ਸਰਕਾਰ ਤੁਹਾਡੇ ਦੁਆਰ ਕੈਂਪ ਦੀ ਨਿਕਲੀ ਫੂਕ ਦਿੜਬਾ ਦੇ ਕੌਹਰੀਆਂ ਰੋਡ ਤੇ ਪੀਣ ਵਾਲੇ ਪਾਣੀ ਨੂੰ ਤਰਸੇ ਲੋਕ ਪਿਛਲੇ ਤਿੰਨ ਹਫਤਿਆਂ ਤੋਂ ਪੀਣ ਵਾਲੇ ਪਾਣੀ ਦੀ ਸਮੱਸਿਆ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਰੋਸ ਲੋਕਾਂ ਦੀ ਲੋਕਲ ਪ੍ਰਸ਼ਾਸਨ ਨਹੀਂ ਕਰ ਰਿਹਾ ਕੋਈ ਸੁਣਵਾਈ ਦੱਸ ਦਈਏ ਕਿ ਅੱਜ ਦਿੜਬਾ ਵਿਖੇ ਸਰਕਾਰ ਤੁਹਾਡੇ ਦੁਆਰ ਤਹਤ ਕੈਂਪ ਲਗਾਇਆ ਗਿਆ ਜਿਸ ਵਿੱਚ ਪੀੜਿਤ ਲੋਕਾਂ ਨੇ ਆਪਣੀ ਪਾਣੀ ਦੀ ਸਮੱਸਿਆ ਇਸ ਕੈਂਪ ਵਿੱਚ ਰੱਖੀ ਪ੍ਰੰਤੂ ਅਧਿਕਾਰੀਆਂ ਵੱਲੋਂ ਉਸ ਸਮੱਸਿਆ ਦਾ ਕੋਈ ਵੀ ਹੱਲ ਨਹੀਂ ਕੀਤਾ ਗਿਆ ਸਗੋਂ ਲੋਕਾਂ ਨੂੰ ਕਿਹਾ ਕਿ ਤੁਹਾਡੇ ਮੁਹੱਲੇ ਵਿੱਚ ਪਾਣੀ ਦਾ ਕੈਂਟਰ ਤਾਂ ਆ ਰਿਹਾ ਔਰ ਉਹਨਾਂ ਕਿਹਾ ਕਿ ਇਹ ਕੋਈ ਪੱਕਾ ਹੱਲ ਨਹੀਂ ਹੈ ਸਾਨੂੰ ਕੰਮ ਕਾਰ ਛੱਡ ਕੇ ਗੰਦਾ ਪਾਣੀ ਪੀਣਾ ਪੈ ਰਿਹਾ ਲੋਕਾਂ ਦੇ ਘਰਾਂ ਵਿੱਚ ਟੂਟੀਆਂ ਨਹੀਂ ਚੱਲ ਰਹੀਆਂ ਜਿਨਾਂ ਦੇ ਚੱਲ ਰਹੀਆਂ ਹਨ ਉਹਨਾਂ ਵਿੱਚੋਂ ਵੀ ਗੰਦਾ ਪਾਣੀ ਨਿਕਲ ਰਿਹਾ ਇਸ ਮੌਕੇ ਲੋਕਾਂ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਸਰਕਾਰ ਤੁਹਾਡੇ ਦੁਆਰ ਕੈਂਪ ਸਿਰਫ ਇੱਕ ਦਿਖਾਇਆ ਹੈ ਇਸ ਵਿੱਚ ਕੋਈ ਵੀ ਕਿਸੇ ਦਾ ਕੰਮ ਨਹੀਂ ਹੱਲ ਹੁੰਦਾ ਉਧਰ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਐਸਡੀਓ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇੱਕ ਸ਼ਿਕਾਇਤ ਮਿਲੀ ਹੈ ਪਰ ਉਸ ਦਾ ਅਸੀਂ ਹੱਲ ਜਲਦ ਕਰ ਦੇਵਾਂਗੇ |
ਕਿਤੇ ਤਾਂ ਪਾਣੀ ਨੇ ਮ/ਚਾ/ਈ ਤ:ਬਾ:ਹੀ ਕਿਤੇ ਪਾਣੀ ਨੂੰ ਤਰਸੇ ਲੋਕ ਸ:ਰ:ਕਾ:ਰ ਤੁਹਾਡੇ ਦੁਆਰ ਕੈਂਪ ਦੀ ਨਿਕਲੀ ਫੂ/ਕ ||
July 6, 20240
Related tags :
#WaterCrisis #WaterDamage #Floods #Destruction
Related Articles
September 6, 20220
ਪੰਜਾਬ ਦੇ ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਦੀ ਹਾਲਤ ‘ਚ ਹੋਇਆ ਸੁਧਾਰ, 2 ਦਿਨ ਤੋਂ PGI ‘ਚ ਹਨ ਭਰਤੀ
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਹਾਲਤ ਸਥਿਰ ਬਣੀ ਹੋਈ ਹੈ। ਉਹ 2 ਦਿਨ ਤੋਂ PGIMER ਦੇ ਐਡਵਾਂਸ ਕਾਰਡਿਅਕ ਸੈਂਟਰ ‘ਚ ਭਰਤੀ ਹਨ ਜਿਥੇ ਡਾਕਟਰਾਂ ਦੀ ਸਪੈਸ਼ਲ ਟੀਮ ਉਨ੍ਹਾਂ ਦੀ ਸਿਹਤ ਦੀ ਨਿਗਰਾਨੀ ਵਿਚ ਜੁਟੀ ਹੋਈ ਹੈ। ਪੀਜੀਆਈ ਵ
Read More
July 15, 20210
ਤਰਨਤਾਰਨ ‘ਚ ਗੈਂਗਸਟਰਾਂ ਤੇ ਨਸ਼ਾ ਤਸਕਰਾਂ ਦੇ ਗਿਰੋਹ ਦਾ ਪਰਦਾਫਾਸ਼, ਸਾਬਕਾ ਅੱਤਵਾਦੀ ਬਬਲਾ ਸਣੇ 8 ਕਾਬੂ
ਤਰਨਤਾਰਨ ਪੁਲਿਸ ਨੇ ਸਾਬਕਾ ਖਾਲਿਸਤਾਨ ਕਮਾਂਡੋ ਫੋਰਸ (ਕੇਸੀਐਫ) ਦੇ ਅੱਤਵਾਦੀ ਗੁਰਸੇਵਕ ਸਿੰਘ ਬਬਲਾ ਦੇ ਘਰ ਛਾਪਾ ਮਾਰ ਕੇ ਕਤਲ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗੈਂਗਸਟਰਾਂ, ਨਸ਼ਾ ਤਸਕਰਾਂ ਅਤੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ।
ਮੌਕੇ ‘ਤੇ
Read More
January 7, 20220
ਵਿਦੇਸ਼ ਜਾ ਰਹੇ ਲੋਕਾਂ ਨੂੰ ਮਿਲਣਗੇ ਸਮਾਰਟ ਪਾਸਪੋਰਟ, ਇਮੀਗ੍ਰੇਸ਼ਨ ਸਣੇ ਹੋਣਗੇ ਇਹ ਫਾਇਦੇ
ਵਿਦੇਸ਼ ਯਾਤਰਾ ਲਈ ਪਾਸਪੋਰਟ ਪਾਉਣ ਦੀ ਤਿਆਰੀ ਕਰ ਰਹੇ ਭਾਰਤੀਆਂ ਲਈ ਚੰਗੀ ਖਬਰ ਹੈ। ਅਜਿਹੇ ਲੋਕਾਂ ਨੂੰ ਜਲਦ ਹੀ ਚਿਪ ਵਾਲੇ ਈ-ਪਾਸਪੋਰਟ ਮਿਲ ਸਕਦੇ ਹਨ। ਇਨ੍ਹਾਂ ਵਿਚ ਪਾਸਪੋਰਟ ਧਾਰਕ ਦਾ ਸੁਰੱਖਿਅਤ ਬਾਇਓਮੀਟ੍ਰਕ ਡਾਟਾ ਸਟੋਰ ਹੋਵੇਗਾ। ਪੜ੍ਹੋ ਇਸ ਦੇ
Read More
Comment here