ਗੁਰਦਾਸਪੁਰ ਜੰਮੂ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਬੱਸ ਸਟੈਂਡ ਨੇੜੇ ਇੱਕ ਟਰੱਕ ਦਾ ਟਾਇਰ ਫਟਣ ਦੇ ਕਰਕੇ ਟਰੱਕ ਪੁੱਲ ਤੋਂ ਹੇਠਾਂ ਡਿੱਗਾ ਡਰਾਈਵਰ ਦੀ ਹੋਈ ਮੌਤ ਟਰੱਕ ਦਾ ਅਗਲਾ ਸ਼ੀਸ਼ਾ ਟੁੱਟਣ ਕਰਕੇ ਕਲਿੰਡਰ ਦੀ ਬਚੀ ਜਾਣ ਜੰਮੂ ਤੋਂ ਅੰਮ੍ਰਿਤਸਰ ਜਾ ਰਹੇ ਸਨ ਟਰੱਕ ਚਾਲਕ ਲਖਣਾਉ ਦੇ ਰਹਿਣ ਵਾਲੇ ਹਨ ਡਰਾਈਵਰ ਤੇ ਕਲਿੰਡਰ ਜੋ ਕੇ ਦੋਵੇ ਸਕੇ ਭਰਾ ਸਨ ਮੌਕੇ ਤੇ ਪਹੁੰਚੇ ਪੁਲਿਸ ਕਰਮਚਾਰੀ ਧਰਮਿੰਦਰ ਨੇ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਪਹੁਚਾਈਆ ਅਤੇ ਬੌਡੀ ਨੂੰ ਪੋਸਟ ਮਾਰਟਮ ਦੇ ਲਈ ਭੇਜ ਦਿੱਤਾ|
ਗੁਰਦਾਸਪੁਰ ਜੰਮੂ ਨੈਸ਼ਨਲ ਹਾਈਵੇ ਤੇ ਪਲਟਿਆ ਟਰਾਲਾ ਇੱਕ ਦੀ ਮੌਤ ਦੂਸਰਾ ਫੱਟੜ
January 20, 20250
Related Articles
November 3, 20210
ਸਿੱਧੂ ਦੀ ਤਲਖੀ ਵਿਚਾਲੇ CM ਚੰਨੀ ਦਾ ਇੱਕ ਹੋਰ ਦਾਅ, ਫੁੱਟਪਾਥ ‘ਤੇ ਸੁਣੀਆਂ ਲੋਕਾਂ ਦੀਆਂ ਸ਼ਿਕਾਇਤਾਂ
ਨਵਜੋਤ ਸਿੱਧੂ ਦੇ ਤਲਖੀ ਭਰੇ ਤੇਵਰ ਜਿਥੇ ਰੁਕਣ ਦਾ ਨਾਂ ਨਹੀਂ ਲੈ ਰਹੇ, ਉਥੇ ਚੰਨੀ ਆਮ ਲੋਕਾਂ ਵਿੱਚ ਛਾਪ ਲਾਉਣ ਵਿੱਚ ਲੱਗੇ ਹੋਏ ਹਨ। ਸੋਮਵਾਰ ਨੂੰ ਜਿਥੇ ਉਨ੍ਹਾਂ ਸਸਤੀ ਬਿਜਲੀ ਦਾ ਐਲਾਨ ਕੀਤਾ, ਉਥੇ ਹੀ ਮੰਗਲਵਾਰ ਰਾਤ ਉਹ ਅੱਧੀ ਰਾਤ ਨੂੰ ਘਰ ਦੇ ਬਾ
Read More
March 9, 20220
ਦਿੱਲੀ ਨਗਰ ਨਿਗਮ ਚੋਣਾਂ ਦਾ ਅੱਜ ਹੋਵੇਗਾ ਐਲਾਨ, ਸ਼ਾਮ 5 ਵਜੇ ਚੋਣ ਕਮਿਸ਼ਨ ਦੀ ਪ੍ਰੈੱਸ ਕਾਨਫਰੰਸ
ਰਾਸ਼ਟਰੀ ਰਾਜਧਾਨੀ ਦਿੱਲੀ ਦੀਆਂ ਮਿਉਂਸਿਪਲ ਚੋਣਾਂ ਦੀਆਂ ਤਰੀਕਾਂ ਨੂੰ ਲੈ ਕੇ ਅਟਕਲਾਂ ਅੱਜ ਸ਼ਾਮ ਰੁਕ ਜਾਣਗੀਆਂ। ਰਾਜ ਚੋਣ ਕਮਿਸ਼ਨ ਨੇ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰਨ ਲਈ ਸ਼ਾਮ 5 ਵਜੇ ਪ੍ਰੈਸ ਕਾਨਫਰੰਸ ਦਾ ਆਯੋਜਨ ਕੀਤਾ ਹੈ। ਦਿੱਲੀ ਦੀਆਂ ਤਿ
Read More
March 20, 20220
ਮਾਨ ਸਰਕਾਰ ਨੇ ਮਚਾਈ ਧਮਾਲ, ਪੁਲਿਸ ‘ਚ 10,000 ਭਰਤੀਆਂ ਸਣੇ 4 ਦਿਨਾਂ ‘ਚ ਲਏ ਚਾਰ ਵੱਡੇ ਫ਼ੈਸਲੇ
ਪੰਜਾਬ ਦੇ ਲੋਕਾਂ ਨੇ ਇਸ ਵਾਰ ਬਦਲਾਅ ਦੀ ਉਮੀਦ ਨਾਲ ਆਮ ਆਦਮੀ ਪਾਰਟੀ ਨੂੰ ਭਾਰੀ ਬਹੁਮਤ ਨਾਲ ਜਿਤਾਇਆ। ਹੁਣ ਸੀ.ਐੱਮ. ਭਗਵੰਤ ਮਾਨ ਵੀ ਲੋਕਾਂ ਦੀਆਂ ਉਮੀਦਾਂ ‘ਤੇ ਖਰ੍ਹੇ ਉਤਰਨ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਹਨ। ਉਹ ਆਪਣੇ ਚੋਣ ਵਾਅਦਿਆਂ ਨੂੰ ਪੂਰਾ
Read More
Comment here