ਬਟਾਲਾ ਦੇ ਬਹਾਦੁਰ ਹੁਸੈਨ ਪਿੰਡ ਦੇ ਨਜ਼ਦੀਕ ਦੋ ਮੋਟਰਸਾਈਕਲਾਂ ਦਰਮਿਆਨ ਹੋਈ ਜਬਰਦਸਤ ਟੱਕਰ ਵਿੱਚ ਇਕ ਮੋਟਰਸਾਈਕਲ ਸਵਾਰ 14 ਸਾਲਾਂ ਸ਼ਹਿਬਾਜ਼ ਸਿੰਘ ਨਾਮਕ ਬੱਚੇ ਦੀ ਮੌਤ ਹੋ ਜਾਣ ਅਤੇ ਦੂਸਰੇ ਮੋਟਰਸਾਈਕਲ ਸਵਾਰ ਨੌਜਵਾਨ ਦੇ ਜ਼ਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਦੁਰਘਟਨਾ ਦੀ ਸੀ ਸੀ ਟੀ ਵੀ ਸਾਹਮਣੇ ਆਈ ਹੈ ਮ੍ਰਿਤਕ ਸ਼ਹਿਬਾਜ਼ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਦਸਿਆ ਜਾ ਰਿਹਾ ਹੈ ਮੌਕੇ ਤੇ ਮਜੂਦ ਲੋਕਾਂ ਦਾ ਕਹਿਣਾ ਹੈ ਕੇ ਸ਼ਹਿਬਾਜ਼ ਸਿੰਘ ਪੈਟਰੋਲ ਪੰਪ ਤੋਂ ਪੈਟਰੋਲ ਪੁਆ ਕੇ ਸੜਕ ਵਲ ਨੂੰ ਜਦੋਂ ਨਿਕਲਿਆ ਤਾਂ ਸੜਕ ਤੇ ਤੇਜ ਰਫਤਾਰ ਬੁਲੇਟ ਮੋਟਰਸਾਈਕਲ ਸਵਾਰ ਨੇ ਟੱਕਰ ਮਾਰ ਦਿੱਤੀ ਟੱਕਰ ਐਨੀ ਜਬਰਦਸਤ ਸੀ ਕਿ ਬੁਲੇਟ ਮੋਟਰਸਾਈਕਲ ਦਾ ਇੰਜਣ ਤੱਕ ਫੱਟ ਗਿਆ ਓਥੇ ਹੀ ਪੁਲਿਸ ਅਧਿਕਾਰੀ ਦਾ ਕਹਿਣਾ ਸੀ ਕਿ ਜਾਂਚ ਚਲ ਰਹੀ ਹੈ ਬਿਆਨਾਂ ਦੇ ਅਧਾਰ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ||
ਹਾਏ ਓ ਰੱਬਾ! School ਤੋਂ ਆਉਂਦੇ ਜ ਵਾਕ ਦੀ ਗਈ ਜਾ ਨ, ਰੋਂਦਾ ਪਿਓ ਕਹਿੰਦਾ ਮੈਨੂੰ ਤਾਂ ਯਕੀਨ ਨ੍ਹੀਂ ਆਉਂਦਾ, ਵੇਖੋ ਰੌਂਗਟੇ ਖੜ੍ਹੇ ਕਰਦੀ cctv
July 16, 20240
Related Articles
November 28, 20220
The Center has extended security to MP Hansraj Hans, ‘Z’ security will be provided in Punjab and Delhi
The central government has extended the armed security of Bharatiya Janata Party MP Hans Raj Hans to the 'Z' category Central Industrial Security Force (CISF). Hans Raj Hans will now be provided 'Z' c
Read More
May 4, 20220
ਸਕੂਲ ਅਧਿਆਪਕਾ ਨੇ ਲਿਆ ਫ਼ਾਹਾ, ਮਰਨ ਤੋਂ ਪਹਿਲਾਂ ਕੰਧ ‘ਤੇ ਲਿਖਿਆ, ‘ਮੌਤ ਦੀਆਂ ਜ਼ਿੰਮੇਵਾਰ 2 ਟੀਚਰਾਂ
ਬੇਗੋਵਾਲ ਥਾਣੇ ਅਧੀਨ ਪੈਂਦੇ ਪਿੰਡ ਮਿਆਣੀ ਭੱਗੂਪੁਰੀਆ ਵਿੱਚ ਇਕ ਸਰਕਾਰੀ ਸਕੂਲ ਟੀਚਰ ਵੱਲੋਂ ਆਪਣੀਆਂ ਸਾਥੀ ਅਧਿਆਪਕਾਵਾਂ ਤੋਂ ਦੁਖੀ ਹੋ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਬੇਗੋਵਾਲ ਥਾਣੇ ਅਧੀਨ ਪਿੰਡ ਮਿਆਣੀ ਭੱਗੂਪੁਰੀਆ ਵਾਸੀ ਨਮਰ
Read More
September 28, 20200
SGPC Update: SGPC ਦਾ ਸਾਲਾਨਾ ਬਜਟ ਇਜਲਾਸ ਅੱਜ ਸੋਮਵਾਰ ਨੂੰ
ਜਿਸ 'ਚ ਸ਼੍ਰੋਮਣੀ ਕਮੇਟੀ ਨਾਲ ਸਬੰਧਿਤ ਸਮੂਹ ਅਦਾਰਿਆਂ ਦਾ ਸਾਲਾਨਾ ਅਨੁਮਾਨਿਤ ਬਜਟ ਪਾਸ ਕੀਤਾ ਜਾਵੇਗਾ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਇਜਲਾਸ ਅੱਜ ਬਾਅਦ ਦੁਪਹਿਰ ਇੱਕ ਵਜੇ ਆਰੰਭ ਹੋਵੇਗਾ, ਜਿਸ 'ਚ ਸ਼੍ਰੋਮਣੀ ਕਮੇਟੀ ਨਾਲ ਸਬੰਧਿਤ ਸ
Read More
Comment here