ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਦੇ ਮੁਤਾਬਿਕ ਵਰਕਿੰਗ ਕਮੇਟੀ ਦੀ ਹੋਈ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਿੱਤਾ ਇਸਤੀਫਾ ਅੱਜ ਦਾ ਤੁਸੀਂ ਜਥੇਦਾਰ ਅਕਾਲ ਤਖਤ ਸਾਹਿਬ ਨੇ ਕੀਤਾ ਇਸ ਦਾ ਸਵਾਗਤ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਇਸਤੀਫੇ ਦਾ ਅਸੀਂ ਸਵਾਗਤ ਕਰਦੇ ਹਾਂ ਉਨ੍ਹਾ ਕਿਹਾ ਕਿ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਤੇ ਮੁਤਾਬਿਕ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਹੈ ਸੱਤ ਮੈਂਬਰੀ ਕਮੇਟੀ ਰੱਦ ਨਹੀਂ ਕੀਤੀ ਗਈ ਸੱਤ ਮੈਂਬਰੀ ਕਮੇਟੀ ਸਟੈਂਡ ਉਹ ਆਪਣੇ ਕੰਮ ਕਰਨ ਲਈ ਕਾਰਜ਼ ਸ਼ੀਲ ਰਹੇ ਸਾਡੇ ਕੋਲ ਇਹ ਠੀਕ ਹੈ ਕਿ ਕੁਛ ਵਕੀਲਾਂ ਦੇ ਜੱਜਮੈਂਟ ਜਿਹੜੀ ਸੀ ਕਿ ਸਾਨੂੰ ਦਿੱਤੀ ਗਈ ਹੈ ਤੇ ਇਲੈਕਸ਼ਨ ਕਮਿਸ਼ਨ ਦੇ ਸਾਈਡ ਤੋਂ ਜਿਹੜਾ ਪਰਫਾਰਮਾ ਹੁੰਦਾ ਪਾਰਟੀ ਦੀ ਜਦੋਂ ਆਪਾਂ ਕਰਾਉਂਦੇ ਹਾਂ ਰਜਿਸਟਰੇਸ਼ਨ ਉਹ ਸਾਨੂੰ ਦਿੱਤਾ ਗਿਆ ਖਾਲੀ ਪੁਰਫਰਮਾ ਸਾਈਂਨ ਕਰਵਾਉਣ ਦੇ ਲਈ ਸਾਡੇ ਕੋਲ ਕੁੱਝ ਨਹੀਂ ਜੱਥੇਦਾਰ ਨੇ ਕਿਹਾ ਕਿ ਢਿੱਲ ਮੱਠ ਨਹੀਂ ਹੋਣੀ ਚਾਹੀਦੀ ਸੀ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਦੋ ਤਰੀਕ ਤੋਂ ਆਦੇਸ਼ ਹੋਇਆ ਉਹਨਾਂ ਦੀ ਪਾਲਣਾ ਕੀਤੀ ਜਾਵੇ ਸਤ ਮੇਬਰੀ ਕਮੇਟੀ ਸਟੈਂਡ ਕਰ ਗਈ ਹੈ ਕਹਿ ਸਕਦੇ ਆ ਆਪਾਂ ਜੇਕਰ ਸੱਤ ਮੈਂਬਰ ਇੱਕ ਮਿੰਟ ਤੋਂ ਜ਼ਿਕਰ ਨਹੀਂ ਹੋਇਆ ਜਾਂ ਉਹਨਾਂ ਨੂੰ ਕਾਰਜਸ਼ੀਲ ਹੁਣ ਤੱਕ ਨਹੀਂ ਕੀਤਾ ਗਿਆ ਤੇ ਉਹਦਾ ਇੱਕ ਹਿੱਸਾ ਹੈ ਦੇਖੋ ਕੱਲ ਜੋ ਪਾਰਟੀ ਦੀ ਸਟੇਟਮੈਂਟ ਆਈ ਹੈ ਕਮੇਟੀ ਤੋਂ ਬਾਅਦ ਜੋ ਦਲਜੀਤ ਸਿੰਘ ਚੀਮਾ ਨੇ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਅਸਤੀਫੇ ਪਹਿਲਾਂ ਹੀ ਪ੍ਰਵਾਨ ਨਹੀਂ ਸੀ ਕੀਤੇ ਗਏ ਔਰ ਪਾਰਟੀ ਦਾ ਜਿਹੜਾ ਕਾਰਜਕਾਰੀ ਰਜਿਸਟਰ ਹੈ ਉਹਦੇ ਵਿੱਚ ਉਹ ਦਰਜ ਕਰਤੇ ਗਏ ਸੀ ਕਿ ਇਸ ਵਿਚ ਪ੍ਰਵਾਨ ਨਹੀਂ ਕੀਤੀ ਗਏ ਉਹਦੇ ਮੁਤਾਬਿਕ ਜਿਹੜਾ ਸੁਖਬੀਰ ਸਿੰਘ ਬਾਦਲ ਦਾ ਇਸਤੀਫਾ ਉਹਨੂੰ ਵਰਕਿੰਗ ਕਮੇਟੀ ਨੇ ਪ੍ਰਵਾਨ ਕਰ ਲਿਆ ਸੀ ਉਸ ਓਸਦਾ ਸਵਾਗਤ ਕਰਦੇ ਹਾਂ ਜਿੰਨੀਆਂ ਸਟੇਟਾਂ ਨੇ ਉਹਨਾਂ ਦੇ ਵਿੱਚ ਜਿਹੜੇ ਪਾਰਟੀ ਵੱਲੋਂ ਜਿਹੜੇ ਨੁਮਾਇੰਦੇ ਸੀ ਡਿਊਟੀਆਂ ਲਿਖਤੀ ਲਾ ਦਿੱਤੀਆਂ ਗਈਆਂ ਪਾਰਟੀ ਵੱਲੋਂ ਜਿਵੇਂ ਜੰਮੂ ਕਸ਼ਮੀਰ ਹੈ ਉੱਤਰਾਖੰਡ ਹੈ ਹਰਿਆਣਾ ਪੰਜਾਬ ਵੱਖ ਵੱਖ ਬੂਟੇ ਲਾਉਂਦੀਆਂ ਨੇ ਤੇ ਮੈਂਬਰਸ਼ਿਪ ਤੇ ਜਿਹੜੀ ਨਵੇਂ ਭਰਤੀ ਸ਼ੁਰੂ ਕਰਨੀ ਹੈ ਉਹ ਆਰਡਰ ਕਲ ਦੇ ਹੋ ਗਏ ਨੇ ਬੜੀ ਚੰਗੀ ਗੱਲ ਹੈ ਕਿ ਜਿਹੜਾ ਆਦੇਸ਼ ਅਕਾਲ ਤਖਤ ਸਾਹਿਬ ਦਾ ਇਹ ਨਵੀਂ ਭਰਤੀ ਜਿਹੜੀ ਹ ਉਹ ਕਰਕੇ ਡੈਲੀਗੇਟ ਬਣਾ ਕੇ ਤੇ ਜਿਹੜੀ ਪ੍ਰਧਾਨ ਨੂੰ ਚੋਣਾਂ ਕੀਤੀ ਹ ਉਸ ਪਾਸੇ ਕਦਮ ਚੁੱਕਿਆ ਹੈ ਬਹੁਤ ਚੰਗੀ ਗੱਲ ਹੈ |
ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੁਖਬੀਰ ਸਿੰਘ ਬਾਦਲ ਦੇ ਇਸਤੀਫੇ ਦਾ ਕੀਤਾ ਸਵਾਗਤ
January 11, 20250
Related Articles
August 17, 20220
KFF ਨੇ ਲਈ ਕਸ਼ਮੀਰੀ ਪੰਡਿਤਾਂ ‘ਤੇ ਹਮਲੇ ਦੀ ਜ਼ਿੰਮੇਵਾਰੀ, ਕਿਹਾ-‘ਤਿਰੰਗਾ ਰੈਲੀ ‘ਚ ਸ਼ਾਮਲ ਹੋਏ, ਇਸ ਲਈ ਮਾਰਿਆ’
ਜੰਮੂ-ਕਸ਼ਮੀਰ ਦੇ ਸ਼ੌਪੀਆ ਵਿਚ ਅੱਤਵਾਦੀਆਂ ਨੇ ਦੋ ਕਸ਼ਮੀਰੀ ਪੰਡਿਤਾਂ ‘ਤੇ ਹਮਲਾ ਕੀਤਾ। ਇਨ੍ਹਾਂ ਵਿਚੋਂ ਇਕ ਸੁਨੀਲ ਭੱਟ ਦੀ ਮੌਤ ਹੋ ਗਈ ਹੈ। ਕਸ਼ਮੀਰੀ ਪੰਡਿਤ ਪਿੰਡੂ ਕੁਮਾਰ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਅੱਤਵਾਦੀ ਸੰਗਠਨ ਕੇਐੱਫਐੱਫ ਨੇ ਇ
Read More
December 7, 20240
ਖੜੀ ਵੈਨ ਹੋਈ ਹਾਦਸੇ ਦਾ ਸ਼ਿਕਾਰ
ਪੰਜਾਬ ਦੇ ਫਿਲੌਰ, ਲੁਧਿਆਣਾ ਤੋਂ ਜਲੰਧਰ ਜਾ ਰਹੀ ਇੱਕ ਨਿੱਜੀ ਕੰਪਨੀ ਦੀ ਬੱਸ ਅਤੇ ਪਿਕਅੱਪ ਵਿਚਕਾਰ ਟੱਕਰ ਹੋਣ ਦੀ ਘਟਨਾ ਸਾਹਮਣੇ ਆਈ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਹਾਦਸੇ 'ਚ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ। ਬੱਸ ਵਿੱਚ ਸਵਾਰ ਯਾਤਰੀਆਂ ਵਿੱਚ
Read More
May 30, 20220
ਕਾਂਗਰਸ ਨੇ ਰਾਜ ਸਭਾ ਚੋਣਾਂ ਲਈ ਅਜੇ ਮਾਕਣ ਸਣੇ 10 ਉਮੀਦਵਾਰਾਂ ਦੀ ਜਾਰੀ ਕੀਤੀ ਸੂਚੀ
ਕਾਂਗਰਸ ਪਾਰਟੀ ਵੱਲੋਂ ਰਾਜ ਸਭਾ ਭੇਜਣ ਲਈ 10 ਉਮੀਦਵਾਰਾਂ ਦੀ ਲਿਸਟ ਜਾਰੀ ਕਰ ਦਿੱਤੀ ਗਈ ਹੈ। ਇਸ ਤਹਿਤ ਛੱਤੀਸਗੜ੍ਹ ਤੋਂ ਰਾਜੀਵ ਸ਼ੁਕਲਾ ਤੇ ਰਣਜੀਤ ਰੰਜਨ, ਹਰਿਆਣਾ ਤੋਂ ਅਜੇ ਮਾਕਣ, ਕਰਨਾਟਕ ਤੋਂ ਜੈਰਾਮ ਰਮੇਸ਼ ਮੱਧ ਪ੍ਰਦੇਸ਼ ਤੋਂ ਵਿਵੇਕ ਤੰਖਾ,, ਮਹਾ
Read More
Comment here