ਖੰਨਾ ਵਿੱਚ ਗ੍ਰੀਨ ਸਿਟੀ ਨਾ ਦੇ ਪ੍ਰੋਜੈਕਟ ਦੀ ਅੱਜ ਸ਼ੁਰੂਆਤ ਕੀਤੀ ਗਈ, ਇਸ ਪ੍ਰੋਜੈਕਟ ਦਾ ਮੰਤਵ ਸ਼ਹਿਰ ਅੰਦਰ ਹਰਿਆਵਲ ਵਧਾਉਣਾ ਹੈ, ਇਸ ਪ੍ਰੋਜੈਕਟ ਦੀ ਸ਼ੁਰੂਆਤ ਖੰਨਾ ਦੇ ਵਿਧਾਇਕ ਤਰੁਨਪ੍ਰੀਤ ਸੌਂਦ ਨੇ ਬੁੱਟੇ ਲੱਗਾ ਕਿ ਕੀਤੀ, ਵਿਧਾਇਕ ਸੌਂਦ ਨੇ ਕਿਹਾ ਕੀ ਕੋਈ ਵੀ ਕੰਮ ਹੋਵੇ ਉਹ ਬਿਨਾਂ ਜਨਤਾ ਦੇ ਸਹਿਯੋਗ ਕੋਈ ਵੀ ਮੁਹਿੰਮ ਪੁਰੀ ਨਹੀਂ ਹੋ ਸਕਦੀ, ਅਸੀਂ ਸ਼ਹਿਰ ਨੂੰ ਹਰਾ ਭਰਾ ਬਣਾਉਣ ਲਈ ਬਚਨਬੱਧ ਹਾਂ, ਉੱਥੇ ਹੀ ਇਸ ਮੌਕੇ ਮੌਜੂਦ ਖੰਨਾ ਨਗਰ ਕੌਂਸਲ ਦੇ ਈ ਓ ਚਰਨਜੀਤ ਸਿੰਘ ਨੇ ਕਿਹਾ ਕੀ ਸ਼ਹਿਰ ਨੂੰ ਹਰਾ ਭਰਾ ਬਣਾਉਣ ਲਈ ਗ੍ਰੀਨ ਸਿਟੀ ਪ੍ਰੋਜੈਕਟ ਤਹਿਤ 5 ਹਜਾਰ ਬੂਟਾ ਲਗਾਇਆ ਜਾ ਰਿਹਾ ਹੈ ਜਿਸ ਦੀ ਸ਼ੁਰੂਆਤ ਵਿਧਾਇਕ ਤਰੁਨਪ੍ਰੀਤ ਸੌਂਦ ਵਲੋਂ ਕੀਤੀ ਗਈ ਹੈ।
ਦੇਖੋ ਕਿਵੇਂ ਹੋਈ ਗ੍ਰੀਨ ਸਿਟੀ ਪ੍ਰੋਜੈਕਟ ਦੀ ਸ਼ੁਰੂਆਤ ? ਕੀ ਹੈ ਇਸ ਪ੍ਰੋਜੈਕਟ ਦਾ ਖ਼ਾਸ ਸੁਨੇਹਾ ?
July 8, 20240
Related Articles
March 1, 20220
ਰੂਸ ਨੇ ਪ੍ਰਮਾਣੂ ਸੈਨਾ ਨੂੰ ਤਿਆਰ ਰਹਿਣ ਦੇ ਦਿੱਤੇ ਨਿਰਦੇਸ਼, ਫੈਸਲੇ ਪਿੱਛੇ ਬ੍ਰਿਟੇਨ ਦੇ ਇਸ ਨੇਤਾ ਠਹਿਰਾਇਆ ਜ਼ਿੰਮੇਵਾਰ
ਰੂਸ ਨੇ ਯੂਕਰੇਨ ਖਿਲਾਫ ਪਿਛਲੇ 5 ਦਿਨ ਤੋਂ ਜੰਗ ਛੇੜ ਰੱਖੀ ਹੈ। ਇਸ ਦਰਮਿਆਨ ਸ਼ਨੀਵਾਰ ਨੂੰ ਹੀ ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨੇ ਆਪਣੀ ਪ੍ਰਮਾਣੂ ਫੌਜ ਨੂੰ ਹਾਈ ਅਲਰਟ ‘ਤੇ ਰਹਿਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਆਪਣੇ ਰੱਖਿਆ ਮੰਤਰੀ ਨੂੰ ਹੁ
Read More
February 25, 20230
श्री गुरु गणगठ साहिब को थाने ले जाने के मामले में उपसमिति गठित, 5 प्रियजन लेंगे फैसला
वारिस पंजाब डे के जत्थेदार अमृतपाल सिंह द्वारा श्री गुरु ग्रंथ साहिब को अमृतसर के थाने ले जाने के मामले पर हर राजनीतिक दल ने सवाल उठाया है, जिसके बाद अब श्री अकाल तख्त साहिब की भी उप-समिति का गठन किया
Read More
September 13, 20210
UK ‘ਚ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦਗਾਰ ਹੋਈ ਤਿਆਰ, ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੀਤਾ ਉਦਘਾਟਨ
ਸਾਰਾਗੜ੍ਹੀ ਦੀ 124ਵੀਂ ਵਰ੍ਹੇਗੰਢ ਮੌਕੇ UK ਵਿੱਚ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਭਾਈ ਈਸ਼ਰ ਸਿੰਘ ਦਾ 10 ਫੁੱਟ ਉੱਚਾ ਕਾਂਸੀ ਦਾ ਬੁੱਤ ਬਣਾਇਆ ਗਿਆ ਹੈ। ਇਸ ਯਾਦਗਾਰ ਦੀ ਘੁੰਡ ਚੁਕਾਈ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਕੀਤੀ
Read More
Comment here