ਮੰਗਲਵਾਰ ਦੀ ਰਾਤ ਨੂੰ ਸ਼ਰਧਾਲੂਆਂ ਨਾਲ ਭਰੀ ਸ਼ਹੀਦੀ ਸਭਾ ਲਈ ਜਾ ਰਹੀ ਟ੍ਰੈਕਟਰ ਟਰਾਲੀ ਖੰਨਾ ਬੱਸ ਸਟੈਂਡ ਦੇ ਅੱਗੇ ਪੁੱਲ ਤੇ ਆਕੇ ਸੜਕ ਕਿਨਾਰੇ ਲੱਗੀ ਲੋਹੇ ਦੀ ਗਰਿੱਲ ਨਾਲ ਟਕਰਾਉਣ ਨਾਲ ਪਲਾਟ ਗਈ | ਜਿਸ ਵਿਚ 25 – 30 ਸ਼ਰਧਾਲੂ ਸਵਾਰ ਸਨ , ਜਿੰਨਾ ਵਿੱਚੋ ਇੱਕ ਜਖਮੀ ਹੋਗਿਆ | ਮੌਕਾ-ਏ-ਵਾਰਦਾਤ ਦੇਖਣ ਸਾਲੇ ਚਸ਼ਮਦੀਦਾਂ ਨੇ ਦਸਿਆ ਕੇ ਟ੍ਰੈਕਟਰ ਟਰਾਲੀ ਦੀ ਰਫਤਾਰ ਇੰਨੀ ਤੇਜ਼ ਸੀ ਕੇ ਟਰੈਕਟਰ ਟਰਾਲੀ 2 ਹਿੱਸਿਆਂ ਵਿਚ ਟੁੱਟ ਗਈ| ਘਟਨਾ ਤੋਂ ਬਾਅਦ ਫਲਾਈਓਵਰ ਤੇ ਜਾਮ ਲੱਗ ਗਿਆ| ਕਾਫੀ ਸਮੇ ਦੀ ਮੇਹਨਤ ਤੋਂ ਬਾਅਦ ਜਖਮੀਆਂ ਨੂੰ ਪੁਲਿਸ ਦੁਆਰਾ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ|
ਸ਼ਰਧਾਲੂਆਂ ਨਾਲ ਭਰੀ ਫ਼ਤਹਿਗੜ੍ਹ ਸਾਹਿਬ ਜਾ ਰਹੀ ਟਰਾਲੀ ਪਲਟੀ
December 25, 20240
Related Articles
August 18, 20220
ਮੁੰਬਈ ਦਹਿਲਾਉਣ ਦੀ ਪਲਾਨ! AK-47 ਸਣੇ ਕਈ ਕਾਰਤੂਸਾਂ ਨਾਲ ਮਿਲੀ ਸ਼ੱਕੀ ਕਿਸ਼ਤੀ
ਵੀਰਵਾਰ ਸਵੇਰੇ ਕਰੀਬ 8 ਵਜੇ ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਨਾਲ ਲੱਗਦੇ ਰਾਏਗੜ੍ਹ ਜ਼ਿਲ੍ਹੇ ਦੇ ਹਰੀਹਰੇਸ਼ਵਰ ਤੱਟ ‘ਤੇ ਸਮੁੰਦਰ ‘ਚ ਦੋ ਸ਼ੱਕੀ ਕਿਸ਼ਤੀ ਮਿਲੀ। ਕਿਸ਼ਤੀ ਵਿੱਚੋਂ ਤਿੰਨ ਏਕੇ-47 ਅਤੇ ਗੋਲੀਆਂ ਬਰਾਮਦ ਹੋਈਆਂ ਹਨ। ਹਰੀਹਰੇਸ਼ਵਰ ਤੱਟ ਤ
Read More
October 15, 20220
An explosion occurred in a coal mine in Turkey, 25 workers died, dozens were trapped .
An explosion in a coal mine in Turkey has killed 25 people and dozens of people are still trapped. The incident is from Bartin province. Relief work is in progress. It is being told that at the time o
Read More
March 15, 20220
ਪੰਜਾਬ ਦੇ ਨਵੇਂ AG ਹੋ ਸਕਦੇ ਨੇ ਅਨਮੋਲ ਰਤਨ, ਮਾਨ ਸਰਕਾਰ ਜਲਦ ਜਾਰੀ ਕਰੇਗੀ ਨੋਟੀਫਿਕੇਸ਼ਨ
ਪੰਜਾਬ ਵਿਚ ਆਮ ਆਦਮੀ ਪਾਰਟੀ ਨੇ ਇਤਿਹਾਸਕ ਜਿੱਤ ਹਾਸਲ ਕੀਤੀ ਹੈ ਤੇ 16 ਮਾਰਚ ਨੂੰ ਭਗਵੰਤ ਮਾਨ ਖਟਕੜ ਕਲਾਂ ਵਿਖੇ ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣਗੇ। ਇਸੇ ਦਰਮਿਆਨ ਸੂਤਰਾਂ ਤੇ ਹਵਾਲੇ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਅਨਮੋਲ ਰਤਨ ਸ
Read More
Comment here