Site icon SMZ NEWS

ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੁਖਬੀਰ ਸਿੰਘ ਬਾਦਲ ਦੇ ਇਸਤੀਫੇ ਦਾ ਕੀਤਾ ਸਵਾਗਤ

ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਦੇ ਮੁਤਾਬਿਕ ਵਰਕਿੰਗ ਕਮੇਟੀ ਦੀ ਹੋਈ ਮੀਟਿੰਗ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦਿੱਤਾ ਇਸਤੀਫਾ ਅੱਜ ਦਾ ਤੁਸੀਂ ਜਥੇਦਾਰ ਅਕਾਲ ਤਖਤ ਸਾਹਿਬ ਨੇ ਕੀਤਾ ਇਸ ਦਾ ਸਵਾਗਤ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਇਸਤੀਫੇ ਦਾ ਅਸੀਂ ਸਵਾਗਤ ਕਰਦੇ ਹਾਂ ਉਨ੍ਹਾ ਕਿਹਾ ਕਿ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਤੇ ਮੁਤਾਬਿਕ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ ਹੈ ਸੱਤ ਮੈਂਬਰੀ ਕਮੇਟੀ ਰੱਦ ਨਹੀਂ ਕੀਤੀ ਗਈ ਸੱਤ ਮੈਂਬਰੀ ਕਮੇਟੀ ਸਟੈਂਡ ਉਹ ਆਪਣੇ ਕੰਮ ਕਰਨ ਲਈ ਕਾਰਜ਼ ਸ਼ੀਲ ਰਹੇ ਸਾਡੇ ਕੋਲ ਇਹ ਠੀਕ ਹੈ ਕਿ ਕੁਛ ਵਕੀਲਾਂ ਦੇ ਜੱਜਮੈਂਟ ਜਿਹੜੀ ਸੀ ਕਿ ਸਾਨੂੰ ਦਿੱਤੀ ਗਈ ਹੈ ਤੇ ਇਲੈਕਸ਼ਨ ਕਮਿਸ਼ਨ ਦੇ ਸਾਈਡ ਤੋਂ ਜਿਹੜਾ ਪਰਫਾਰਮਾ ਹੁੰਦਾ ਪਾਰਟੀ ਦੀ ਜਦੋਂ ਆਪਾਂ ਕਰਾਉਂਦੇ ਹਾਂ ਰਜਿਸਟਰੇਸ਼ਨ ਉਹ ਸਾਨੂੰ ਦਿੱਤਾ ਗਿਆ ਖਾਲੀ ਪੁਰਫਰਮਾ ਸਾਈਂਨ ਕਰਵਾਉਣ ਦੇ ਲਈ ਸਾਡੇ ਕੋਲ ਕੁੱਝ ਨਹੀਂ ਜੱਥੇਦਾਰ ਨੇ ਕਿਹਾ ਕਿ ਢਿੱਲ ਮੱਠ ਨਹੀਂ ਹੋਣੀ ਚਾਹੀਦੀ ਸੀ ਸ਼੍ਰੋਮਣੀ ਅਕਾਲੀ ਦਲ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਦੋ ਤਰੀਕ ਤੋਂ ਆਦੇਸ਼ ਹੋਇਆ ਉਹਨਾਂ ਦੀ ਪਾਲਣਾ ਕੀਤੀ ਜਾਵੇ ਸਤ ਮੇਬਰੀ ਕਮੇਟੀ ਸਟੈਂਡ ਕਰ ਗਈ ਹੈ ਕਹਿ ਸਕਦੇ ਆ ਆਪਾਂ ਜੇਕਰ ਸੱਤ ਮੈਂਬਰ ਇੱਕ ਮਿੰਟ ਤੋਂ ਜ਼ਿਕਰ ਨਹੀਂ ਹੋਇਆ ਜਾਂ ਉਹਨਾਂ ਨੂੰ ਕਾਰਜਸ਼ੀਲ ਹੁਣ ਤੱਕ ਨਹੀਂ ਕੀਤਾ ਗਿਆ ਤੇ ਉਹਦਾ ਇੱਕ ਹਿੱਸਾ ਹੈ ਦੇਖੋ ਕੱਲ ਜੋ ਪਾਰਟੀ ਦੀ ਸਟੇਟਮੈਂਟ ਆਈ ਹੈ ਕਮੇਟੀ ਤੋਂ ਬਾਅਦ ਜੋ ਦਲਜੀਤ ਸਿੰਘ ਚੀਮਾ ਨੇ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਅਸਤੀਫੇ ਪਹਿਲਾਂ ਹੀ ਪ੍ਰਵਾਨ ਨਹੀਂ ਸੀ ਕੀਤੇ ਗਏ ਔਰ ਪਾਰਟੀ ਦਾ ਜਿਹੜਾ ਕਾਰਜਕਾਰੀ ਰਜਿਸਟਰ ਹੈ ਉਹਦੇ ਵਿੱਚ ਉਹ ਦਰਜ ਕਰਤੇ ਗਏ ਸੀ ਕਿ ਇਸ ਵਿਚ ਪ੍ਰਵਾਨ ਨਹੀਂ ਕੀਤੀ ਗਏ ਉਹਦੇ ਮੁਤਾਬਿਕ ਜਿਹੜਾ ਸੁਖਬੀਰ ਸਿੰਘ ਬਾਦਲ ਦਾ ਇਸਤੀਫਾ ਉਹਨੂੰ ਵਰਕਿੰਗ ਕਮੇਟੀ ਨੇ ਪ੍ਰਵਾਨ ਕਰ ਲਿਆ ਸੀ ਉਸ ਓਸਦਾ ਸਵਾਗਤ ਕਰਦੇ ਹਾਂ ਜਿੰਨੀਆਂ ਸਟੇਟਾਂ ਨੇ ਉਹਨਾਂ ਦੇ ਵਿੱਚ ਜਿਹੜੇ ਪਾਰਟੀ ਵੱਲੋਂ ਜਿਹੜੇ ਨੁਮਾਇੰਦੇ ਸੀ ਡਿਊਟੀਆਂ ਲਿਖਤੀ ਲਾ ਦਿੱਤੀਆਂ ਗਈਆਂ ਪਾਰਟੀ ਵੱਲੋਂ ਜਿਵੇਂ ਜੰਮੂ ਕਸ਼ਮੀਰ ਹੈ ਉੱਤਰਾਖੰਡ ਹੈ ਹਰਿਆਣਾ ਪੰਜਾਬ ਵੱਖ ਵੱਖ ਬੂਟੇ ਲਾਉਂਦੀਆਂ ਨੇ ਤੇ ਮੈਂਬਰਸ਼ਿਪ ਤੇ ਜਿਹੜੀ ਨਵੇਂ ਭਰਤੀ ਸ਼ੁਰੂ ਕਰਨੀ ਹੈ ਉਹ ਆਰਡਰ ਕਲ ਦੇ ਹੋ ਗਏ ਨੇ ਬੜੀ ਚੰਗੀ ਗੱਲ ਹੈ ਕਿ ਜਿਹੜਾ ਆਦੇਸ਼ ਅਕਾਲ ਤਖਤ ਸਾਹਿਬ ਦਾ ਇਹ ਨਵੀਂ ਭਰਤੀ ਜਿਹੜੀ ਹ ਉਹ ਕਰਕੇ ਡੈਲੀਗੇਟ ਬਣਾ ਕੇ ਤੇ ਜਿਹੜੀ ਪ੍ਰਧਾਨ ਨੂੰ ਚੋਣਾਂ ਕੀਤੀ ਹ ਉਸ ਪਾਸੇ ਕਦਮ ਚੁੱਕਿਆ ਹੈ ਬਹੁਤ ਚੰਗੀ ਗੱਲ ਹੈ |

Exit mobile version