ਬੀਤੀ ਦੇਰ ਸ਼ਾਮ 6:30 ਵਜੇ ਦੇ ਕਰੀਬ ਫਰੈਂਡਜ ਫਿਊਲ ਸੈਂਟਰ ਘੁਮਾਣ( ਬਲਰਾਮ ਪੁਰ)ਤੇ ਦੋ ਨਕਾਬਪੋਸ਼ ਨੌਜਵਾਨਾਂ ਵੱਲੋਂ ਤੇਜ਼ਧਾਰ ਹਥਿਆਰਾਂ ਦੀ ਨੋਕ ਤੇ ਲੁੱਟ ਖੋਹ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਫਰੈਂਡ ਫਿਲਿੰਗ ਸਟੇਸ਼ਨ ਘੁਮਾਣ ਦੇ ਮੈਨੇਜਰ ਗੁਰਮੀਤ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਸੇਲ ਮੈਨ ਪੈਟਰੋਲ ਪੰਪ ਤੇ ਤੇਲ ਪਾ ਰਿਹਾ ਸੀ, ਕਿ ਦੋ ਅਣਪਛਾਤੇ ਨੌਜਵਾਨ ਮੋਟਰਸਾਈਕਲ ਤੇ ਆਏ ਜਿੰਨਾਂ ਆਪਣੇ ਮੂੰਹ ਢੱਕੇ ਹੋਏ ਸਨ, ਅਤੇ ਜਿਨ੍ਹਾਂ ਕੋਲ ਤੇਜ਼ਧਾਰ ਹਥਿਆਰ ਰਾਡ ਅਤੇ ਦਾਤਰ ਸਨ ਅਤੇ ਉਹਨਾਂ ਨੇ ਸੇਲਮੈਨ ਨੂੰ ਰਾਡ ਮਾਰ ਕੇ ਉਸ ਕੋਲੋਂ 14,400 ਰੁਪਏ ਦੀ ਨਗਦੀ ਖੋ ਕੇ ਫਰਾਰ ਹੋ ਗਏ।ਇਹ ਵਾਰਦਾਤ ਪੰਪ ਤੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ । ਇਸ ਸਬੰਧੀ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸੰਬੰਧੀ ਪੁਲਿਸ ਥਾਣਾ ਘੁਮਾਣ ਦੇ ਐਸਐਚ ਓ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਲੁਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸ਼ੀਆਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ।
ਦੋ ਨਕਾਬਪੋਸ਼ ਨੋਜਵਾਨਾਂ ਵੱਲੋਂ ਪਟਰੋਲ ਪੰਪ ਤੇ ਲੁੱਟ ਖੋਹ ਨੂੰ ਦਿੱਤਾ ਅੰਜਾਮ
February 1, 20250
Related tags :
#PetrolPump#CrimeIncident#PoliceInvestigation#News#StaySafe
Related Articles
January 30, 20240
कनाडा का अंतरराष्ट्रीय छात्रों को बड़ा झटका, इस प्रांत ने विदेशी छात्रों पर लगाया बैन
कनाडा ने अंतरराष्ट्रीय छात्रों को बड़ा झटका दिया है. कनाडाई प्रांत ब्रिटिश कोलंबिया ने सोमवार को घोषणा की कि वह अगले दो वर्षों तक, यानी फरवरी 2026 तक अंतरराष्ट्रीय छात्रों के प्रवेश के लिए नए कॉलेजों
Read More
July 12, 20210
ਸਿਮਰਜੀਤ ਸਿੰਘ ਬੈਂਸ ਖਿਲਾਫ਼ ਜਬਰ-ਜਨਾਹ ਦਾ ਮਾਮਲਾ ਦਰਜ
ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ‘ਤੇ ਲੁਧਿਆਣਾ ਪੁਲਿਸ ਵੱਲੋਂ ਜਬਰ-ਜਨਾਹ ਦਾ ਮਾਮਲਾ ਦਰਜ ਹੋਇਆ ਹੈ । ਜ਼ਿਕਰਯੋਗ ਹੈ ਕਿ ਇੱਕ ਮਹਿਲਾ ਵੱਲੋਂ ਸਿਮਰਜੀਤ ਸਿੰਘ ਬੈਂਸ ‘ਤੇ ਜਬਰ-ਜਨਾਹ ਦੇ ਇਲਜ਼ਾਮ ਲਗਾਏ ਗਏ ਸਨ।
ਇਸ
Read More
July 6, 20240
ਸੰ/ਤਾ/ਨ ਪ੍ਰਾਪਤੀ ਦੇ ਨਾਂ ਤੇ 60 ਲੱਖ ਰੁਪਏ ਦੀ ਲਾਈ ਠੱ/ਗੀ … ਸਾਬਕਾ ਗ੍ਰਿਫ਼ ਮੁ/ਲਾ/ਜ਼/ਮ ਫਸਿਆ ਤੰ*ਤਰ ਮੰ*ਤਰ ਦੇ ਜਾ ਲ ‘ਚ ! ਸੁਣੋ ਪੂਰੀ ਖ਼ਬਰ
ਅੱਜ ਦੇ ਮੋਰਡਨ ਸਮੇਂ ਚ ਜਿਥੇ ਅੱਜ ਦੇਸ਼ ਚ ਚੰਦਰਮਾਂ ਤੇ ਪਹੁੰਚ ਚੁੱਕਿਆ ਹੈ ਉਥੇ ਹੀ ਅੱਜ ਵੀ ਕਈ ਪਦੇ ਲਿਖੇ ਅਨਪੜ ਨੇ ਜੋ ਢੋਂਗੀ ਬਾਬਿਆਂ ਤੇ ਚਾਕਰਾਂ ਚ ਆਪਣਾ ਸਿਬ ਕੁਝ ਗਵਾ ਬੈਠੱਦੇ ਨੇ ਅਜਿਹਾ ਹੀ ਇਕ ਮਾਮਲਾ ਪਠਾਨਕੋਟ ਸੁਜਾਨਪੁਰ ਵਿਖੇ ਵੇਖਣ ਨੂੰ
Read More
Comment here