ਮੌਕੇ ਦੇ ਚਸ਼ਮਦੀਦ ਦੇ ਅਨੁਸਾਰ ਡੀ.ਸੀ ਡਬਲਯੂ ਕਲੋਨੀ ਪਟਿਆਲਾ ਦੇ ਵਿੱਚ ਕੱਲ ਦੇਰ ਰਾਤ 10:30 ਵਜੇ ਦੇ ਕਰੀਬ ਉਹ ਆਪਣੇ ਗੁਆਂਡੀਆਂ ਦੇ ਨਾਲ ਲੋਹੜੀ ਮਨਾ ਰਹੇ ਸਨ ਤਾਂ ਇਨੇ ਨੂੰ ਇੱਕ ਤੇਜ਼ ਰਫਤਾਰ ਗੱਡੀ ਉਹਨਾਂ ਦੇ ਵੱਲ ਆ ਗਈ ਅਤੇ ਇਸ ਗੱਡੀ ਨੇ ਬੱਚਿਆਂ ਸਮੇਤ ਬਜ਼ੁਰਗ ਤੇ ਇੱਕ ਨੌਜਵਾਨ ਨੂੰ ਕੁਚਲ ਦਿੱਤਾ ਜਿਸ ਦੇ ਵਿੱਚ ਇੱਕ ਅਤੁਲ ਨਮਕ ਵਿਅਕਤੀ ਦੀ ਮੌਕੇ ਦੇ ਉੱਪਰ ਹੀ ਮੌਤ ਹੋ ਗਈ।ਫਿਲਹਾਲ ਮੌਕੇ ਦੇ ਉੱਪਰ ਗੱਡੀ ਚਾਲਕ ਨੂੰ ਤਾਂ ਫੜ ਲਿਆ ਗਿਆ ਪਰ ਉਸ ਦੇ ਨਾਲ ਦੇ ਸਾਥੀ ਮੌਕੇ ਦੇ ਉੱਪਰੋਂ ਭੱਜ ਗਏ। ਪੁਲਿਸ ਨੇ ਮਿਰਤਕ ਅਤੁਲ ਦੀ ਪਤਨੀ ਦੇ ਬਿਆਨਾਂ ਦੇ ਅਧਾਰ ਦੇ ਉੱਪਰ ਮਾਮਲਾ ਦਰਜ ਕਰ ਲਿਆ ਹੈ।
ਲੋਹੜੀ ਵਾਲੇ ਦਿਨ ਘਰ ‘ਚ ਵਿੱਛ ਗਏ ਸੱਥਰ , ਲੋਹੜੀ ਮਨਾ ਰਹੇ ਲੋਕਾਂ ਦੀਆਂ ਨਿਕਲੀਆਂ ਧਾਹਾਂ
January 14, 20250
Related tags :
#ShockingLohri #SpeechlessCelebration #LohriIncident
Related Articles
May 2, 20240
कोटक महिंद्रा बैंक के शेयरों में आज गिरावट, लगातार क्यों गिर रहे हैं कंपनी के शेयर?
गुरुवार के कारोबारी सत्र में कोटक महिंद्रा बैंक के शेयरों में गिरावट देखने को मिली है। कंपनी के शेयरों में आज 4 फीसदी से ज्यादा की गिरावट आई है. कंपनी ने हाल ही में घोषणा की कि उसके संयुक्त प्रबंध निद
Read More
February 19, 20210
ਫ਼ਰੀਦਕੋਟ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕਤਲ ਮਾਮਲੇ ‘ਚ ਕੈਪਟਨ ਵਲੋਂ ਸਖ਼ਤ ਕਾਰਵਾਈ ਦੇ ਹੁਕਮ
ਚੰਡੀਗੜ੍ਹ
ਜ਼ਿਲ੍ਹਾ ਫ਼ਰੀਦਕੋਟ ਯੂਥ ਕਾਂਗਰਸ ਦੇ ਪ੍ਰਧਾਨ ਅਤੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਗੁਰਲਾਲ ਸਿੰਘ ਭੁੱਲਰ ਉਰਫ਼ ਗੁਰਲਾਲ ਭਲਵਾਨ ਦੇ ਕਤਲ ਮਾਮਲੇ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੰਭੀਰ ਨੋਟਿਸ ਲੈਂਦੇ ਹੋਏ ਡੀ.ਜੀ.ਪੀ.ਨੂੰ
Read More
February 17, 20230
Big action of Mann government, 4 officers dismissed in post matric scholarship scam
Taking major action in the 2019 post matric scholarship scam, the AAP government led by Chief Minister Bhagwant Mann has sacked 6 officials and employees.
Under the Post Matric Scholarship for SCs sc
Read More
Comment here