Site icon SMZ NEWS

ਗੁਰਦਾਸਪੁਰ ਜੰਮੂ ਨੈਸ਼ਨਲ ਹਾਈਵੇ ਤੇ ਪਲਟਿਆ ਟਰਾਲਾ ਇੱਕ ਦੀ ਮੌਤ ਦੂਸਰਾ ਫੱਟੜ

ਗੁਰਦਾਸਪੁਰ ਜੰਮੂ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਬੱਸ ਸਟੈਂਡ ਨੇੜੇ ਇੱਕ ਟਰੱਕ ਦਾ ਟਾਇਰ ਫਟਣ ਦੇ ਕਰਕੇ ਟਰੱਕ ਪੁੱਲ ਤੋਂ ਹੇਠਾਂ ਡਿੱਗਾ ਡਰਾਈਵਰ ਦੀ ਹੋਈ ਮੌਤ ਟਰੱਕ ਦਾ ਅਗਲਾ ਸ਼ੀਸ਼ਾ ਟੁੱਟਣ ਕਰਕੇ ਕਲਿੰਡਰ ਦੀ ਬਚੀ ਜਾਣ ਜੰਮੂ ਤੋਂ ਅੰਮ੍ਰਿਤਸਰ ਜਾ ਰਹੇ ਸਨ ਟਰੱਕ ਚਾਲਕ ਲਖਣਾਉ ਦੇ ਰਹਿਣ ਵਾਲੇ ਹਨ ਡਰਾਈਵਰ ਤੇ ਕਲਿੰਡਰ ਜੋ ਕੇ ਦੋਵੇ ਸਕੇ ਭਰਾ ਸਨ ਮੌਕੇ ਤੇ ਪਹੁੰਚੇ ਪੁਲਿਸ ਕਰਮਚਾਰੀ ਧਰਮਿੰਦਰ ਨੇ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਪਹੁਚਾਈਆ ਅਤੇ ਬੌਡੀ ਨੂੰ ਪੋਸਟ ਮਾਰਟਮ ਦੇ ਲਈ ਭੇਜ ਦਿੱਤਾ|

Exit mobile version