ਗਰਮੀ ਦੇ ਚਲਦੇ ਪਾਰਾ ਸਿਖਰਾਂ ਤੇ ਹੈ ਅਤੇ ਜੇਕਰ ਗੱਲ ਅੱਜ ਦੀ ਕਰੀਏ ਪਠਾਨਕੋਟ ਦੀ ਤਾਂ ਪਠਾਨਕੋਟ ਵਿਖੇ ਅੱਜ ਪਾਰਾ 43 ਡਿਗਰੀ ਤੋਂ ਉੱਪਰ ਨੋਟ ਕੀਤਾ ਗਿਆ ਜਿਸ ਦਾ ਅਸਰ ਸਿੱਧੇ ਤੌਰ ਤੇ ਦੁਕਾਨਦਾਰਾਂ ਵ ਰਿਕਸ਼ਾ ਚਾਲਕਾਂ ਤੇ ਪੈਂਦਾ ਹੋਇਆ ਦਿਸ ਰਿਹਾ ਹੈ ਆਲਮ ਇਹ ਹੈ ਕਿ ਬਾਜ਼ਾਰਾਂ ਦੇ ਵਿੱਚ ਗ੍ਰਾਹਕ ਸਿਰਫ ਸਵੇਰ ਅਤੇ ਸ਼ਾਮ ਨੂੰ ਹੀ ਵੇਖਣ ਨੂੰ ਮਿਲ ਰਿਹਾ ਹੈ ਜਿਸ ਵਜਾ ਨਾਲ ਦੁਕਾਨਦਾਰਾਂ ਵ ਰਿਕਸ਼ਾ ਚਾਲਕਾਂ ਦਾ ਕਾਫੀ ਨੁਕਸਾਨ ਹੋ ਰਿਹਾ ਹੈ ਜੇਕਰ ਗੱਲ ਬਾਜ਼ਾਰਾਂ ਦੀ ਕਰੀਏ ਤਾਂ ਇਕਾ ਦੁਕਾ ਲੋਕ ਹੀ ਬਾਜ਼ਾਰਾਂ ਵਿੱਚ ਦੁਪਹਿਰ ਦੇ ਸਮੇਂ ਦਿਸ ਰਹੇ ਨੇ ਗਰਮੀ ਦੇ ਚਲਦੇ ਜਦ ਸਾਡੀ ਟੀਮ ਵਲੋਂ ਰਿਕਸ਼ਾ ਚਾਲਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਲਗਾਤਾਰ ਪੈ ਰਹੀ ਗਰਮੀ ਦੇ ਚਲਦੇ ਪਾਰਾ ਜਿਥੇ ਸ਼ਿਖਰਾਂ ਤੇ ਹੋਇਆ ਪਿਆ ਓਥੇ ਹੀ ਲੋਕ ਘਰਾਂ ਵਿੱਚੋ ਬਾਹਰ ਵੀ ਘੱਟ ਨਿਕਲਦੇ ਹਨ ਜਿਸ ਕਾਰਨ ਗਰਮੀ ਦਾ ਅਸਰ ਸਿੱਧੇ ਤੋਰ ਤੇ ਉਨ੍ਹਾਂ ਦੇ ਕੰਮਕਾਜ ਤੇ ਪੈ ਰਿਹਾ ਹੈ ਜਿਸਦੇ ਚਲਦੇ ਉਨ੍ਹਾਂ ਦੇ ਘਰਾਂ ਦਾ ਗੁਜ਼ਾਰਾ ਇਸ ਗਰਮੀ ਦੇ ਚਲਦੇ ਚਲਣਾ ਔਖਾ ਹੋਇਆ ਪਿਆ।
ਗਰੀਬਾਂ ਤੇ ਗਰਮੀਂ ਪਈ ਭਾਰੀ , ਲੋਕਾਂ ਦੇ ਕੰਮ ਕਾਜ ਹੋਏ ਠੱਪ ਇੱਕ ਵੇਲੇ ਦੀ ਰੋਟੀ ਵੀ ਮਸਾਂ ਨਸੀਬ ਹੁੰਦੀ – ਰਿਕਸ਼ਾ ਚਾਲਕ
June 24, 20240
Related Articles
June 27, 20240
ਰੱਬਾ ਆਹ ਮਹੀਨਾ ਤਾਂ ਮੀਂਹ ਪਾਈ ਰੱਖੀਂ “ ਆਹ ਦੇਖਲੋ ਭਾਰੀ ਮੀਂਹ ‘ਚ ਸੜਕ ਦੇ ਵਿਚਾਲੇ ਡਾਹ ਕੇ ਬਹਿ ਗਿਆ ਕੁਰਸੀ
ਪਿਛਲੇ ਲੰਮੇ ਸਮੇਂ ਤੋਂ ਪੰਜਾਬ ਦੇ ਵਿੱਚ ਅੱਤ ਦੀ ਗਰਮੀ ਨੇ ਲੋਕਾਂ ਨੂੰ ਬਹੁਤ ਪਰੇਸ਼ਾਨ ਕੀਤਾ ਹੋਇਆ ਸੀ ਪਰ ਅੱਜ ਬਰਸਾਤ ਨੇ ਕੁੱਝ ਹੱਦ ਤਕ ਲੋਕਾਂ ਨੂੰ ਠੰਡ ਤੋਂ ਰਾਹਤ ਦਵਾਈ ਹੈ ਇਸ ਮੌਕੇ ਨੌਜਵਾਨ ਨੇ ਵੱਖਰੇ ਤਰੀਕੇ ਨਾਲ ਪਰਮਾਤਮਾ ਦਾ ਕੀਤਾ ਧੰਨਵਾਦ
Read More
February 29, 20240
पंजाब में ऑरेंज और येलो अलर्ट, अगले दो दिन बारिश, आंधी और ओलावृष्टि की चेतावनी
पंजाब में कल से मौसम फिर बिगड़ रहा है. प्रदेश में पश्चिमी विक्षोभ सक्रिय हो रहा है। इसके साथ ही अगले दो दिनों तक बारिश और तूफान के आसार हैं. मौसम विभाग ने 1 और 2 मार्च को पूरे पंजाब में बारिश का अलर्ट
Read More
February 19, 20240
पंजाब में फिर से बारिश के आसार
पश्चिमी विक्षोभ एक बार फिर सक्रिय होने से पंजाब में आज से मौसम फिर बिगड़ गया है। इसके चलते आज पंजाब के 17 जिलों पठानकोट, गुरदासपुर, अमृतसर, तरनतारन, फिरोजपुर, मोगा, कपूरथला, जालंधर, होशियारपुर, नवांशह
Read More
Comment here