ਲੋਹੜੀ ਦੇ ਤਿਉਹਾਰ ਤੇ ਜਿੱਥੇ ਬਚਿਆ ਵਲੋਂ ਲੋਹੜੀ ਮੰਗੀ ਜਾ ਰਹੀ ਹੈ ਉਥੇ ਹੀ ਪੰਤਗਾਂ ਨੂੰ ਉਡਾਉਣ ਦਾ ਚਾਅ ਵੀ ਬਚਿਆ ਦੇ ਸਿਰ ਚੜਿਆ ਹੋਇਆ ਹੈ। ਅੱਜ ਮੁਹੱਲਾ ਕਲਸੀ ਨਗਰ ਦੇ ਇੱਕ 14 ਸਾਲਾ ਬੱਚੇ ਦੀ ਗਰਦਨ ਤੇ ਚਾਈਨਾ ਡੋਰ ਫਿਰ ਗਈ | ਜਿਸ ਨੇ ਉਸ ਦਾ ਗਲਾ ਕੱਟ ਦਿੱਤਾ ਤੇ ਉਸ ਨੂੰ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ।ਜਿੱਥੇ ਡਾ. ਨੇ ਉਸ ਦਾ ਅਪ੍ਰੈਸ਼ਨ ਕਰਨ ਦਾ ਆਖਿਆ ਤੇ ਡਾਕਟਰਾ ਦੇ ਦਸਣ ਮੁਤਾਬਿਕ ਬੱਚੇ ਦੀ ਗਰਦਨ ਤੇ ਬਹੁਤ ਡੂੰਗਾ ਚੀਰਾ ਆਇਆ ਹੋਇਆ ਹੈ ਜਿਸ ਲਈ ਉਸ ਦਾ ਇਲਾਜ਼ ਚੱਲ ਰਿਹਾ ਹੈ।ਬੱਚੇ ਦੀ ਪਛਾਣ ਸਤਿਅਮ ਪੁੱਤਰ ਬਿਰਜੁ ਰਾਮ ਵਾਸੀ ਮੁੱਹਲਾ ਕੱਲਸੀ ਨਗਰ ਹੈ।
ਚਾਈਨਾ ਡੋਰ ਨਾਲ 14 ਸਾਲਾਂ ਬੱਚਾ ਜਖਮੀ
January 14, 20250
Related Articles
August 10, 20240
ਰੱਖੜੀ ਦੇ ਤਿਉਹਾਰ ਨੂੰ ਲੈਕੇ ਪੋਸਟ ਆਫਿਸ ‘ਚ ਭੈਣਾਂ ਲਈ ਵੱਖ ਤਰ੍ਹਾਂ ਦੀਆ ਸਹੂਲਤਾਂ। ਇੰਡੀਅਨ ਪੋਸਟ ਵੱਲੋ ਉਪਲੱਬਧ ਕੀਤੇ ਗਏ ਵੱਖ ਵੱਖ ਤਰ੍ਹਾਂ ਦੇ ਲਿਫਾਫੇ ਅਤੇ ਗਿਫਟ |
ਰੱਖੜੀ ਦਾ ਤਿਉਹਾਰ ਜੋ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਦਾ ਦਿਨ ਅਤੇ ਹਰ ਭੈਣ ਅਤੇ ਭਰਾ ਨੂੰ ਇਸ ਦਿਨ ਦਾ ਇੰਤਜ਼ਾਰ ਰਹਿੰਦਾ ਹੈ ਉਥੇ ਹੀ ਕਈ ਉਹ ਵੀ ਭੈਣਾਂ ਹਨ ਜਿਹਨਾਂ ਦੇ ਭਰਾ ਦੂਰ ਦੁਰਾਡੇ ਦੇਸ਼ ਦੇ ਵੱਖ ਵੱਖ ਹਿਸਿਆ ਚ ਹਨ ਅਤੇ ਕਈ ਤਾ ਵਿਦੇਸ਼ਾਂ ਚ ਹਨ
Read More
March 4, 20240
अकाली विधायक सुखविंदर सुखी की मांग पर CM मान का ऐलान- ’24 घंटे में भरेंगे शिक्षकों के खाली पद’
अकाली दल के विधायक सुखविंदर सिंह सुखी ने कहा कि स्कूल ऑफ एमिनेंस में 8000 बच्चे हैं. पंजाब में 19,000 से अधिक स्कूल हैं। ये सब पिछली सरकारों ने बनाए थे. यहां 30 लाख बच्चे पढ़ते हैं और बुनियादी सुविधाओ
Read More
December 7, 20210
ਸੁਖਪਾਲ ਖਹਿਰਾ ਨੂੰ ਮੋਹਾਲੀ ਕੋਰਟ ਨੇ ਨਹੀਂ ਦਿੱਤੀ ਜ਼ਮਾਨਤ, ਮਨੀ ਲਾਂਡਰਿੰਗ ਮਾਮਲੇ ‘ਚ ਮੁਸ਼ਕਲਾਂ ‘ਚ ਹੋਰ ਵਾਧਾ
ਸੁਖਪਾਲ ਖਹਿਰਾ ਨੂੰ ਵੱਡਾ ਝਟਕਾ ਲੱਗਾ ਹੈ। ਮੋਹਾਲੀ ਕੋਰਟ ਨੇ ਖਹਿਰਾ ਦੀ ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ ਹੈ। ਡਰੱਗ ਤਸਕਰੀ, ਪਾਸਪੋਰਟ ਗੜਬੜੀ ਅਤੇ ਮਨੀ ਲਾਂਡਰਿੰਗ ਮਾਮਲੇ ’ਚ ਈ. ਡੀ. ਵੱਲੋਂ ਸੁਖਪਾਲ ਖਹਿਰਾ ਤੋਂ ਪੁੱਛਗਿਛ ਕੀਤੀ ਜਾ ਰਹੀ ਹੈ।ਦੂਜੇ
Read More
Comment here