ਬੀਤੀ ਦੇਰ ਰਾਤ ਨੁੰ ਤਰਨਤਾਰਨ ਸਹਿਰ ਦੇ ਬਹਾਰਵਾਰ ਪੈਦੇ ਰੋਹੀ ਪੁਲ ਜਸਮਤਪੁਰ ਉਪਰ ਥਾਣਾ ਸਿਟੀ ਪੁਲਸ ਅਤੇ ਬਦਮਾਸ਼ ਨਾਲ ਮੁਠ ਭੇੜ ਦੋਰਾਨ ਇਕ ਮੁਲਜ਼ਮ ਦੀ ਲਤ ਵਿਚ ਗੋਲੀ ਲੱਗਣ ਨਾਲ ਜਖਮੀ ਹੋਏ ਹੈ ।ਜਿਸ ਦੀ ਜਾਣਕਾਰੀ ਡੀ ਐਸ ਪੀ ਸਿਟੀ ਤਰਨਤਾਰਨ ਕਮਲਜੀਤ ਸਿੰਘ ਨੇ ਦੇਦੇ ਹੋਏ ਕਿਹਾ ਕੀ ਥਾਣਾ ਸਿਟੀ ਦੇਰ ਰਾਤ ਨੁੰ ਗਸਤ ਦੋਰਾਨ ਜਸਮਤਪੁਰ ਪੁਲ ਉਪਰ ਪੁਲਸ ਪਾਰਟੀ ਉਪਰ ਬਦਮਾਸ਼ ਨਾਲ ਐਨਕਾਉਂਟਰ ਦੋਰਾਨ ਏ ਐਸ ਆਈ ਗੁਰਦੀਪ ਸਿੰਘ ਦੀ ਪਗ ਨਾਲ ਗੋਲੀ ਖਾਹ ਕੇ ਲੰਘੁ ਗਾਈ ।ਗੋਲੀ ਦਾ ਜਵਾਬ ਦੇਦੇ ਸਮੇ ਮੁਲਜ਼ਮ ਦੀ ਲਤ ਵਿਚ ਗੋਲੀ ਲੱਗਣ ਨਾਲ ਜਖਮੀ ਹੋਏ ਜਿਸ ਨੁੰ ਇਲਾਜ ਕਰਵਾਉਣ ਲਈ ਤਰਨਤਾਰਨ ਸਿਵਲ ਹਸਪਤਾਲ ਵਿਚ ਭੇਜ ਦਿਤਾ ਗਾਏ ਹੈ ।ਮੌਕੇ ਇਕ ਕਾਰ ।ਇਕ ਪਿਸਤੌਲ ਬਰਾਮਦ ਹੋਏ ਹੈ ।
ਤਰਨਤਾਰਨ ਨੇੜੇ ਦੇਰ ਰਾਤ ਨੁੰ ਥਾਣਾ ਸਿਟੀ ਪੁਲਸ ਨਾਲ ਪੁਲਸ ਨਾਲ ਬਦਮਾਸ਼ ਦਰਮਿਆਨ ਨਾਲ ਐਨਕਾਉਂਟਰ
December 26, 20240
Related Articles
October 17, 20240
ਤੇਜ਼ ਰਫਤਾਰ ਕਾਰ ਨੇ 3 ਜਣਿਆਂ ਨੂੰ ਉੜਾਇਆ 2 ਜਣਿਆਂ ਦੀ ਹੋਈ ਮੌ .ਤ ਬੱਚਾ ਗੰ. ਭੀਰ ਰੂਪ ਨਾਲ ਜ਼ਖ. ਮੀ
ਲੁਧਿਆਣਾ ਦੇ ਆਲਮਗੀਰ ਰੋਡ ਤੇ ਉਸ ਵੇਲੇ ਤੇਜਫਤਾਰ ਕਾਰ ਦਾ ਕਹਿਰ ਦੇਖਣ ਨੂੰ ਮਿਲਿਆ ਜਦੋਂ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਪਿਓ ਪੁੱਤ ਜਾ ਰਹੇ ਸੀ ਅਤੇ ਪਿਓ ਪੁੱਤ ਅਤੇ ਇੱਕ ਪ੍ਰਵਾਸੀ ਲੜਕੀ ਨੂੰ ਕਾਰ ਨੇ ਕੂਚਲ ਦਿੱਤਾ ਜਿਸ ਦੀ ਇੱਕ ਸੀਸੀਟੀਵੀ ਵੀਡੀ
Read More
September 12, 20220
ਪੰਜਾਬ ‘ਚ ਬਦਲੇਗਾ ਮੌਸਮ, ਅਗਲੇ 4 ਦਿਨ ਮੀਂਹ ਦੇ ਆਸਾਰ, ਸਵੇਰ-ਸ਼ਾਮ ਨੂੰ ਡਿੱਗੇਗਾ ਪਾਰਾ
ਜਲੰਧਰ ਵਿੱਚ ਬੀਤੇ ਦਿਨ ਪਏ ਮੀਂਹ ਨਾਲ ਮੌਸਮ ਵਿੱਚ ਤਬਦੀਲੀ ਨਜ਼ਰ ਆਈ। ਹਫਤੇ ਦੇ ਪਹਿਲੇ ਹੀ ਦਿਨ ਧੁੱਪ ਨਿਕਲੇਗੀ ਅਤੇ ਠੰਡੀਆਂ ਹਵਾਵਾਂ ਵੀ ਚੱਲਣਗੀਆਂ, ਜਿਸ ਨਾਲ ਸ਼ਹਿਰ ਵਾਸੀਆਂ ਨੂੰ ਗਰਮੀ ਤੋਂ ਰਾਹਤ ਮਿਲੇਗੀ। ਇਸ ਦੌਰਾਨ ਮੀਂਹ ਪੈਣ ਦੇ ਵੀ ਆਸਾਰ ਹ
Read More
August 28, 20220
ਦਿੱਲੀ ਦਾ ਸਫਰ ਹੋਵੇਗਾ ਮਹਿੰਗਾ, NHAI ਟੋਲ ਪਲਾਜ਼ੇ ਦੇ ਰੇਟ ‘ਚ ਕਰਨ ਜਾ ਰਹੀ ਵਾਧਾ
ਜਲੰਧਰ ਤੋਂ ਦਿੱਲੀ ਦਾ ਸਫਰ 1 ਸਤੰਬਰ ਤੋਂ ਮਹਿੰਗਾ ਹੋਣ ਜਾ ਰਿਹਾ ਹੈ। ਜਲੰਧਰ ਤੋਂ ਦਿੱਲੀ ਵਿਚ 6 ਟੋਲ ਪਲਾਜ਼ਾ ਪੈਂਦੇ ਹਨ। ਇਨ੍ਹਾਂ ਵਿਚੋਂ ਤਿੰਨ ਵਡੇ ਟੋਲ ਪਲਾਜ਼ਾ (ਲਾਡੋਵਾਲ, ਘੱਗਰ ਤੇ ਘਰੌਂਡਾ) ਦੇ ਰੇਟਾਂ ਵਿਚ ਨੈਸ਼ਨਲ ਹਾਈਵੇ ਅਥਾਰਟੀ ਵਾਧਾ ਕਰਨ
Read More
Comment here