ਗੁਰਦਾਸਪੁਰ ਦੇ ਇੱਕ ਨਜ਼ਦੀਕੀ ਪਿੰਡ ਦੀ ਰਹਿਣ ਵਾਲੀ ਇੱਕ ਔਰਤ ਜੋ ਦੋ ਬੱਚਿਆਂ ਦੀ ਮਾਂ ਹੈ ਸ਼ਹਿਰ ਦੇ ਇੱਕ ਟੈਟੂ ਬਣਾਉਣ ਵਾਲੇ ਕੋਲੋਂ ਟੈਟੂ ਬਣਾਉਣ ਦਾ ਕੰਮ ਸਿੱਖ ਰਹੀ ਸੀ। ਔਰਤ ਦੇ ਘਰ ਵਾਲੇ ਦਾ ਦੋਸ਼ ਹੈ ਕਿ ਉਹ ਬੀਤੀ ਸ਼ਾਮ ਦਵਾਈ ਲੈਣ ਜਾ ਰਹੇ ਸੀ ਤਾਂ ਉਥੇ ਧਮਕਿਆ ਦਿੰਦਾ ਹੋਇਆ ਔਰਤ ਨੂੰ ਉਸ ਦੇ ਨਾਲ ਕੰਮ ਕਰਨ ਵਾਲਾ ਨੌਜਵਾਨ ਲੈ ਕੇ ਫਰਾਰ ਹੋ ਗਿਆ ਹੈ। ਉਸਨੇ ਥਾਣਾ ਸਿਟੀ ਪਹੁੰਚ ਕੇ ਪੁਲਿਸ ਅੱਗੇ ਆਪਣੀ ਪਤਨੀ ਨੂੰ ਲੱਭਣ ਦੀ ਗੁਹਾਰ ਲਗਾਈ ਹੈ ਅਤੇ ਸ਼ਿਕਾਇਤ ਪੱਤਰ ਦਿੱਤਾ ਹੈ। ਉੱਥੇ ਹੀ ਪੁਲਿਸ ਅਧਿਕਾਰੀ ਐਸਐਚ ਓ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਇੱਕ ਵਿਅਕਤੀ ਵੱਲੋਂ ਸ਼ਿਕਾਇਤ ਦਿੱਤੀ ਗਈ ਹੈ ਕਿ ਉਸ ਦੀ ਪਤਨੀ ਨੂੰ ਜੇ ਉਹ ਦੋ ਬੱਚਿਆਂ ਦੀ ਮਾਂ ਹੈ ,ਇੱਕ ਨੌਜਵਾਨ ਲੈ ਕੇ ਫਰਾਰ ਹੋ ਗਿਆ ਹੈ। ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਔਰਤ ਨੂੰ ਬਰਾਮਦ ਕਰਕੇ ਉਸ ਦੇ ਬਿਆਨ ਲੈ ਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
ਟੈਟੂ ਬਣਾਉਣ ਵਾਲਾ ਵਿਆਹੀ ਔਰਤ ਨੂੰ ਲੈਕੇ ਹੋਇਆ ਫਰਾਰ
January 23, 20250
Related Articles
December 27, 20240
ਅੰਮ੍ਰਿਤਸਰ ਦਿਹਾਤੀ ਥਾਣਾ ਅਜਨਾਲਾ ਦੀ ਪੁਲਸ ਨੇ 2 ਕਿਲੋ ਹੈਰੋਇਨ, 1 ਲੱਖ 40 ਹਜ਼ਾਰ ਰੁਪਏ ਦੀ ਡਰੱਗ ਮਨੀ ਅਤੇ ਇਕ ਮੋਟਰਸਾਈਕਲ ਸਮੇਤ ਇਕ ਨੌਜਵਾਨ ਨੂੰ ਕੀਤਾ ਗ੍ਰਿਫਤਾਰ
ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਦੋ ਵੱਖ-ਵੱਖ ਥਾਣਿਆਂ ਵਿੱਚ ਦੋ ਵੱਖ-ਵੱਖ ਮਾਮਲਿਆਂ ਵਿੱਚ ਇੱਕ ਵਿਅਕਤੀ ਨੂੰ 2 ਕਿਲੋ ਹੈਰੋਇਨ ਅਤੇ 1 ਲੱਖ 40 ਹਜ਼ਾਰ ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਕੀਤਾ ਹੈ, ਜਿਸ ਦਾ ਪੁਲਿਸ ਨੇ ਪਤਾ ਲਗਾ ਕੇ ਉਸਨੂੰ ਕਾਬੂ ਕੀਤਾ
Read More
November 10, 20220
कांग्रेस चुनाव समिति में जगदीश टाइटलर का नाम, बीजेपी ने कहा- ‘सिखों के जख्मों पर नमक छिड़का गया’
कांग्रेस ने आगामी दिल्ली नगर निगम चुनावों के लिए सात अलग-अलग समितियों का गठन किया है, 1984 के दंगों के दोषी जगदीश टाइटलर को भी पार्टी की राज्य चुनाव समिति में शामिल किया गया है। पार्टी के इस कदम से सि
Read More
July 14, 20220
ਮਹਿਲਾਵਾਂ ਲਈ ਹੈਲਮੈਟ ਪਾਉਣਾ ਹੋਇਆ ਲਾਜ਼ਮੀ, ਬਿਨ੍ਹਾਂ ਹੈਲਮੈਟ ਤੋਂ ਸਕੂਟੀ ਚਲਾਉਣ ‘ਤੇ ਘਰ ਆਵੇਗਾ ਆਨਲਾਈਨ ਚਲਾਨ
ਚੰਡੀਗੜ੍ਹ ਵਿੱਚ ਮਹਿਲਾਵਾਂ ਲਈ ਹੁਣ ਹੈਲਮੇਟ ਪਾਉਣਾ ਲਾਜ਼ਮੀ ਹੋ ਗਿਆ ਹੈ । ਮੌਜੂਦਾ ਸਮੇਂ ਵਿੱਚ ਫਿਲਹਾਲ ਸਿੱਖ ਮਹਿਲਾਵਾਂ ਨੂੰ ਹੈਲਮੇਟ ਪਾਉਣ ਤੋਂ ਛੋਟ ਦਿੱਤੀ ਗਈ ਹੈ। ਇਸ ਸਬੰਧੀ ਚੰਡੀਗੜ੍ਹ ਦੇ SSP ਨੇ ਦੱਸਿਆ ਕਿ ਚੰਡੀਗੜ੍ਹ ਪੁਲਿਸ ਕੋਰੋਨਾ ਕਾਲ
Read More
Comment here