ਗੁਰਦਾਸਪੁਰ ਜੰਮੂ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਬੱਸ ਸਟੈਂਡ ਨੇੜੇ ਇੱਕ ਟਰੱਕ ਦਾ ਟਾਇਰ ਫਟਣ ਦੇ ਕਰਕੇ ਟਰੱਕ ਪੁੱਲ ਤੋਂ ਹੇਠਾਂ ਡਿੱਗਾ ਡਰਾਈਵਰ ਦੀ ਹੋਈ ਮੌਤ ਟਰੱਕ ਦਾ ਅਗਲਾ ਸ਼ੀਸ਼ਾ ਟੁੱਟਣ ਕਰਕੇ ਕਲਿੰਡਰ ਦੀ ਬਚੀ ਜਾਣ ਜੰਮੂ ਤੋਂ ਅੰਮ੍ਰਿਤਸਰ ਜਾ ਰਹੇ ਸਨ ਟਰੱਕ ਚਾਲਕ ਲਖਣਾਉ ਦੇ ਰਹਿਣ ਵਾਲੇ ਹਨ ਡਰਾਈਵਰ ਤੇ ਕਲਿੰਡਰ ਜੋ ਕੇ ਦੋਵੇ ਸਕੇ ਭਰਾ ਸਨ ਮੌਕੇ ਤੇ ਪਹੁੰਚੇ ਪੁਲਿਸ ਕਰਮਚਾਰੀ ਧਰਮਿੰਦਰ ਨੇ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਪਹੁਚਾਈਆ ਅਤੇ ਬੌਡੀ ਨੂੰ ਪੋਸਟ ਮਾਰਟਮ ਦੇ ਲਈ ਭੇਜ ਦਿੱਤਾ|
ਗੁਰਦਾਸਪੁਰ ਜੰਮੂ ਨੈਸ਼ਨਲ ਹਾਈਵੇ ਤੇ ਪਲਟਿਆ ਟਰਾਲਾ ਇੱਕ ਦੀ ਮੌਤ ਦੂਸਰਾ ਫੱਟੜ
January 20, 20250
Related Articles
March 13, 20230
जगराओं पुलिस ने 2 नशा तस्करों को किया गिरफ्तार, आरोपियों के पास से 6 किलो अफीम बरामद
जगराओं पुलिस ने दो अलग-अलग मामलों में नशा तस्करों को गिरफ्तार किया है। पहले मामले में पुलिस को गुप्त सूचना मिली कि बाबा गोदरी पीर कॉलोनी, शाहकोट, जालंधर निवासी मान सिंह बाहरी राज्यों से अफीम बेचने का
Read More
September 14, 20230
कश्मीर में 3 साल में सबसे बड़ा आतंकी हमला,1 DSP समेत 2 जवान हुए शहीद
जम्मू-कश्मीर में पिछले 3 दिनों में आतंकियों से हुए 2 एनकाउंटर में 3 अफसर और 2 जवान शहीद हो गए। जबकि, एक जवान लापता है। बुधवार (13 सितंबर) को अनंतनाग में मुठभेड़ के दौरान सेना के कर्नल मनप्रीत सिंह, मेज
Read More
December 29, 20210
ਪੰਜਾਬ, ਹਰਿਆਣਾ ਸਣੇ ਚੰਡੀਗੜ੍ਹ ‘ਚ 2 ਜਨਵਰੀ ਤੱਕ ਚੱਲੇਗੀ ਸੀਤ ਲਹਿਰ, ਮੌਸਮ ਵਿਭਾਗ ਵੱਲੋਂ ਅਲਰਟ ਜਾਰੀ
ਪੰਜਾਬ-ਹਰਿਆਣਾ ਵਿੱਚ ਲੋਕਾਂ ਨੂੰ ਅਜੇ ਹੋਰ ਕੜਾਕੇ ਦੀ ਠੰਡ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਭਾਰਤੀ ਮੌਸਮ ਵਿਭਾਗ ਨੇ ਉੱਤਰੀ ਭਾਰਤ ਦੇ ਕੁਝ ਰਾਜਾਂ ਵਿੱਚ ਇਸ ਹਫਤੇ ਦੇ ਅੰਤ ਤੱਕ ਸੀਤ ਲਹਿਰ ਦੇ ਹਾਲਾਤ ਬਣੇ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿ
Read More
Comment here