Site icon SMZ NEWS

ਦੇਖੋ ਕਿਵੇਂ ਹੋਈ ਗ੍ਰੀਨ ਸਿਟੀ ਪ੍ਰੋਜੈਕਟ ਦੀ ਸ਼ੁਰੂਆਤ ? ਕੀ ਹੈ ਇਸ ਪ੍ਰੋਜੈਕਟ ਦਾ ਖ਼ਾਸ ਸੁਨੇਹਾ ?

ਖੰਨਾ ਵਿੱਚ ਗ੍ਰੀਨ ਸਿਟੀ ਨਾ ਦੇ ਪ੍ਰੋਜੈਕਟ ਦੀ ਅੱਜ ਸ਼ੁਰੂਆਤ ਕੀਤੀ ਗਈ, ਇਸ ਪ੍ਰੋਜੈਕਟ ਦਾ ਮੰਤਵ ਸ਼ਹਿਰ ਅੰਦਰ ਹਰਿਆਵਲ ਵਧਾਉਣਾ ਹੈ, ਇਸ ਪ੍ਰੋਜੈਕਟ ਦੀ ਸ਼ੁਰੂਆਤ ਖੰਨਾ ਦੇ ਵਿਧਾਇਕ ਤਰੁਨਪ੍ਰੀਤ ਸੌਂਦ ਨੇ ਬੁੱਟੇ ਲੱਗਾ ਕਿ ਕੀਤੀ, ਵਿਧਾਇਕ ਸੌਂਦ ਨੇ ਕਿਹਾ ਕੀ ਕੋਈ ਵੀ ਕੰਮ ਹੋਵੇ ਉਹ ਬਿਨਾਂ ਜਨਤਾ ਦੇ ਸਹਿਯੋਗ ਕੋਈ ਵੀ ਮੁਹਿੰਮ ਪੁਰੀ ਨਹੀਂ ਹੋ ਸਕਦੀ, ਅਸੀਂ ਸ਼ਹਿਰ ਨੂੰ ਹਰਾ ਭਰਾ ਬਣਾਉਣ ਲਈ ਬਚਨਬੱਧ ਹਾਂ, ਉੱਥੇ ਹੀ ਇਸ ਮੌਕੇ ਮੌਜੂਦ ਖੰਨਾ ਨਗਰ ਕੌਂਸਲ ਦੇ ਈ ਓ ਚਰਨਜੀਤ ਸਿੰਘ ਨੇ ਕਿਹਾ ਕੀ ਸ਼ਹਿਰ ਨੂੰ ਹਰਾ ਭਰਾ ਬਣਾਉਣ ਲਈ ਗ੍ਰੀਨ ਸਿਟੀ ਪ੍ਰੋਜੈਕਟ ਤਹਿਤ 5 ਹਜਾਰ ਬੂਟਾ ਲਗਾਇਆ ਜਾ ਰਿਹਾ ਹੈ ਜਿਸ ਦੀ ਸ਼ੁਰੂਆਤ ਵਿਧਾਇਕ ਤਰੁਨਪ੍ਰੀਤ ਸੌਂਦ ਵਲੋਂ ਕੀਤੀ ਗਈ ਹੈ।

Exit mobile version