ਜਲੰਧਰ ਦੇ ਪੀ.ਪੀ.ਆਰ ਬਾਜ਼ਾਰ ‘ਚ ਥਾਣਾ 7 ਦੀ ਪੁਲਸ ਦੀ ਸ਼ਰੇਆਮ ਗੁੰਡਾਗਰਦੀ ਦੇਖਣ ਨੂੰ ਮਿਲੀ ਹੈ। ਜਿੱਥੇ ਏ.ਐਸ.ਆਈ ‘ਤੇ ਦੇਰ ਰਾਤ ਦੁਕਾਨ ‘ਤੇ ਆਉਣ ਅਤੇ ਦੁਕਾਨਦਾਰ ਵੱਲੋਂ ਖਾਣਾ ਨਾ ਦੇਣ ‘ਤੇ ਕਰਮਚਾਰੀ ਦੀ ਕੁੱਟਮਾਰ ਕਰਨ ਦਾ ਦੋਸ਼ ਲਗਾਇਆ ਗਿਆ | ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਦੁਕਾਨ ਦੇ ਬਾਹਰ ਨਾ ਤਾਂ ਕੋਈ ਸਾਮਾਨ ਗਲਤ ਢੰਗ ਨਾਲ ਪਿਆ ਸੀ ਅਤੇ ਨਾ ਹੀ ਦੁਕਾਨਦਾਰ ਵੱਲੋਂ ਕੋਈ ਗਲਤ ਕੰਮ ਕੀਤਾ ਜਾ ਰਿਹਾ ਸੀ। ਸੀਸੀਟੀਵੀ ਮੁਤਾਬਕ, ਪੁਲਿਸ ਮੁਲਾਜ਼ਮ ਪੈਦਲ ਦੁਕਾਨ ‘ਤੇ ਆਉਂਦਾ ਹੈ, ਦੁਕਾਨ ਦੇ ਕਰਮਚਾਰੀ ਨੂੰ ਧੱਕਾ ਦੇ ਕੇ ਬਾਹਰ ਕੱਢ ਦਿੰਦਾ ਹੈ ਅਤੇ ਉਸ ਦੀ ਕੁੱਟਮਾਰ ਸ਼ੁਰੂ ਕਰ ਦਿੰਦਾ ਹੈ। ਦੁਕਾਨਦਾਰ ਨੇ ਦੋਸ਼ ਲਾਇਆ ਹੈ ਕਿ ਏਐਸਆਈ ਨੇ ਉਸ ਦੇ ਮੁਲਾਜ਼ਮ ਦੀ ਸ਼ਰੇਆਮ ਕੁੱਟਮਾਰ ਕੀਤੀ ਹੈ। ਅਜਿਹੇ ਵਿੱਚ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਅਧਿਕਾਰੀ ਉਕਤ ਏ.ਐਸ.ਆਈ ਦੀ ਇਸ ਕੁੱਟਮਾਰ ਸਬੰਧੀ ਕੋਈ ਠੋਸ ਕਾਰਵਾਈ ਕਰਦੇ ਹਨ ਜਾਂ ਨਹੀਂ।
ਚੰਡੀਗੜ੍ਹ ਤੋਂ ਬਾਅਦ ਹੁਣ ਜਲੰਧਰ ਪੁਲਿਸ ਵੀ ਕੱਟੇਗੀ ਈ-ਚਲਾਨ ! ਵਾਹਨ ਚਲਾਉਣ ਵਾਲੇ ਹੋ ਜਾਣ ਸਾਵਧਾਨ…..
July 18, 20240
Related Articles
November 9, 20220
विजिलेंस ब्यूरो ने रजिस्ट्री क्लर्क को 20 हजार रुपये की रिश्वत लेते गिरफ्तार किया
पंजाब विजिलेंस ब्यूरो ने राज्य में भ्रष्टाचार विरोधी अभियान के दौरान रिश्वतखोरी के एक मामले में तहसील कार्यालय जीरकपुर में तैनात रजिस्ट्री क्लर्क गुरमीत कौर को गिरफ्तार किया है।
विजिलेंस ब्यूरो के प्
Read More
July 8, 20210
ਸਲਮਾਨ ਖਾਨ ਤੇ ਉਸਦੀ ਭੈਣ ਖ਼ਿਲਾਫ਼ ਚੰਡੀਗੜ੍ਹ ‘ਚ ਧੋਖਾਧੜੀ ਦਾ ਮਾਮਲਾ ਹੋਇਆ ਦਰਜ਼ , ਪੜੋ ਪੂਰੀ ਖ਼ਬਰ
ਬਾਲੀਵੁੱਡ ਮਸ਼ਹੂਰ ਅਦਾਕਾਰ ਸਲਮਾਨ ਖਾਨ ਤੇ ਉਸਦੀ ਭੈਣ ਦੀ ਕੰਪਨੀ ‘ਬੀਂਗ ਹਿਊਮਨ’ ਦੀਆ ਮੁਸ਼ਕਿਲਾਂ ਵੱਧ ਗਈਆਂ ਹਨ। ਚੰਡੀਗੜ੍ਹ ਦੇ ਇੱਕ ਵਪਾਰੀ ਨੇ ਹਨ ਦੇ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ਼ ਕਰਵਾਇਆ ਹੈ। ਉਸਦਾ ਕਹਿਣਾ ਹੈ ਕਿ ਸ਼ੋਅਰੂਮ ਖੋਲਣ
Read More
December 12, 20220
सतर्कता 1000 रु. बलाचौर के एएसआई को रिश्वत लेने के आरोप में गिरफ्तार किया गया है
भ्रष्टाचार विरोधी अभियान के दौरान बलाचोर जिला एसबीएस नगर थाने में तैनात सहायक उप निरीक्षक करमजीत सिंह को एक हजार रुपये रिश्वत मांगने व लेने के आरोप में आज गिरफ्तार कर लिया गया. विजिलेंस के प्रवक्ता ने
Read More
Comment here