ਕਿਸਾਨੀ ਅੰਦੋਲਨ ਦੌਰਾਨ ਇੱਕ ਹੋਰ ਕਿਸਾਨ ਆਗੂ ਹੋਇਆ ਸ਼ਹੀਦ ਖਨੌਰੀ ਬਾਰਡਰ ਤੇ ਸ਼ਹੀਦ ਹੋਈਆ ਕਿਸਾਨ ਜੱਗਾ ਸਿੰਘ ਪੁੱਤਰ ਦਰਬਾਰਾ ਸਿੰਘ ਪਿੰਡ ਗੋਂਦਾਰਾ ਤਹਿਸੀਲ ਜੈਤੋ ਜਿਲਾ ਫਰੀਦਕੋਟ ਉਮਰ ਲਗਭਗ 80 ਸਾਲ ਜੱਗਾ ਸਿੰਘ ਨੂੰ ਪਿਛਲੇ ਦਿਨੀ ਖਨੋਰੀ ਬਾਰਡਰ ਉੱਪਰ ਅਟੈਕ ਆਉਣ ਕਰਕੇ ਰਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਜਿੱਥੇ ਅੱਜ ਉਹਨਾਂ ਦੀ ਸਵੇਰੇ ਮੌਤ ਹੋ ਗਈ ਇਸ ਮੌਕੇ ਤੇ ਕਿਸਾਨ ਆਗੂਆਂ ਨੇ ਗੱਲਬਾਤ ਕਰਦੇ ਕਿਹਾ ਕਿ ਸਾਲ ਦੇ ਕਰੀਬ ਹੋ ਗਿਆ ਇਹ ਦੋ ਮੋਰਚੇ ਚੱਲ ਰਹੇ ਹਨ ਸ਼ੰਬੂ ਬਾਰਡਰ ਤੇ ਖਨੌਰੀ ਪਰ ਕੇਂਦਰ ਸਰਕਾਰ ਹਜੇ ਤੱਕ ਕਿਸਾਨਾਂ ਦੀਆਂ ਮੰਗਾਂ ਕਣੀ ਕੋਈ ਧਿਆਨ ਨਹੀਂ ਦੇ ਰਹੀ ਉਹਨਾਂ ਕਿਹਾ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਵੀ ਕਈ ਦਿਨਾਂ ਤੋਂ ਮਰਨ ਵਰਤ ਤੇ ਬੈਠੇ ਹਨ |
ਕਿਸਾਨੀ ਅੰਦੋਲਨ ਦੌਰਾਨ ਇੱਕ ਹੋਰ ਕਿਸਾਨ ਆਗੂ ਹੋਇਆ ਸ਼ਹੀਦ
January 13, 20250
Related Articles
December 24, 20240
ਵਿਧਵਾ ਔਰਤ ਨੇ ਆਪਣੇ ਜੇਠ ਤੇ ਲਗਾਏ ਜਮੀਨ ਹੜੱਪਣ ਦੇ ਦੋਸ਼
ਅੰਮ੍ਰਿਤਸਰ ਦੇ ਪਿੰਡ ਮਾਹਲ ਰਾਮ ਤੀਰਥ ਰੋਡ ਦੀ ਰਹਿਣ ਵਾਲੀ ਐਨ.ਆਰ.ਆਈ. ਤੇ ਵਿਧਵਾ ਔਰਤ ਮਨਪ੍ਰੀਤ ਕੌਰ ਸੰਧੂ ਨੇ ਆਪਣੇ ਜੇਠ ਤੇ ਲਗਾਏ ਜਮੀਨ ਹੜੱਪਣ ਦੇ ਦੋਸ਼, ਗੱਲਬਾਤ ਕਰਦੇ ਹੋਏ ਮਨਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ ਮੈਂ ਇੰਡੀਆ ਆਈ ਤਾਂ ਮੈਨੂੰ ਪਤਾ
Read More
April 26, 20230
बिलावल की भारत यात्रा से पहले जयशंकर की पाकिस्तान से दो टूक- ‘आतंकवाद फैलाने वाले देश से रिश्ते मुश्किल’
शंघाई सहयोग संगठन (एससीओ) की बैठक अगले महीने नई दिल्ली में होने वाली है। इसमें पाकिस्तान के विदेश मंत्री बिलावल भुट्टो भी पहुंच रहे हैं। उनका सामना भारतीय विदेश मंत्री से भी होगा। पनामा का दौरा करने व
Read More
January 9, 20240
रामलला की प्राण प्रतिष्ठा के लिए लाई जा रही है 3610 किलोग्राम की अगरबत्ती, 50 किलोमीटर तक फैलेगी खुशबू
अयोध्या में 22 जनवरी को रामलला की प्राण प्रतिष्ठा के लिए एक ट्रेलर पर लादकर गुजरात से अयोध्या ले जाई जा रही 3610 किलोग्राम वजनी अगरबत्ती का मार्ग में जगह जगह भव्य स्वागत किया जा रहा है । 108 फुट लंबी
Read More
Comment here