ਸ਼੍ਰੀ ਹਰਗੋਬਿੰਦਪੁਰ ਸਾਹਿਬ ਦੇ ਇੱਕੀ ਸਾਲ ਦਾ ਨੌਜਵਾਨ ਅਕਸ਼ੇ ਕੁਮਾਰ ਘਰੋਂ ਹੋਇਆ ਲਾਪਤਾ ਇਸ ਸੰਬੰਧ ਵਿਚ ਜਾਣਕਾਰੀ ਦਿੰਦਿਆਂ, ਗੁਰਨਾਮ ਸਿੰਘ ਨੇ ਕਿਹਾ ਕਿ ਉਸ ਦਾ ਬੇਟਾ ਅਕਸ਼ੈ ਕੁਮਾਰ, ਜੋ ਪੱਭ ਜੀ ਗੇਮ ਖੇਡਣ ਕਾਰਨ ਦਿਮਾਗੀ ਤੌਰ ਤੇ ਪ੍ਰੇਸ਼ਾਨ ਸੀ ਅਤੇ ਉਸਦੀ ਦਵਾਈ ਚੱਲ ਰਹੀ ਸੀ ਅਕਸ਼ੈ ਕੁਮਾਰ ਨੇ ਇੱਕ ਵੀਡੀਓ ਬਣਾ ਕੇ ਆਪਣੀ ਭੈਣ ਨਾਲ ਘਰੋਂ ਜਾਣ ਦੀ ਗੱਲ ਸਾਂਝੀ ਕੀਤੀ ਅਤੇ ਆਖਰੀ ਵਾਰ ਵੀਡੀਓ ਕਾਲ ਕਰਕੇ ਆਪਣੀ ਭੈਣ ਅਤੇ ਮਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈ ਬਿਆਸ ਦਰਿਆ ਦੇ ਪੁੱਲ ਤੇ ਪਹੁੰਚ ਗਿਆ ਹਾਂ ਉਸਤੋਂ ਬਾਅਦ ਉਸਦਾ ਫੋਨ ਬੰਦ ਹੋ ਗਿਆ ਅਸੀਂ ਜਦੋਂ ਬਿਆਸ ਦਰਿਆ ਦੇ ਪੁੱਲ ਤੇ ਪਹੁੰਚੇ ਤਾਂ ਸਾਨੂੰ ਅਕਸ਼ੇ ਕੁਮਾਰ ਦੀਆਂ ਚੱਪਲਾਂ ਮਿਲੀਆਂ ਆਸੇ ਪਾਸੇ ਅਤੇ ਰਿਸ਼ਤੇਦਾਰੀ ਵਿੱਚ ਕਾਫੀ ਭਾਲ ਕੀਤੀ ਕੋਈ ਵੀ ਸੁਰਾਖ ਨਹੀਂ ਮਿਲਿਆ ਅਖੀਰ ਥਾਣਾ ਸ੍ਰੀ ਹਰਗੋਬਿੰਦਪੁਰ ਸਾਹਿਬ ਵਿਖੇ ਇਸ ਸੰਬੰਧੀ ਸ਼ਿਕਾਇਤ ਦਰਜ ਕਰਵਾ ਦਿਤੀ ਗਈ ਹੈ |
ਪੱਬ ਜੀ ਖੇਡਣ ਕਾਰਨ ਦਿਮਾਗੀ ਤੌਰ ਤੇ ਪ੍ਰੇਸ਼ਾਨ ਅਕਸ਼ੇ ਕੁਮਾਰ ਹੋਇਆ ਲਾਪਤਾ
February 10, 20250

Related tags :
#PUBG #GamingImpact #PunjabNews #MissingPerson
Related Articles
January 20, 20250
ਪੁਲਿਸ ਤੇ ਬਦਮਾਸ਼ ਦੀ ਹੋਈ ਮੁੱਠਭੇੜ , ਮੁਲਜ਼ਮ ਦੇ ਲੱਤ ਚ ਜਾ ਲੱਗੀ ਗੋਲੀ , ਆਰੋਪੀ ਦੇ ਖਿਲਾਫ਼ 15 ਤੋਂ ਵੱਧ ਮਾਮਲੇ ਦਰਜ !
ਅਪਰਾਧ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਦੇ ਹਿੱਸੇ ਵਜੋਂ, ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੀ ਗਵਾਹੀ ਹੇਠ ਬਦਮਾਸ਼ਾਂ ਦੇ ਮੁਕਾਬਲੇ ਲਗਾਤਾਰ ਕੀਤੇ ਜਾ ਰਹੇ ਹਨ। ਅੱਜ, ਬਦਨਾਮ ਗੌਂਡਰ ਗੈਂਗ ਨਾਲ ਜੁੜਿਆ ਇੱਕ ਬਦਨਾਮ ਅਪਰਾਧੀ ਸਪੈਸ਼ਲ ਸੈੱਲ ਟੀਮ ਨਾਲ ਹੋਏ
Read More
February 7, 20230
The Indian Navy created history, the first landing of an aircraft on the Indian-made INS Vikrant
The Indian Navy has set a historic example in the direction of a self-reliant India. On Monday February 6, Navy pilots conducted the first successful landing of two fighter jets on the Made in India I
Read More
January 19, 20230
गलत पेंशनरों के खिलाफ सख्त होगी सरकार, होगी कार्रवाई
मनसा में कैबिनेट मंत्री। बलजीत कौर ने कहा कि पंजाब में करीब 60 हजार ऐसे लोगों की पहचान की गई है, जो पेंशन के पात्र नहीं थे। लेकिन फिर भी उनके नाम पेंशन के लिए दर्ज थे। इसलिए उन लोगों के खिलाफ कार्रवाई
Read More
Comment here