ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਮੋਗਾ ਜ਼ਿਲੇ ਦੇ ਕਸਬਾ ਕੋਟਿਸੱਖਾਂ ਦੇ ਪਿੰਡ ਮਸੀਤਾ ਦੇ ਰਹਿਣ ਵਾਲੇ ਸੁਖਪਾਲ ਸਿੰਘ ਦੀ ਸਾਢੇ ਪੰਜ ਮਹੀਨੇ ਦੀ ਬੇਟੀ ਇਬਾਦਤ ਕੌਰ ਦੀ, ਜੋ ਕਿ MSA (ਸਪਾਈਨਲ ਮਸਕੂਲਰ ਐਟ੍ਰੋਫੀ) ਤੋਂ ਪੀੜਤ ਹੈ ਅਤੇ ਉਸ ਲਈ ਕਰੀਬ 15 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਲਾਜ ਮਹਿੰਗਾ ਹੈ ਅਤੇ ਇਬਾਦਤ ਦੇ ਮਾਤਾ-ਪਿਤਾ ਇੰਨਾ ਖਰਚ ਨਹੀਂ ਕਰ ਸਕਦੇ ਹਨ, ਉਨ੍ਹਾਂ ਨੇ ਦੱਸਿਆ ਕਿ ਜਦੋਂ ਉਹ ਤਿੰਨ ਮਹੀਨਿਆਂ ਦੀ ਸੀ, ਤਾਂ ਅਸੀਂ ਲੁਧਿਆਣਾ ਦੇ ਡਾਕਟਰ ਦੀ ਸਲਾਹ ਲਈ ਅਸੀਂ ਉਸ ਨੂੰ ਦਿਖਾਇਆ ਅਤੇ ਉਸ ਦਾ ਟੈਸਟ ਕਰਵਾਇਆ, ਸਾਨੂੰ ਪਤਾ ਲੱਗਾ ਕਿ ਇਸ ਲੜਕੀ ਨੂੰ ਇਹ ਬਿਮਾਰੀ ਹੈ ਅਤੇ ਫਿਰ ਜਦੋਂ ਅਸੀਂ ਉਸ ਨੂੰ ਦਿੱਲੀ ਲੈ ਕੇ ਗਏ ਤਾਂ ਉੱਥੇ ਦੇ ਡਾਕਟਰਾਂ ਨੇ ਸਾਨੂੰ ਦੱਸਿਆ ਕਿ ਉਸ ਦੇ ਇਲਾਜ ਲਈ ਵਿਦੇਸ਼ ਤੋਂ ਟੀਕੇ ਲਿਆਂਦੇ ਜਾਣਗੇ, ਜਿਸ ‘ਤੇ 14.5 ਕਰੋੜ ਰੁਪਏ ਖਰਚ ਆਉਣਗੇ। ਅਸੀਂ ਇੰਨੇ ਕਾਬਲ ਨਹੀਂ ਕਿ ਇੰਨਾ ਪੈਸਾ ਲਗਾ ਸਕੀਏ ਅਤੇ ਅਸੀਂ ਪ੍ਰੈੱਸ ਕਾਨਫਰੰਸ ਕਰਕੇ ਦਾਨੀ ਸੱਜਣਾਂ ਨੂੰ ਇਸ ਦੇ ਇਲਾਜ ਲਈ ਅਪੀਲ ਕੀਤੀ ਹੈ ਤਾਂ ਜੋ ਦਾਨੀ ਸਾਡੀ ਮਦਦ ਕਰ ਸਕਣ ਅਤੇ ਬੱਚੀ ਨੂੰ ਦੁਨੀਆ ਦੇਖਣ ਦਾ ਮੌਕਾ ਦੇ ਸਕਣ।
ਮਾਸੂਮ ਇਬਾਦਤ ਕੌਰ ਨੂੰ ਹੈ ਤੁਹਾਡੀ ਮਦਦ ਦੀ ਲੋੜ 15 ਕਰੋੜ ਹੈ ਮਾਸੂਮ ਬੱਚੀ ਦੇ ਇਲਾਜ ਦਾ ਖਰਚ ਤੁਹਾਡਾ ਇੱਕ ਸ਼ੇਅਰ ਬੱਚੀ ਦੀ ਬਚਾ ਸਕਦਾ ਜ਼ਿੰਦਗੀ ||
June 11, 20240
Related Articles
September 9, 20220
ਸਾਬਕਾ ਮੰਤਰੀ ਆਸ਼ੂ ਦੀ ਜ਼ਮਾਨਤ ਪਟੀਸ਼ਨ ਅਦਾਲਤ ਵੱਲੋਂ ਰੱਦ, ਹਾਈਕੋਰਟ ਵਿਚ ਦੇਣਗੇ ਚੁਣੌਤੀ
ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ ‘ਚ ਵਿਜੀਲੈਂਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਜ਼ਮਾਨਤ ਦੀ ਅਰਜ਼ੀ ਅਦਾਲਤ ਵਲੋਂ ਰੱਦ ਕਰ ਦਿੱਤਾ ਗਿਆ ਹੈ। ਜਾਣਕਾਰੀ ਦਿੰਦਿਆਂ ਆਸ਼ੂ ਦੇ ਵਕੀਲ ਪਰਉਪਕਾਰ ਸਿੰਘ ਘੁੰਮਣ ਨੇ ਦੱ
Read More
September 29, 20230
प्रधानमंत्री की बड़ी योजना ;बनेगा 50 से 100 km तक के दायरे में एक्सप्रेसवे
प्रधानमंत्री नरेंद्र मोदी की विकास से जुड़ी नीतियों का एक बड़ा हिस्सा सड़कों और राजमार्गों से जुड़ा हुआ है. देश में एक्सप्रेसवे (Express Way) का जाल बिछाने के लिए पीएम मोदी की सरकार ने कई नीतियों को ब
Read More
December 23, 20220
अमेरिका में भारी बर्फबारी और ठंड का कहर, 2 हजार से ज्यादा उड़ानें रद्द, पारा माइनस से नीचे
अमेरिका में कोरोना के बढ़ते मामलों के साथ ही भीषण ठंड और भारी बर्फबारी की दोहरी मार ने आम जनजीवन को बुरी तरह प्रभावित कर दिया है. शिकागो, डेनवर समेत अमेरिका के कई शहरों में कड़ाके की ठंड पड़ रही है। क
Read More
Comment here