ਫਿਰੋਜ਼ਪੁਰ ਵਿੱਚ ਬੇਅਦਬੀ ਦੀ ਘਟਨਾ ਦੀ ਵਾਰਦਾਤ ਇੱਕ ਵਾਰ ਫਿਰ ਦੇਖਣ ਨੂੰ ਮੇਰੀ ਸੀਸੀ ਟੀਵੀ ਵੀ ਸਾਹਮਣੇ ਆਏ ਸਿੱਖ ਜਥੇਬੰਦੀ ਨੇ ਦੋਸ਼ ਲਾਏ ਕਿ ਪਿੰਡ ਪਿੰਡ ਸਿੱਧੂ ਥਾਣਾ ਆਰ ਐਫ ਕੇ ਵਿੱਚ ਪੈਂਦਾ ਅਤੇ ਪਿੰਡ ਬੱਗੇ ਕੇ ਖੁਰਦ ਵਿੱਚ ਘਟਨਾ ਵਾਪਰੀ ਦੇਖ ਸਕਦੇ ਹੋ ਵੀ ਕਿਵੇਂ ਸ਼ਖਸ ਬੂਟਾ ਸਮੇਤ ਅੰਦਰ ਦਾਖਿਲ ਹੁੰਦਾ ਅਤੇ ਗੁਲ ਚੋਰੀ ਦੀ ਵਾਰਦਾਤ ਅੰਜਾਮ ਦਿੰਦਾ ਜਿਥੋਂ ਲੈ ਕੇ ਸਿੱਖ ਜਥੇਬੰਦੀਆਂ ਵਿੱਚ ਕਾਫੀ ਰੋਸ ਹ ਤੇ ਪ੍ਰਸ਼ਾਸਨ ਤੋਂ ਅਪੀਲ ਕੀਤੀ ਜਾ ਰਹੀ ਹੈ ਕਿ ਇਹਨਾਂ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ। ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਵਿੱਚ ਕਿਹੜੇ ਹੋਰ ਸ਼ਰਾਰਤੀ ਅਨਸਰ ਇਸ ਵਿੱਚ ਸ਼ਾਮਿਲ ਹਨ।
ਆਹ ਦੇਖ ਲਓ, ਗੁਰੂ ਘਰ ‘ਚ ਕੀਤੀ ਬੇਅਦਬੀ ਦੀ ਇੱਕ ਹੋਰ ਵੀਡਿਓ ਆਈ ਸਾਹਮਣੇ! ਆਖਿਰ ਕੌਣ ਹੈ ਜ਼ਿੰਮੇਵਾਰ!
February 6, 20250

Related tags :
#SikhCommunity #StrictActionNeeded #PunjabNews
Related Articles
April 3, 20250
ਪ੍ਰਾਈਵੇਟ ਸਕੂਲ ਦੇ ਪਿ੍ਰੰਸੀਪਲ ਉਪਰ ਬੱਚੇ ਦੀ ਕੁੱਟ ਮਾਰ ਕਰਨ ਦੇ ਲੱਗੇ ਦੋਸ਼
ਮਾਮਲਾ ਹਲਕਾ ਫਤਿਹਗੜ ਚੂੜੀਆਂ ਅਧੀਨ ਪੈਂਦੇ ਪ੍ਰਾਈਵੇਟ ਮੈਰੀਗੋਲਡ ਸਕੁਲ ਅਲੀਵਾਲ ਦਾ ਜਿੱਥੇ ਦਸਵੀਂ’ਚ ਪੱੜਦੇ ਬੱਚੇ ਦਵਿੰਦਰਜੀਤ ਸਿੰਘ ਅਤੇ ਉਸ ਦੇ ਪਿਤਾ ਭੁਪਿੰਦਰ ਸਿੰਘ ਵਾਸੀ ਜੈਂਤੀਪੁਰ ਵੱਲੋਂ ਸਕੂਲ ਦੇ ਪਿ੍ਰੰਸੀਪਲ ਹਰਿੰਦਰਪਾਲ ਸਿੰਘ ਸੰਧੂ ਉਪਰ ਕ
Read More
July 9, 20210
ਅਯੁੱਧਿਆ ‘ਚ ਵੱਡਾ ਹਾਦਸਾ: ਸਰਯੁ ਨਦੀ ‘ਚ ਇਸ਼ਨਾਨ ਕਰਦੇ ਸਮੇਂ ਇੱਕੋ ਪਰਿਵਾਰ ਦੇ 12 ਲੋਕ ਡੁੱਬੇ…
ਉੱਤਰ ਪ੍ਰਦੇਸ਼ ਦੇ ਅਯੁੱਧਿਆ ਵਿੱਚ ਸਰਯੁ ਨਦੀ ਵਿੱਚ 12 ਲੋਕਾਂ ਦੇ ਡੁੱਬਣ ਦੀ ਖ਼ਬਰ ਹੈ। ਇਕੋ ਪਰਿਵਾਰ ਦੇ 12 ਲੋਕ ਗੁਪਤਾਰ ਘਾਟ ‘ਤੇ ਇਸ਼ਨਾਨ ਕਰ ਰਹੇ ਸਨ ਜਦੋਂ ਇਹ ਹਾਦਸਾ ਵਾਪਰਿਆ। ਮਾਮਲੇ ਦੀ ਜਾਣਕਾਰੀ ਸੀਐਮ ਯੋਗੀ ਆਦਿੱਤਿਆਨਾਥ ਕੋਲ ਪਹੁੰਚ ਗਈ ਹ
Read More
October 18, 20210
ਸਿੱਧੂ ‘ਤੇ ਬੋਲੇ ਸੀ. ਐੱਮ. ਚੰਨੀ, – ‘ਪਾਰਟੀ ਸੁਪਰੀਮ ਹੈ, ਪ੍ਰਧਾਨ ਤੋਂ ਉਪਰ ਵੀ ਹੈ ਹਾਈਕਮਾਨ’
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕਾਂਗਰਸ ਦੇ ਸੂਬਾ ਪ੍ਰਧਾਨ ਨਵਜੋਤ ਸਿੱਧੂ ਵਿਚਕਾਰ ਤਲਖ਼ੀ ਅਜੇ ਵੀ ਬਰਕਰਾਰ ਹੈ। ਅੱਜ ਕੈਬਨਿਟ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹਾਈ ਕਮਾਨ ਦੇ ਨੁਕਤਿਆਂ
Read More
Comment here