ਜਿਸ ਦਾ ਕੋਈ ਨਹੀਂ ਉਸਦਾ ਰੱਬ ਹੁੰਦਾ ਇਹ ਸੱਥਰਾ ਅਕਸਰ ਗਰੀਬ ਜਾਂ ਫਿਰ ਜੋ ਜ਼ਿੰਦਗੀ ਤੋਂ ਹਾਰ ਚੁੱਕਾ ਹੁੰਦਾ ਹੈ ਉਸਦੇ ਮੂੰਹੋਂ ਅਸੀ ਸੁੰਨਦੇ ਹਾਂ ਐਸੇ ਤਰਾਂ ਦਾ ਇਕ ਪਰਿਵਾਰ ਜੋ ਬਟਾਲਾ ਦੇ ਤੇਲੀਆਂ ਵਾਲ ਇਲਾਕੇ ਦਾ ਰਹਿਣ ਵਾਲਾ ਹੈ ਅਤੇ ਹਾਰ ਚੁੱਕਾ ਹੈ ਕਿਉਕਿ ਉਸ ਪਰਿਵਾਰ ਵਿੱਚ 5 ਧੀਆਂ ਅਤੇ 2 ਛੋਟੇ ਬੇਟੇ ਹਨ ਇੱਕ 3 ਸਾਲ ਦਾ ਦੂਜਾ 5 ਸਾਲ ਦਾ ਪਤੀ ਬਿਮਾਰ ਹੈ ਥੋੜਾ ਬੁਹਤ ਕੰਮ ਕਰਦਾ ਹੈ ਜਿਸ ਨਾਲ ਘਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਕਰਦੇ ਹਨ ਵੱਡੀ ਧੀ ਜਿਸਦਾ ਵਿਆਹ ਰੱਖਿਆ ਹੋਇਆ ਹੈ 10 ਦਿਨ ਵਿਆਹ ਨੂੰ ਰਹਿ ਗਏ ਹਨ ਕਿਸੇ ਵੀ ਤਰ੍ਹਾਂ ਦੀ ਕੋਈ ਤਿਆਰੀ ਨਹੀਂ ਹੈ ਇਥੋਂ ਤੱਕ ਜਿਸ ਧੀ ਦਾ ਵਿਆਹ ਹੈ ਉਸਦਾ ਕੋਈ ਸੂਟ ਵੀ ਨਹੀਂ ਲਿਆ ਗਿਆ ਬੇਬਸ ਮਾਂ ਬਾਪ ਸਮਾਜਸੇਵੀ ਲੋਕਾਂ ਕੋਲੋਂ ਮਦਦ ਮੰਗ ਰਹੇ ਹਨ ਤਾਂ ਜੋ ਆਪਣੀ ਧੀ ਦਾ ਵਿਆਹ ਕਰ ਸਕਣ | ਘਰ ਦੇ ਹਾਲਾਤਾਂ ਤੋਂ ਪਤਾ ਲੱਗਦਾ ਹੈ ਕਿੰਝ ਆਪਣੀ ਜ਼ਿੰਦਗੀ ਦੇ ਦਿਨ ਟਪਾ ਰਹੇ ਹਨ ਇੱਕ ਕਮਰੇ ਤੇ ਚਾਦਰਾ ਪਈਆਂ ਹਨ ਜਿੱਥੇ ਘਰ ਦਾ ਸਾਮਾਨ ਰੱਖਿਆ ਹੋਇਆ ਹੈ ਅਤੇ ਦੂਜੇ ਕਮਰੇ ਵਿੱਚ ਘਰ ਦੇ 9 ਮੈਂਬਰ ਇਕੱਠੇ ਸੌਂਦੇ ਹਨ |
ਧੀ ਦਾ ਰੱਖਿਆ ਸੀ ਵਿਆਹ ,ਪਰ ਗਰੀਬੀ ਕਰਕੇ ਨਹੀਂ ਕੋਈ ਤਿਆਰੀ ਪਰਿਵਾਰ ਕੋਲ ਲਾਵਾਂ ਦੇ ਸੂਟ ਜੋਗੇ ਵੀ ਪੈਸੇ ਨਹੀਂ , ਬੇਬੱਸ ਮਾਂ ਨੇ ਲਾਈ ਗੁਹਾਰ ||
June 26, 20240
Related Articles
September 28, 20210
ਪੰਜਾਬ ‘ਚ ਸਿੱਧੂ ਨੇ ਪ੍ਰਧਾਨਗੀ ਤੋਂ ਦਿੱਤਾ ਅਸਤੀਫਾ ਤੇ ਦੂਜੇ ਪਾਸੇ ਕਨ੍ਹਈਆ ਕੁਮਾਰ ਅਤੇ ਜਿਗਨੇਸ਼ ਮੇਵਾਨੀ ਨੇ ਫੜਿਆ ਕਾਂਗਰਸ ਦਾ ਹੱਥ
ਇੱਕ ਪਾਸੇ ਅੱਜ ਪੰਜਾਬ ਦੀ ਰਾਜਨੀਤੀ ਵਿੱਚ ਅੱਜ ਫਿਰ ਇੱਕ ਵੱਡਾ ਧਮਾਕਾ ਹੋਇਆ ਹੈ। ਜਿੱਥੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਜਿਸ ਤੋਂ ਬਾਅਦ ਜਾਪ ਰਿਹਾ ਹੈ ਕਿ ਕਾਂਗਰਸ ‘ਚ ਅਜੇ ਵੀ
Read More
July 30, 20220
ਭ੍ਰਿਸ਼ਟਾਚਾਰ ਖਿਲਾਫ ਕਾਰਵਾਈ, ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਸਣੇ 6 ‘ਤੇ ਮਾਮਲਾ ਦਰਜ, PA ਗ੍ਰਿਫ਼ਤਾਰ
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਖਿਲਾਫ ਜ਼ੀਰੋ ਟੋਲਰੈਂਸ ਨੀਤੀ ਅਪਣਾਈ ਗਈ ਹੈ, ਇਸੇ ਅਧੀਨ ਭ੍ਰਿਸ਼ਟਾਚਾਰ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਪੰਜਾਬ ਵਿਜੀਲੈਂਸ ਬਿਊਰੋ ਨੇ ਵੀਰਵਾਰ ਨੂੰ ਲੁਧਿਆਣਾ ਇੰਪਰੂਵਮ
Read More
September 17, 20220
ਫਗਵਾੜਾ ਸ਼ੂਗਰ ਮਿੱਲ ਕੁਰਕ, ਗੰਨਾ ਕਿਸਾਨਾਂ ਦੇ 50 ਕਰੋੜ ਰੁ. ਦਾ ਭੁਗਤਾਨ ਨਾ ਕਰਨ ‘ਤੇ ਵੱਡੀ ਕਾਰਵਾਈ
ਕਪੂਰਥਲਾ ਅਧੀਨ ਪੈਂਦੀ ਤਹਿਸੀਲ ਫਗਵਾੜਾ ਵਿੱਚ ਗੋਲਡ ਜਿਮ ਦੀ ਕੁਰਕੀ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਹੋਰ ਸਖ਼ਤੀ ਦਿਖਾਉਂਦੇ ਹੋਏ ਮੈਸਰਜ਼ ਗੋਲਡਨ ਸੰਧਰ ਸ਼ੂਗਰ ਮਿੱਲ ਲਿਮਟਿਡ ਫਗਵਾੜਾ ਨੂੰ ਵੀ ਕੁਰਕ ਕਰ ਲਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗ
Read More
Comment here