ਕਿਸਾਨੀ ਅੰਦੋਲਨ ਦੌਰਾਨ ਇੱਕ ਹੋਰ ਕਿਸਾਨ ਆਗੂ ਹੋਇਆ ਸ਼ਹੀਦ ਖਨੌਰੀ ਬਾਰਡਰ ਤੇ ਸ਼ਹੀਦ ਹੋਈਆ ਕਿਸਾਨ ਜੱਗਾ ਸਿੰਘ ਪੁੱਤਰ ਦਰਬਾਰਾ ਸਿੰਘ ਪਿੰਡ ਗੋਂਦਾਰਾ ਤਹਿਸੀਲ ਜੈਤੋ ਜਿਲਾ ਫਰੀਦਕੋਟ ਉਮਰ ਲਗਭਗ 80 ਸਾਲ ਜੱਗਾ ਸਿੰਘ ਨੂੰ ਪਿਛਲੇ ਦਿਨੀ ਖਨੋਰੀ ਬਾਰਡਰ ਉੱਪਰ ਅਟੈਕ ਆਉਣ ਕਰਕੇ ਰਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਜਿੱਥੇ ਅੱਜ ਉਹਨਾਂ ਦੀ ਸਵੇਰੇ ਮੌਤ ਹੋ ਗਈ ਇਸ ਮੌਕੇ ਤੇ ਕਿਸਾਨ ਆਗੂਆਂ ਨੇ ਗੱਲਬਾਤ ਕਰਦੇ ਕਿਹਾ ਕਿ ਸਾਲ ਦੇ ਕਰੀਬ ਹੋ ਗਿਆ ਇਹ ਦੋ ਮੋਰਚੇ ਚੱਲ ਰਹੇ ਹਨ ਸ਼ੰਬੂ ਬਾਰਡਰ ਤੇ ਖਨੌਰੀ ਪਰ ਕੇਂਦਰ ਸਰਕਾਰ ਹਜੇ ਤੱਕ ਕਿਸਾਨਾਂ ਦੀਆਂ ਮੰਗਾਂ ਕਣੀ ਕੋਈ ਧਿਆਨ ਨਹੀਂ ਦੇ ਰਹੀ ਉਹਨਾਂ ਕਿਹਾ ਕਿ ਸਰਦਾਰ ਜਗਜੀਤ ਸਿੰਘ ਡੱਲੇਵਾਲ ਵੀ ਕਈ ਦਿਨਾਂ ਤੋਂ ਮਰਨ ਵਰਤ ਤੇ ਬੈਠੇ ਹਨ |
ਕਿਸਾਨੀ ਅੰਦੋਲਨ ਦੌਰਾਨ ਇੱਕ ਹੋਰ ਕਿਸਾਨ ਆਗੂ ਹੋਇਆ ਸ਼ਹੀਦ
January 13, 20250
Related Articles
August 26, 20210
ਕਦੋਂ ਨਿਕਲੇਗਾ ਮਸਲੇ ਦਾ ਹੱਲ ? ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਕਿਸਾਨਾਂ ਦੇ ਅੰਦੋਲਨ ਨੂੰ ਪੂਰੇ ਹੋਏ 9 ਮਹੀਨੇ
ਕੇਂਦਰ ਸਰਕਾਰ ਵੱਲੋ ਪਾਸ ਕੀਤੇ ਗਏ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਵੱਲੋ ਲਗਾਤਾਰ ਦਿੱਲੀ ਦੀਆਂ ਸਰਹੱਦਾਂ ‘ਤੇ ਪ੍ਰਦਰਸ਼ਨ ਕੀਤਾ ਜਾਂ ਰਿਹਾ ਹੈ। ਦਿੱਲੀ ਦੀਆਂ ਸਰਹੱਦਾਂ ‘ਤੇ ਜਾਰੀ ਕਿਸਾਨਾਂ ਦੇ ਅੰਦੋਲਨ ਨੂੰ ਅੱਜ 9 ਮਹੀਨੇ ਵੀ ਪੂਰੇ
Read More
November 28, 20210
Oil Slick In Gulf Of Kutch After Major Cargo Ship Collision
A major collision took place between two cargo ships in Gujarat's Gulf of Kutch on Friday night, leading to an oil slick in the Arabian sea, Gujarat's PRO Defence said today.
No casualties have been
Read More
May 25, 20210
555 Students Found In Gujarat Coaching Centre Raid, Owner Arrested
The raid on the centre took place on Sunday and its owner, identified as 39-year-old Jaysukh Sankhalva, was arrested on Monday, said Rajkot Superintendent of Police Balram Meena.
A coaching centre
Read More
Comment here