ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਜੌਹਲ ਢਾਏ ਵਾਲਾ ਦੇ ਮੰਡ ਖੇਤਰ ਵਿੱਚ ਬੀਤੀ ਦੇਰ ਰਾਤ ਲਗਭਗ 1.30 ਵਜੇ ਦੇ ਕਰੀਬ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਅੱਤਵਾਦੀ ਲੰਡਾ ਹਰੀਕੇ ਦੇ ਤਿੰਨ ਗੁਰਗੇ ਜੋ ਕੇ ਫਿਰੋਤੀਆਂ ਦੀ ਮੰਗ ਨੂੰ ਪੂਰਾ ਨਾ ਕਰਨ ਦੇ ਲੋਕਾਂ ਦੇ ਘਰ ਦੇ ਬਾਹਰ ਗੋਲੀਆਂ ਚਲਾਉਦੇ ਸਨੁ ਮੰਡ ਖੇਤਰ ਵਿਚ ਮੌਜੂਦ ਸਨ ਪੁਲਿਸ ਉਥੇ ਪੁੱਜੀ ਤਾਂ ਦੋ ਵਿਅਕਤੀਆਂ ਨੇ ਪੁਲਿਸ ਤੇ ਗੋਲੀ ਚਲਾ ਦਿੱਤੀ ਜਵਾਬੀ ਕਾਰਵਾਈ ਵਿਚ ਪੁਲਿਸ ਨੇ ਗੋਲੀ ਚਲਾਈ ਜਿਸ ਦੌਰਾਨ ਕੁਲਦੀਪ ਸਿੰਘ ਲੱਡੂ, ਯਾਦਵਿੰਦਰ ਸਿੰਘ ਯਾਦਾਂ ਦੇ ਪੈਰਾਂ ਵਿਚ ਗੋਲੀ ਲੱਗੀ ਜੋ ਪਿੰਡ ਰੂੜੀਵਾਲਾ ਦੇ ਰਹਿਣ ਵਾਲੇ ਹਨ ਅਤੇ ਤੀਜਾ ਪ੍ਰਦੀਪ ਸਿੰਘ ਜੱਜ ਪਿੰਡ ਧੁੰਨ ਢਾਏ ਵਾਲਾ ਦਾ ਹੈ ਜਿਸਨੂੰ ਕਾਬੂ ਕਰ ਲਿਆ ਗਿਆ ਹੈ |
ਪਿੰਡ ਜੌਹਲ ਢਾਏ ਵਾਲਾ ਮੰਡ ਖੇਤਰ ਵਿੱਚ ਪੁਲਿਸ ਤੇ ਬਦਮਾਸ਼ਾਂ ਚ ਚੱਲੀ ਗੋਲੀ ਪੁਲਿਸ ਦੀ ਜਵਾਬੀ ਕਾਰਵਾਈ ਚ ਦੋ ਨੌਜਵਾਨਾਂ ਦੇ ਪੈਰ ਚ ਲੱਗੀ ਗੋਲੀ ਇੱਕ ਨੂੰ ਕੀਤਾ ਕਾਬੂ
December 25, 20240
Related Articles
June 22, 20210
ਨੇਪਾਲ ਦੇ PM ਓਲੀ ਦਾ ਵੱਡਾ ਦਾਅਵਾ, ਕਿਹਾ- “ਨੇਪਾਲ ‘ਚ ਹੋਈ ਸੀ ਯੋਗ ਦੀ ਸ਼ੁਰੂਆਤ, ਉਸ ਸਮੇਂ ਭਾਰਤ ਦਾ ਕੋਈ ਵਜੂਦ ਹੀ ਨਹੀਂ ਸੀ”
ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ‘ਤੇ ਭਾਰਤ ਦੇ ਗੁਆਂਢੀ ਦੇਸ਼ ਨੇਪਾਲ ਦੇ ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੇ ਵੱਡਾ ਦਾਅਵਾ ਕੀਤਾ ਹੈ । ਪ੍ਰਧਾਨ ਮੰਤਰੀ ਕੇਪੀ ਸ਼ਰਮਾ ਓਲੀ ਨੇ ਕਿਹਾ ਹੈ ਕਿ ਯੋਗ ਦੀ ਸ਼ੁਰੂਆਤ ਅਸਲ ਵਿੱਚ ਭਾਰਤ ਵਿੱਚ ਨਹੀਂ, ਨੇਪਾ
Read More
February 13, 20240
दिल्ली बॉर्डर पर पहुंचे हजारों किसान, धारा 144 लागू
न्यूनतम समर्थन मूल्य (एमएसपी) की गारंटी के लिए कानून बनाने समेत विभिन्न मांगों को लेकर पंजाब, हरियाणा और उत्तर प्रदेश के किसानों ने देशव्यापी प्रदर्शन की पूरी तैयारी कर ली है। वे अपनी मांगों को लेकर क
Read More
December 24, 20240
ਵਿਧਵਾ ਔਰਤ ਨੇ ਆਪਣੇ ਜੇਠ ਤੇ ਲਗਾਏ ਜਮੀਨ ਹੜੱਪਣ ਦੇ ਦੋਸ਼
ਅੰਮ੍ਰਿਤਸਰ ਦੇ ਪਿੰਡ ਮਾਹਲ ਰਾਮ ਤੀਰਥ ਰੋਡ ਦੀ ਰਹਿਣ ਵਾਲੀ ਐਨ.ਆਰ.ਆਈ. ਤੇ ਵਿਧਵਾ ਔਰਤ ਮਨਪ੍ਰੀਤ ਕੌਰ ਸੰਧੂ ਨੇ ਆਪਣੇ ਜੇਠ ਤੇ ਲਗਾਏ ਜਮੀਨ ਹੜੱਪਣ ਦੇ ਦੋਸ਼, ਗੱਲਬਾਤ ਕਰਦੇ ਹੋਏ ਮਨਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ ਮੈਂ ਇੰਡੀਆ ਆਈ ਤਾਂ ਮੈਨੂੰ ਪਤਾ
Read More
Comment here