ਲੋਹੜੀ ਦੇ ਤਿਉਹਾਰ ਤੇ ਜਿੱਥੇ ਬਚਿਆ ਵਲੋਂ ਲੋਹੜੀ ਮੰਗੀ ਜਾ ਰਹੀ ਹੈ ਉਥੇ ਹੀ ਪੰਤਗਾਂ ਨੂੰ ਉਡਾਉਣ ਦਾ ਚਾਅ ਵੀ ਬਚਿਆ ਦੇ ਸਿਰ ਚੜਿਆ ਹੋਇਆ ਹੈ। ਅੱਜ ਮੁਹੱਲਾ ਕਲਸੀ ਨਗਰ ਦੇ ਇੱਕ 14 ਸਾਲਾ ਬੱਚੇ ਦੀ ਗਰਦਨ ਤੇ ਚਾਈਨਾ ਡੋਰ ਫਿਰ ਗਈ | ਜਿਸ ਨੇ ਉਸ ਦਾ ਗਲਾ ਕੱਟ ਦਿੱਤਾ ਤੇ ਉਸ ਨੂੰ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ।ਜਿੱਥੇ ਡਾ. ਨੇ ਉਸ ਦਾ ਅਪ੍ਰੈਸ਼ਨ ਕਰਨ ਦਾ ਆਖਿਆ ਤੇ ਡਾਕਟਰਾ ਦੇ ਦਸਣ ਮੁਤਾਬਿਕ ਬੱਚੇ ਦੀ ਗਰਦਨ ਤੇ ਬਹੁਤ ਡੂੰਗਾ ਚੀਰਾ ਆਇਆ ਹੋਇਆ ਹੈ ਜਿਸ ਲਈ ਉਸ ਦਾ ਇਲਾਜ਼ ਚੱਲ ਰਿਹਾ ਹੈ।ਬੱਚੇ ਦੀ ਪਛਾਣ ਸਤਿਅਮ ਪੁੱਤਰ ਬਿਰਜੁ ਰਾਮ ਵਾਸੀ ਮੁੱਹਲਾ ਕੱਲਸੀ ਨਗਰ ਹੈ।
ਚਾਈਨਾ ਡੋਰ ਨਾਲ 14 ਸਾਲਾਂ ਬੱਚਾ ਜਖਮੀ
January 14, 20250
Related Articles
May 7, 20210
Covid-Induced “Black Fungus” Cases Reported In Delhi Hospital
Mucormycisis is a fungal infection triggered by COVID-19. Black fungus or mucormycosis has been a cause of disease and death of patients in transplants, ICUs and immunodeficient patients since long
Read More
April 28, 20210
ਕੋਰੋਨਾ : ਆਕਸੀਜਨ ਸੰਕਟ ‘ਤੇ PM ਮੋਦੀ ਦੇ ਆਦੇਸ਼ – ‘PM Cares Fund ਤੋਂ ਖਰੀਦੇ ਜਾਣਗੇ 1 ਲੱਖ ਪੋਰਟੇਬਲ ਆਕਸੀਜਨ ਕੰਟੇਨਰ’
ਕੋਰੋਨਾ ਮਹਾਂਮਾਰੀ ਦੇ ਵਿਚਕਾਰ ਦੇਸ਼ ਵਿੱਚ ਆਕਸੀਜਨ ਦੀ ਭਾਰੀ ਘਾਟ ਹੈ। ਇਸ ਦੇ ਮੱਦੇਨਜ਼ਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਕੇਅਰਜ਼ ਫੰਡ ਤੋਂ ਇੱਕ ਲੱਖ ਪੋਰਟੇਬਲ ਆਕਸੀਜਨ ਕੰਟੇਨਰਾਂ ਦੀ ਖਰੀ
Read More
September 13, 20220
ਹਿਮਾਚਲ ‘ਚ ਬਣੀਆਂ ਪੈਰਾਸੀਟੋਮੋਲ ਤੇ ਵਿਟਾਮਿਨ ਡੀ ਸਮੇਤ 13 ਦਵਾਈਆਂ ਦੇ ਸੈਂਪਲ ਫੇਲ੍ਹ
ਸੂਬੇ ਦੇ ਉਦਯੋਗਾਂ ਵਿੱਚ ਬਣੀਆਂ 13 ਦਵਾਈਆਂ ਦੇ ਸੈਂਪਲ ਫੇਲ੍ਹ ਪਾਏ ਗਏ ਹਨ। ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ (ਸੀਡੀਐਸਸੀਓ) ਵੱਲੋਂ ਸੋਮਵਾਰ ਨੂੰ ਜਾਰੀ ਡਰੱਗ ਅਲਰਟ ਵਿੱਚ ਇਹ ਖੁਲਾਸਾ ਹੋਇਆ ਹੈ। ਜਿਨ੍ਹਾਂ ਉਦਯੋਗਾਂ ਵਿੱਚ ਦਵਾਈਆਂ
Read More
Comment here