ਫਰੀਦਕੋਟ ਦੇ ਪਿੰਡ ਨਿਆਮੀ ਵਾਲਾ ਦੇ ਸਰਕਾਰੀ ਸਕੂਲ ਚ ਚੌਥੀ ਜਮਾਤ ਚ ਪੜਨ ਵਾਲੇ ਇੱਕ ਬੱਚੇ ਮਾਸਟਰ ਵੱਲੋਂ ਨੂੰ ਬਿਜਲੀ ਫਿਟਿੰਗ ਵਾਲੀ ਪਾਈਪ ਨਾਲ ਬੁਰੀ ਤਰਾਂ ਕੁੱਟਮਾਰ ਕਰਨ ਦਾ ਦਰਿੰਦਗੀ ਭਰਿਆ ਮਾਮਲਾ ਸਾਹਮਣੇ ਆਇਆ ਹੈ।ਬੱਚੇ ਦਾ ਕਸੂਰ ਇਨ੍ਹਾਂ ਸੀ ਕਿ ਬੱਚੇ ਨੇ ਸਕੂਲ ਚ ਕੰਮ ਕਰਨ ਤੋਂ ਨਾਂਹ ਕੀਤੀ ਗਈ ਸੀ।ਜਾਣਕਾਰੀ ਮੁਤਾਬਿਕ ਚੌਥੀ ਜਮਾਤ ਚ ਪੜਨ ਵਾਲੇ ਇੱਕ ਬੱਚੇ ਨੂੰ ਅਧਿਆਪਕ ਵੱਲੋਂ ਕੁੱਟਿਆ ਗਿਆ ਜਿਸ ਦੇ ਪਿੱਛੇ ਕਾਫੀ ਲਾਸਾ ਪੈ ਗਈਆਂ ਜਿਸ ਤੋਂ ਬਾਅਦ ਉਸਨੂੰ ਜੈਤੋ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਦੀ ਹਾਲਤ ਨੂੰ ਦੇਖਦੇ ਹੋਏ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਜਿੱਥੇ ਉਸਦਾ ਇਲਾਜ ਚੱਲ ਰਿਹਾ ਹੈ।ਬੱਚੇ ਦੇ ਮਾਤਾ ਅਤੇ ਰਿਸ਼ਤੇਦਾਰ ਨੇ ਅਧਿਆਪਕ ਤੇ ਇਲਜ਼ਾਮ ਲਾਗਉਦੇ ਕਿਹਾ ਕਿ ਬੱਚਿਆਂ ਤੋਂ ਸਕੂਲ ਚ ਘਾਹ ਸਾਫ ਕਰਵਾਉਣ ਅਤੇ ਲਕੜਾ ਚੁਕਾਉਣ ਦਾ ਕੰਮ ਕਰਵਾਇਆ ਜਾ ਰਿਹਾ ਸੀ ਜਿਸ ਤੋਂ ਬੱਚੇ ਨੇ ਇੱਕ ਦਿਨ ਤਾਂ ਕੰਮ ਕਰ ਦਿੱਤਾ ਪਰ ਦੂਜੇ ਦਿਨ ਉਸਨੇ ਸਕੂਲ ਜਾਣ ਤੋਂ ਨਾਂਹ ਕਰ ਦਿੱਤੀ ਪਰ ਜਦ ਉਸਨੂੰ ਸਕੂਲ ਭੇਜਿਆ ਤਾਂ ਮੁੜ ਅਧਿਆਪਕ ਵਲੋਂ ਸਕੂਲ ਚ ਮੁੜ ਉਸਤੋਂ ਓਹੀ ਕੰਮ ਕਰਵਾਉਣ ਲਈ ਕਿਹਾ ਪਰ ਬੱਚੇ ਦੇ ਨਾਂਹ ਕਰਨ ਤੇ ਮਾਸਟਰ ਵੱਲੋਂ ਬਿਜਲੀ ਫਿਟਿੰਗ ਲਈ ਵਰਤੀ ਜਾਣ ਵਾਲੀ ਪਲਾਸਟਿਕ ਦੀ ਪਾਈਪ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ ਜਿਸ ਨਾਲ ਬੱਚੇ ਦੇ ਪਿੱਛੇ ਕਾਫੀ ਜਖਮ ਬਣ ਗਏ ਜਿਸ ਤੋਂ ਬਾਅਦ ਉਸਨੂੰ ਹਸਪਤਾਲ ਲਿਆਂਦਾ ਗਿਆ।ਗੌਰਤਲਬ ਹੈ ਕੇ ਬੱਚੇ ਦੇ ਪਿਤਾ ਦੇ ਕੁਜ ਸਾਲ ਪਹਿਲਾਂ ਮੌਤ ਹੋ ਚੁਕੀ ਹੈ ਅਤੇ ਉਸਦੀ ਮਾਤਾ ਹੀ ਘਰਾਂ ਚ ਕੰਮ ਕਰਕੇ ਉਸਦਾ ਪਾਲਣ ਪੋਸ਼ਣ ਕਰ ਰਹੀ ਹੈ।
ਮਾਸਟਰ ਸਾਡੇ ਤੋਂ ਲੱਕੜਾਂ ਚਕਾਉਂਦਾ ਸੀ, ਮੈਂ ਨਹੀਂ ਚੱਕੀਆਂ ਤਾਂ ਮੈਨੂੰ ਕੁੱ/ਟਿ/ਆ -ਵਿਦਿਆਰਥੀ” ਵਿਦਿਆਰਥੀ ਨੇ ਅਧਿਆਪਕ ‘ਤੇ ਲਗਾਏ ਗੰ/ਭੀ/ਰ ਇਲ/ਜ਼ਾ/ਮ
July 8, 20240
Related Articles
Animal LifeApplicationsAutoBlogbollywoodBusinessCoronavirusCoronovirusCricketCrime newsEconomic CrisisEdeucationEducationElectionsEntertainmentEventsFarmer NewsFoodFootballFunGadgetsGamingIndian PoliticsLaw and OrderLifestyleLudhiana NewsNationNewsPhotographyPunjab newsReligious NewsReviewsScienceSportsSwimmingTech NewsTechnologyTennisTravelUncategorizedWeatherWorkoutWorldWorld Politics
January 27, 20210
ਦਿੱਲੀ ਪੁਲਿਸ ਵਲੋਂ 200 ਕਿਸਾਨਾਂ ਖਿਲਾਫ FIR : ਰਾਜੇਵਾਲ, ਉਗਰਾਹਾ, ਦਰਸ਼ਨ ਪਾਲ, ਰਾਜਿੰਦਰ ਸਿੰਘ ਅਤੇ ਬੁਰਜਗਿੱਲ ਸਣੇ ਕਈ ਵੱਡੇ ਨਾਮ ਸ਼ਾਮਲ
Delhi Police ਨੇ Republic Day ਮੌਕੇ ਕਿਸਾਨ ਟਰੈਕਟਰ ਪਰੇਡ ਦਰਮਿਆਨ ਹੋਈ ਹਿੰਸਾ ਦੇ ਸਬੰਧ ’ਚ ਕਰੀਬ 200 ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ। ਟਰੈਕਟਰ ਪਰੇਡ ਦੌਰਾਨ ਕੱਲ੍ਹ ਦਿੱਲੀ ਦੇ ਲਾਲ ਕਿਲ੍ਹੇ ’ਤੇ ਹੋਈ ਹਿੰਸਾ ਦੇ ਸਬੰਧ ’ਚ FIR ਵੀ ਦਰਜ ਕੀ
Read More
March 15, 20220
ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ‘ਤੇ ਚਲਦੇ ਟੂਰਨਾਮੈਂਟ ਦੌਰਾਨ ਤਾਬੜ-ਤੋੜ ਫਾਇਰਿੰਗ, ਮੌਤ ਦੀ ਖ਼ਬਰ
ਜਲੰਧਰ ਦੇ ਮੱਲੀਆਂ ਵਿਖੇ ਸੋਮਵਾਰ ਵੱਡੀ ਵਾਰਦਾਤ ਵਾਪਰੀ। ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ‘ਤੇ ਚਲਦੇ ਟੂਰਨਾਮੈਂਟ ਦੌਰਾਨ ਤਾਬੜਤੋੜ ਹਮਲਾਵਾਰਾਂ ਨੇ ਗੋਲੀਆਂ ਚਲਾ ਦਿੱਤੀਆਂ। ਉਨ੍ਹਾਂ ਨੂੰ ਕਾਫੀ ਗੋਲੀਆਂ ਲੱਗੀਆਂ ਹਨ ਜਿਸ ਕਾਰਨ ਉਨ੍ਹਾਂ ਨੂੰ ਗੰਭ
Read More
Crime newsEducationFarmer NewsIndian PoliticsLaw and OrderLudhiana NewsNationNewsWorldWorld Politics
January 8, 20210
ਕਿਸਾਨ ਅੰਦੋਲਨ ਦੌਰਾਨ 60 ਤੋਂ ਵੱਧ ਕਿਸਾਨਾਂ ਦੀ ਜਾਨ ਜਾ ਚੁਕੀ ਹੈ ਪਰ ਮੋਦੀ ਸਰਕਾਰ ਅੱਜ ਵੀ ਕਾਰਪੋਰੇਟ ਘਰਾਣਿਆਂ ਦੀ ਭਗਤ
Congresss ਦੇ ਸਾਬਕਾ ਪ੍ਰਧਾਨ Rahul Gandhi ਮੌਕਾ ਮਿਲਦਿਆਂ ਹੀ PM Modi ‘ਤੇ ਨਿਸ਼ਾਨਾ ਸਾਧਦੇ ਨਜ਼ਰ ਆਉਂਦੇ ਰਹਿੰਦੇ ਹਨ ਅਤੇ ਹੁਣ ਇਕ ਵਾਰ ਫੇਰ ਤੋਂ ਉਹਨਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਦਿੱਲੀ 'ਚ
Read More
Comment here