Site icon SMZ NEWS

ਤਰਨਤਾਰਨ ਨੇੜੇ ਦੇਰ ਰਾਤ ਨੁੰ ਥਾਣਾ ਸਿਟੀ ਪੁਲਸ ਨਾਲ ਪੁਲਸ ਨਾਲ ਬਦਮਾਸ਼ ਦਰਮਿਆਨ ਨਾਲ ਐਨਕਾਉਂਟਰ

ਬੀਤੀ ਦੇਰ ਰਾਤ ਨੁੰ ਤਰਨਤਾਰਨ ਸਹਿਰ ਦੇ ਬਹਾਰਵਾਰ ਪੈਦੇ ਰੋਹੀ ਪੁਲ ਜਸਮਤਪੁਰ ਉਪਰ ਥਾਣਾ ਸਿਟੀ ਪੁਲਸ ਅਤੇ ਬਦਮਾਸ਼ ਨਾਲ ਮੁਠ ਭੇੜ ਦੋਰਾਨ ਇਕ ਮੁਲਜ਼ਮ ਦੀ ਲਤ ਵਿਚ ਗੋਲੀ ਲੱਗਣ ਨਾਲ ਜਖਮੀ ਹੋਏ ਹੈ ।ਜਿਸ ਦੀ ਜਾਣਕਾਰੀ ਡੀ ਐਸ ਪੀ ਸਿਟੀ ਤਰਨਤਾਰਨ ਕਮਲਜੀਤ ਸਿੰਘ ਨੇ ਦੇਦੇ ਹੋਏ ਕਿਹਾ ਕੀ ਥਾਣਾ ਸਿਟੀ ਦੇਰ ਰਾਤ ਨੁੰ ਗਸਤ ਦੋਰਾਨ ਜਸਮਤਪੁਰ ਪੁਲ ਉਪਰ ਪੁਲਸ ਪਾਰਟੀ ਉਪਰ ਬਦਮਾਸ਼ ਨਾਲ ਐਨਕਾਉਂਟਰ ਦੋਰਾਨ ਏ ਐਸ ਆਈ ਗੁਰਦੀਪ ਸਿੰਘ ਦੀ ਪਗ ਨਾਲ ਗੋਲੀ ਖਾਹ ਕੇ ਲੰਘੁ ਗਾਈ ।ਗੋਲੀ ਦਾ ਜਵਾਬ ਦੇਦੇ ਸਮੇ ਮੁਲਜ਼ਮ ਦੀ ਲਤ ਵਿਚ ਗੋਲੀ ਲੱਗਣ ਨਾਲ ਜਖਮੀ ਹੋਏ ਜਿਸ ਨੁੰ ਇਲਾਜ ਕਰਵਾਉਣ ਲਈ ਤਰਨਤਾਰਨ ਸਿਵਲ ਹਸਪਤਾਲ ਵਿਚ ਭੇਜ ਦਿਤਾ ਗਾਏ ਹੈ ।ਮੌਕੇ ਇਕ ਕਾਰ ।ਇਕ ਪਿਸਤੌਲ ਬਰਾਮਦ ਹੋਏ ਹੈ ।

Exit mobile version