ਵੇਖੋ ਕਿੱਦਾਂ ਬਟਾਲਾ ਦੇ ਟਰੈਫਿਕ ਪੁਲਿਸ ਦੇ ਇੰਸਪੈਕਟਰ ਸੁਰਿੰਦਰ ਸਿੰਘ ਨੇ ਭੇਸ ਬਦਲ ਕੇ ਸ਼ਰੇਆਮ ਆਪਣੀ ਦੁਕਾਨ ਤੇ ਚਾਈਨਾ ਡੋਰ ਗੱਟੂ ਵੇਚ ਰਹੇ ਦੁਕਾਨਦਾਰ ਨੂੰ ਕੀਤਾ ਕਾਬੂ ਜਦੋਂ ਟਰੈਫਿਕ ਪੁਲਿਸ ਦੇ ਇੰਚਾਰਜ ਵੱਲੋਂ ਵਰਦੀ ਦੇ ਉੱਪਰ ਕਾਲੀ ਚਾਦਰ ਲਪੇਟ ਕੇ ਚਾਈਨਾ ਡੋਰ ਸਣੇ ਪਿਓ ਪੁੱਤ ਨੂੰ ਦਬੋਚਿਆ ਤਾਂ ਉਸ ਮਗਰੋਂ ਤੁਰੰਤ ਦੁਕਾਨ ਦੇ ਅੰਦਰ ਚੀਕ ਚਿਹਾੜਾ ਪੈ ਗਿਆ ਟਰੈਫਿਕ ਪੁਲਿਸ ਦੇ ਇੰਚਾਰਜ ਨੇ ਸਭ ਤੋਂ ਪਹਿਲਾਂ ਗੱਟੂ ਕਬਜੇ ਵਿੱਚ ਲਏ ਜਿਸ ਮਗਰੋਂ ਐਸ ਐਚ ਓ ਸਿਟੀ ਨੂੰ ਬੁਲਾ ਕੇ ਉਹਨਾਂ ਦੇ ਹਵਾਲੇ ਕੀਤਾ ਨਾਲ ਹੀ ਐਸਐਚਓ ਸਿਟੀ ਨੇ ਗੱਲਬਾਤ ਦੌਰਾਨ ਕਿਹਾ ਕਿ ਬੇਸ਼ੱਕ ਇਹਨਾਂ ਕੋਲੋਂ ਗਿਣਤੀ ਥੋੜੀ ਘੱਟ ਮਿਲੀ ਹੈ ਪਰ ਸਾਨੂੰ ਉਮੀਦ ਹੈ ਕਿ ਜਿਹੜੇ ਹੋਲਸੇਲਰ ਕੋਲੋਂ ਇਹ ਚਾਈਨਾ ਡੋਰ ਲਿਆ ਕੇ ਵੇਚਦੇ ਨੇ ਉਹਨਾਂ ਨੂੰ ਵੀ ਅਸੀਂ ਜਲਦ ਗ੍ਰਿਫਤਾਰ ਕਰਾਂਗੇ ਤੇ ਬਟਾਲੇ ਵਿੱਚ ਚਾਈਨਾ ਡੋਰ ਦੀ ਵਿਕਰੀ ਨੂੰ ਮੁਕੰਮਲ ਬੰਦ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਅਸੀਂ ਲਗਾਤਾਰ ਇਹ ਮੁਹਿੰਮ ਜਾਰੀ ਰੱਖਾਂਗੇ ਤਾਂ ਕਿ ਚਾਈਨਾ ਡੋਰ ਨਾਲ ਕਿਸੇ ਦਾ ਵੀ ਕੋਈ ਨੁਕਸਾਨ ਨਾ ਹੋ ਸਕੇ |
ਜਦੋਂ ਭੇਸ ਬਦਲ ਕੇ,ਪੰਜਾਬ ਪੁਲਸ ਨੇ ਫੜੇ,ਚਾਈਨਾ ਡੋਰ ਵੇਚਣ ਵਾਲੇ
January 4, 20250
Related Articles
July 14, 20210
ਲੁਧਿਆਣਾ ਦੇ ਜ਼ਿਲ੍ਹਾ ਫੂਡ ਤੇ ਸਪਲਾਈ ਅਫਸਰ ਰਾਕੇਸ਼ ਭਾਸਕਰ ਦਾ ਹੋਇਆ ਦੇਹਾਂਤ, ਕੋਰੋਨਾ ਤੋਂ ਸਨ ਪੀੜਤ
ਲੁਧਿਆਣਾ ਵਿੱਚ ਜ਼ਿਲ੍ਹਾ ਫੂਡ ਐਂਡ ਸਪਲਾਈ ਅਫਸਰ (ਡੀਐਫਐਸਸੀ) ਰਾਕੇਸ਼ ਭਾਸਕਰ ਦੀ ਮੌਤ ਹੋ ਗਈ। ਰਾਕੇਸ਼ ਭਾਸਕਰ ਨਵਾਂਸ਼ਹਿਰ ਵਿੱਚ ਤਾਇਨਾਤ ਸਨ ਤੇ ਉਹ ਪਿਛਲੇ ਤਿੰਨ ਮਹੀਨਿਆਂ ਤੋਂ ਕੋਰੋਨਾ ਤੋਂ ਪੀੜਤ ਸਨ।
ਉਨ੍ਹਾਂ ਦਾ ਪਹਿਲਾਂ ਰਘੁਨਾਥ ਅਤੇ ਫਿਰ ਡੀ
Read More
September 6, 20240
ਪਟਿਆਲਾ ਚ ਨਿਹੰਗ ਸਿੰਘਾਂ ਨੂੰ ਔਰਤ ਨੇ ਦਿਖਾਈ ਕਿ-ਰ+ਪਾਨ ਔਰਤ ਨੇ ਕੀਤੀ ਗੁਰੂ ਸਾਹਿਬ ਦੀ ਮਰਿਆਦਾ ਭੰਗ – ਨਿਹੰਗ ਸਿੰਘ
ਪਟਿਆਲਾ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈਣ ਗਏ ਨਿਹੰਗ ਸਿੰਘ ਅਤੇ ਐਸਜੀਪੀਸੀ ਮੁਲਾਜ਼ਮ ਨੂੰ ਵੇਖ ਬਜ਼ੁਰਗ ਔਰਤ ਨੇ ਕੱਢੀ ਕਿਰਪਾਨ
ਨਿਹੰਗ ਸਿੰਘਾਂ ਦਾ ਇਲਜ਼ਾਮ ਬਜ਼ੁਰਗ ਮਹਿਲਾ ਵੱਲੋਂ ਮਰਿਆਦਾ ਕੀਤੀ ਜਾ ਰਹੀ ਸੀ ਭੰਗ
ਪਹਿਲਾਂ ਵੀ ਕੀਤੀ
Read More
March 8, 20230
पंजाब पुलिस और अधिकारी लक्ष्मण रेखा में रहें, नहीं तो…’, स्पीकर संधवन की चेतावनी
पंजाब विधानसभा अध्यक्ष कुलतार सिंह संधवा ने पंजाब पुलिस और विधानसभा अधिकारियों को चेतावनी दी है। उन्होंने कहा कि पंजाब की पुलिस या सिविल अधिकारी अपनी लक्ष्मण रेखा में रहें तो ठीक है, नहीं तो लक्ष्मण र
Read More
Comment here