ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਬੱਸ ਦਾ ਡਰਾਈਵਰ ਬੱਸ ਚਲਾ ਰਿਹਾ ਅਤੇ ਨਾਲ ਹੀ ਕੰਨਾਂ ਤੇ ਉਸਦੇ ਫੋਨ ਲੱਗਿਆ ਹੋਇਆ। ਤਾਂ ਦੱਸ ਦਈਏ ਕਿ ਇਹ ਬੱਸ ਲੁਧਿਆਣਾ ਤੋਂ ਮਨੀਕਰਨ ਸਾਹਿਬ ਦੇ ਲਈ ਰਵਾਨਾ ਹੋਈ ਸੀ ਪਰ ਰਸਤੇ ਦੇ ਵਿੱਚ ਚਾਲਕ ਦੀ ਇੱਕ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਕਿ ਪਹਿਲਾਂ ਤਾਂ ਇਹ ਬੱਸ ਦਾ ਚਾਲਕ ਆਪਣੇ ਹੱਥ ਦੇ ਵਿੱਚ ਫੋਨ ਚਲਾ ਰਿਹਾ ਦੂਜੇ ਪਾਸੇ ਬੱਸ ਦੀ ਵੀ ਸਪੀਡ ਕਾਫੀ ਜਿਆਦਾ ਤੇਜ਼ ਦੱਸੀ ਜਾ ਰਹੀ ਹੈ ਹਾਲਾਂਕਿ ਜਿਵੇਂ ਇਸ ਨੂੰ ਇੱਕ ਫੋਨ ਆਉਂਦਾ ਤਾਂ ਇਹ ਡਰਾਈਵਰ ਫੋਨ ਵੀ ਸੁਣਨ ਲੱਗਦਾ ਤਾਂ ਕਿਤੇ ਨਾ ਕਿਤੇ ਸਵਾਰੀਆਂ ਦੀ ਜਾਨ ਨੂੰ ਇਸ ਡਰਾਈਵਰ ਦੇ ਵੱਲੋਂ ਜੋਖਮ ਦੇ ਵਿੱਚ ਪਾਇਆ ਗਿਆ ਤੇ ਇੱਕ ਕੋਲ ਹੀ ਬੈਠੀ ਸਵਾਰੀ ਨੇ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਹੈ। ਤਾਂ ਲੁਧਿਆਣਾ ਤੋਂ ਇਹ ਬੱਸ ਮਨੀਕਰਨ ਸਾਹਿਬ ਦੇ ਲਈ ਰਵਾਨਾ ਹੋਈ ਸੀ ਤੇ ਰਸਤੇ ਦੇ ਵਿੱਚ ਚਾਲਕ ਦੀ ਇੱਕ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ।
ਇੰਝ ਅਣਗਹਿਲੀ ਕਾਰਨ ਵਾਪਰ ਜਾਂਦੇ ਨੇ ਹਾਦਸੇ, ਗੱਡੀ ਚਲਾਉਂਦਾ-ਚਲਾਉਂਦਾ ਫੋਨ ਸੁਣ ਰਿਹਾ ਡਰਾਈਵਰ, ਸਵਾਰੀਆਂ ਦੀ ਜਾਨ ਪਾਈ ਜੋਖਮ ‘ਚ ||
June 28, 20240

Related Articles
June 27, 20220
ਮੂਸੇਵਾਲਾ ਦੇ SYL ਗਾਣੇ ਮਗਰੋਂ ਕਿਸਾਨਾਂ ਦੀ ਹਿਮਾਇਤ ਕਰਨ ਵਾਲਾ ‘ਟਰੈਟਰ ਟੂ ਟਵਿੱਟਰ’ ਅਕਾਊਂਟ ਬੰਦ!
ਸਿੱਧੂ ਮੂਸੇਵਾਲਾ ਦੇ SYL ਗਾਣੇ ਮਗਰੋਂ ਕਿਸਾਨਾਂ ਦੀ ਹਿਮਾਇਤ ਕਰਨ ਵਾਲਾ ‘ਟਰੈਟਰ ਟੂ ਟਵਿੱਟਰ’ (Tractor2twitr) ਅਕਾਊਂਟ ਬੰਦ ਕਰ ਦਿੱਤਾ ਗਿਆ ਹੈ। ਭਾਰਤ ਵਿੱਚ ਇਸ ਅਕਾਊਂਟ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਕਿਸਾਨ ਅੰਦੋਲਨ ਵੇਲੇ ਇਸ ਅਕਾਊਂਟ ਨੇ
Read More
August 29, 20200
ਪਾਤੜਾ ਸੜਕ ‘ਤੇ 2 ਕੈਂਟਰਾਂ ਦੀ ਹੋਈ ਆਹਮੋ- ਸਾਹਮਣੇ ਟੱਕਰ , 2 ਵਿਅਕਤੀਆਂ ਦੀ ਮੌਤ
ਵੀਰਵਾਰ-ਸ਼ੁੱਕਰਵਾਰ ਦੀ ਦਰਮਿਆਨੀ ਰਾਤ ਸਮੇਂ ਪਿੰਡ ਰੇਤਗੜ੍ਹ ਦੇ ਨੇੜੇ ਦੋਵੇਂ ਕੈਂਟਰਾਂ ਦੀ ਆਹਮੋ ਸਾਹਮਣੇ ਟੱਕਰ ਹੋ ਗਈ...
ਸਮਾਣਾ-ਪਤਾੜਾ ਸੜਕ ‘ਤੇ ਸਥਿਤ ਪਿੰਡ ਰੇਤਗੜ੍ਹ ਕੋਲ ਬੀਤੀ ਰਾਤ ਮਾਲ ਨਾਲ ਭਰੇ 2 ਕੈਂਟਰਾਂ ਦੀ ਆਹਮੋ -ਸਾਹਮਣੇ ਭਿਆਨਕ ਟੱਕਰ
Read More
January 3, 20240
ड्राइवर संगठनों की हड़ताल का असर पुरे देश में दिख रहा
देशभर में ट्रक ड्राइवरों की हड़ताल की वजह से जरूरी सामान की किल्लत हो रही है। देश के 10 राज्यों के 2000 से ज्यादा पेट्रोल पंप सूख गए हैं। हालांकि गृहमंत्रालय ने ड्राइवरों की यूनियन को भरोसा दिया है कि
Read More
Comment here