ਇਸ ਮੌਕੇ ਤੇ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਜਿੰਨੇ ਵੀ ਪੁਲਿਸ ਸਟੇਸ਼ਨ ਐ ਚੌਂਕੀਆਂ ਐ ਪੁਲਿਸ ਲਾਈਨ ਹੈ ਇੱਥੇ ਲੋਕਾਂ ਦੀ ਅਮਾਨਤਾਂ ਕਾਫੀ ਪਈਆਂ ਜਿਵੇਂ ਡੋਰੀ ਹੋਵੇ ਫੋਰ 2 ਵੀਲਰ ਹੋਣ 4 ਵੀਲਰ ਕੋਈ ਚੋਰੀ ਦਾ ਸਮਾਨ ਹੋਵੇ ਇਹਦੇ ਨਾਲ ਸਾਡੇ ਜਿਹੜੇ ਮਾਲਖਾਨੇ ਉਹ ਭਰੇ ਪਏ ਅਤੇ ਪੁਲਿਸ ਕਮਿਸ਼ਨਰ ਨੇ ਦੱਸਿਆ ਅੱਜ ਤੋਂ ਇਹ ਡਰਾਈਵਰ ਆਪਾਂ ਸ਼ੁਰੂ ਕੀਤੀ ਹੈ ਅਤੇ ਇਹ ਡਰਾਈਵਰ ਹਰ 10 ਦਿਨ ਬਾਦ ਜਿੰਨੇ ਕੇਸਿਸ ਡਿਸਪੋਜ ਹੋ ਗਏ ਡਿਸਪੋਜ ਦਾ ਮਤਲਬ ਯਾਂ ਤਾਂ ਕੋਚ ਫੈਸਲਾ ਚੁੱਕਿਆ ਨੰਬਰ 2 ਦੀ ਐਵੀਡੈਂਸ ਹੋ ਗਈ ਹੈ ਜਿਹੜਾ ਲੋਕਲ ਕੋਰਟ ਹੈ ਉਸ ਤੋਂ ਪਰਮਿਸ਼ਨ ਲੈ ਕੇ ਆਪਾਂ ਜਿਹੜਾ ਲੋਕਾਂ ਦੀ ਅਮਾਨਤ ਹੈ ਚੋਰੀ ਹੋਇਆ ਖੋਹ ਹੋਏ ਅਮਾਨਤ ਲੋਕਾਂ ਨੂੰ ਵਾਪਸ ਕੀਤੀ ਜਾਵੇਗੀ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਅੱਜ 136 ਦੇ ਕਰੀਬ ਮੋਬਾਇਲ ਫੋਨ ਲੋਕਾਂ ਦੇ ਮਹਿੰਗੇ ਤੋਂ ਮਹਿੰਗੇ ਸਸਤੇ ਤੋਂ ਸਤੇ ਚੋਰੀ ਹੋਏ ਹੋਏ ਖੂਹ ਹੋਏ ਇਹ ਲੋਕਾਂ ਨੂੰ ਆਪਾਂ ਬੁਲਾ ਕੇ ਜਿਹੜੇ ਕੇਸ ਡਿਸਾਈਡ ਹੋ ਚੁੱਕੇ ਹ ਉਹਨਾਂ ਨੂੰ ਵਾਪਸ ਕਰਤੇ ਹਨ |
ਅੱਜ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਦੇ ਵੱਲੋਂ ਲੋਕਾਂ ਦੀਆ ਅਮਾਨਤਾਂ ਵਾਪਸ ਕੀਤਿਆ ਗਈਆ
April 12, 20250

Related tags :
#CommissionerAction #ReturnedDeposits #PublicRelief
Related Articles
June 23, 20210
ਖੇਤਾਂ ‘ਚ ਪਾਣੀ ਦੇਣ ਨੂੰ ਲੈ ਕੇ ਹੋਈ ਖੂਨੀ ਝੜਪ, ਚਾਚੇ ਨੇ ਭਤੀਜੇ ਦਾ ਕੀਤਾ ਬੇਰਹਿਮੀ ਨਾਲ ਕਤਲ, 6 ਖਿਲਾਫ ਕੇਸ ਦਰਜ
ਡੇਰਾ ਬਾਬਾ ਨਾਨਕ ਨੇੜਲੇ ਪਿੰਡ ਨਿੱਕੋ ਸਰਾਂ ਵਿੱਚ ਖੇਤਾਂ ਨੂੰ ਪਾਣੀ ਦੇਣ ਨੂੰ ਲੈ ਕੇ ਹੋਏ ਝਗੜੇ ਵਿੱਚ ਚਾਚੇ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਆਪਣੇ ਭਤੀਜੇ ਦੇ ਸਿਰ ਵਿੱਚ ਕੱਸੀ ਮਾਰ ਕੇ ਕਤਲ ਕਰ ਦਿੱਤਾ। ਡੇਰਾ ਬਾਬਾ ਨਾਨਕ ਦੀ ਪੁਲਿਸ ਨੇ ਚਾਚੇ ਅ
Read More
February 3, 20250
ਪਟਿਆਲਾ ਦੇ ਗੁ: ਦੁੱਖ ਨਿਵਾਰਨ ਸਾਹਿਬ ਵਿਖੇ ਬਸੰਤ ਪੰਚਮੀ ਮੌਕੇ ਨਤਮਸਤਕ ਹੋਏ SGPC ਪ੍ਰਧਾਨ ਧਾਮੀ !
ਗੁਰਦੁਆਰਾ ਸ਼੍ਰੀ ਦੁਖਨਿਵਾਰਨ ਸਾਹਿਬ ਵਿਖੇ ਬਸੰਤ ਪੰਚਮੀ ਦੇ ਸਲਾਨਾ ਜੋੜ ਮੇਲੇ ਮੌਕੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ ਇਸ ਮੌਕੇ ਉਹਨਾਂ ਨੇ ਬਣੇ ਨਵੇਂ ਲ
Read More
May 10, 20250
ਝੂਠੀਆਂ ਖ਼ਬਰਾ ਫੈਲਾਉਣ ਵਾਲੇ ਹੋ ਜਾਣ ਸਾਵਧਾਨ, ਲੁਧਿਆਣਾ ਪੁਲਿਸ ਨੇ ਅੱਜ ਦੋ ਨੌਜਵਾਨਾਂ ਨੂੰ ਲਿਆ ਹਿਰਾਸਤ ਚ , Social Media ਤੇ ਪਾ ਰਹੇ ਸੀ ਫੇਕ ਪੋਸਟਾਂ
ਭਾਰਤ ਤੇ ਪਾਕਿਸਤਾਨ ਦੇ ਵਿਚਾਲੇ ਚੱਲ ਰਹੇ ਤਨਾਅ ਦੇ ਵਿੱਚ ਝੂਠੀਆਂ ਖਬਰਾਂ ਫੈਲਾਉਣ ਅਤੇ ਅਫਵਾਹ ਫੈਲਾਉਣ ਦੇ ਆਰੋਪਾਂ ਦੇ ਵਿੱਚ ਲੁਧਿਆਣਾ ਪੁਲਿਸ ਦੇ ਵੱਲੋਂ ਦੋ ਨੌਜਵਾਨਾਂ ਨੂੰ ਹਿਰਾਸਤ ਦੇ ਵਿੱਚ ਲਿੱਤਾ ਗਿਆ ਡੀ.ਸੀ.ਪੀ ਰੁਪਿੰਦਰ ਸਿੰਘ ਨੇ ਕਿਹਾ ਕਿ
Read More
Comment here