ਜੰਡਿਆਲਾ ਗੁਰੂ ਦੇ ਦਾਣਾ ਮੰਡੀ ਦੇ ਸਾਹਮਣੇ ਅੰਮ੍ਰਿਤਸਰ ਵਲੋ ਆ ਰਹੀ ਜਲੰਧਰ ਦੀ ਸਵਾਰੀਆਂ ਨਾਲ ਭਰੀ ਹੋਈ ਬੱਸ ਦੀ ਅੱਗੇ ਜਾ ਰਹੇ ਤੂੜੀ ਵਾਲੇ ਟਰੱਕ ਦੀ ਅਚਾਨਕ ਬ੍ਰੇਕ ਲਾਉਣ ਕਰਕੇ ਟੱਕਰ ਹੋਣ ਨਾਲ ਬੱਸ ਵਿੱਚ ਸਫ਼ਰ ਕਰ ਰਹੀਆ 20 ਸਵਾਰਿਆ ਜਕਮੀ ਹੋ ਗਈਆਂ ਜਿਨ੍ਹਾਂ ਨੂੰ ਇਲਾਜ ਲਈ ਨਜਦੀਕੀ ਹੌਸਪੀਟਲ ਵਿੱਚ ਦਾਖਲ ਕਰਵਾਇਆ ਗਿਆ ਦਸਿਆ ਜਾ ਰਿਹਾ ਹੈ ਕਿ ਜਿਸ ਟਰੱਕ ਨਾਲ ਇਹ ਹਾਦਸਾ ਵਾਪਰਿਆ ਹੈ ਉਹ ਟਰੱਕ ਮੌਕੇ ਦਾ ਫਾਇਦਾ ਉਠਾਉਂਦਾ ਹੋਇਆ ਮੌਕੇ ਤੋ ਟਰੱਕ ਲੈਕੇ ਫਰਾਰ ਹੋ ਗਿਆ | ਮੌਕੇ ਤੇ ਪੁਲਿਸ ਨੇ ਪਹੁੰਚ ਕੇ ਟਰੈਫਿਕ ਨੂੰ ਬਹਾਲ ਕਰਾਉਂਦੇ ਹੋਏ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ |
ਤੂੜੀ ਵਾਲੇ ਟਰੱਕ ਨਾਲ ਸਵਾਰੀਆਂ ਨਾਲ ਭਰੀ ਹੋਈ ਬੱਸ ਦੀ ਟੱਕਰ
June 2, 20250

Related Articles
October 27, 20230
आज ‘करो या मरो’ के मुकाबले में दक्षिण अफ्रीका से भिड़ेगा पाकिस्तान
वर्ल्ड कप का 26वां मुकाबला पाकिस्तान और दक्षिण अफ्रीका के बीच चेन्नई के एमए चिदंबरम स्टेडियम में खेला जाएगा. बाबर आज़म की टीम के लिए यह मुकाबला करो या मरो से कम नहीं है. दरअसल, सेमीफाइनल की उम्मीदों क
Read More
January 14, 20230
Big officials are also involved in Tinu absconding case! Pritpal Singh made allegations in the court
There is a new twist in the case of Deepak Tinu absconding. C.I.A. was arrested on charges of fleecing him. Mansa's sacked ex-CIA In-charge Pritpal Singh has claimed that he is being framed. He has ac
Read More
January 5, 20210
Delhi ਦੇ Tikri Border ‘ਤੇ ਮਨਾਇਆ ਗਿਆ ਗ਼ਦਰੀ ਯੋਧੇ Baba Sohan Singh bhakna ਦਾ ਜਨਮਦਿਨ
ਦਿੱਲੀ ਦੇ Tikri Border 'ਤੇ BKU ਏਕਤਾ (ਉਗਰਾਹਾਂ) ਦੀ ਅਗਵਾਈ ਹੇਠ ਅੱਜ ਗ਼ਦਰੀ ਯੋਧੇ Baba Sohan Singh bhakna ਦਾ ਜਨਮਦਿਨ ਮਨਾਇਆ ਗਿਆ। ਬਾਬਾ ਸੋਹਣ ਸਿੰਘ ਭਕਨਾ ਵੱਲੋਂ ਗ਼ਦਰ ਲਹਿਰ 'ਚ ਨਿਭਾਏ ਰੋਲ ਤੇ ਉਸ ਤੋਂ ਮਗਰੋਂ ਪੰਜਾਬ ਦੀ ਕਿਸਾਨ ਲਹਿਰ
Read More
Comment here