ ਆਗੂਆਂ, ਆਪ ਨੇਤਾ ਅਤੇ ਸਾਬਕਾ ਅਕਾਲੀ ਨੇਤਾ ਵ ਸਮਾਜ ਸੇਵੀ ਵਲੋਂ ਕਾਂਗ੍ਰੇਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਉੱਪਰ ਪਲਟਵਾਰ ਕੀਤਾ ਹੈ !
ਰਾਣਾ ਗੁਰਜੀਤ ਨੇ ਨਗਰ ਨਿਗਮ ਕਮਿਸ਼ਨਰ ‘ਤੇ ਲਾਏ ਇ.ਲ.ਜ਼ਾ.ਮ ਕਿਹਾ- ਡਾਇਰੀਆ ਨਾਲ ਹੋਈਆਂ ਮੌਤਾਂ ਲਈ ਉਹ ਖੁਦ ਨੇ ਜ਼ਿੰਮੇਵਾਰ, ਕੀਤਾ ਜਾਵੇ Suspend
July 30, 20240

Related Articles
February 28, 20230
मनीष सिसोदिया और सत्येंद्र जैन ने इस्तीफा दिया, सीएम केजरीवाल ने दी मंजूरी
इस वक्त की बड़ी खबर सामने आ रही है। दिल्ली के उपमुख्यमंत्री मनीष सिसोदिया और स्वास्थ्य मंत्री सत्येंद्र जैन ने अपने पद से इस्तीफा दे दिया है और मुख्यमंत्री केजरीवाल ने भी दोनों का इस्तीफा स्वीकार कर ल
Read More
March 23, 20240
संगरूर शराब मामले की जांच के लिए एक उच्च स्तरीय कमेटी का गठन किया गया है
संगरूर जहरीली शराब कांड से जुड़ी बड़ी खबर सामने आ रही है. शराब कांड की जांच के लिए एक उच्च स्तरीय कमेटी का गठन किया गया है और यह कमेटी एडीजीपी गुरिंदर ढिल्लों के नेतृत्व में बनाई गई है.
जहरीली शराब
Read More
July 16, 20240
ਹਾਏ ਓ ਰੱਬਾ! School ਤੋਂ ਆਉਂਦੇ ਜ ਵਾਕ ਦੀ ਗਈ ਜਾ ਨ, ਰੋਂਦਾ ਪਿਓ ਕਹਿੰਦਾ ਮੈਨੂੰ ਤਾਂ ਯਕੀਨ ਨ੍ਹੀਂ ਆਉਂਦਾ, ਵੇਖੋ ਰੌਂਗਟੇ ਖੜ੍ਹੇ ਕਰਦੀ cctv
ਬਟਾਲਾ ਦੇ ਬਹਾਦੁਰ ਹੁਸੈਨ ਪਿੰਡ ਦੇ ਨਜ਼ਦੀਕ ਦੋ ਮੋਟਰਸਾਈਕਲਾਂ ਦਰਮਿਆਨ ਹੋਈ ਜਬਰਦਸਤ ਟੱਕਰ ਵਿੱਚ ਇਕ ਮੋਟਰਸਾਈਕਲ ਸਵਾਰ 14 ਸਾਲਾਂ ਸ਼ਹਿਬਾਜ਼ ਸਿੰਘ ਨਾਮਕ ਬੱਚੇ ਦੀ ਮੌਤ ਹੋ ਜਾਣ ਅਤੇ ਦੂਸਰੇ ਮੋਟਰਸਾਈਕਲ ਸਵਾਰ ਨੌਜਵਾਨ ਦੇ ਜ਼ਖਮੀ ਹੋ ਜਾਣ ਦਾ ਸਮਾਚਾਰ ਪ
Read More
Comment here