ਪੱਟੀ ਵਿਚ ਵਾਪਰੀ ਦਿਲ ਦਹਿਲਾਉਣ ਵਾਲੀ ਘਟਨਾ ਜਿਸ ਵਿੱਚ ਕੰਮ ਤੋਂ ਪਰਤ ਰਹੇ 2 ਵਿਅਕਤੀਆ ਦੀ ਮੌਤ ਹੋਣ ਤੇ ਪਰਿਵਾਰ ਨੇ ਇਸਨੂੰ ਲੁੱਟ ਦੀ ਨੀਅਤ ਨਾਲ ਕਤਲ ਕੀਤੇ ਜਾਣ ਦੀ ਗੱਲ ਕਹੀ | ਦੱਸਿਆ ਜਾ ਰਿਹਾ ਕਿ ਇਹ 2 ਵਿਅਕਤੀ ਪੱਟੀ ਦੇ ਨੇੜਲੇ ਪਿੰਡ ਸਭਰਾ ਤੋਂ ਕੰਮ ਕਰਕੇ ਵਾਪਿਸ ਆ ਰਹੇ ਸਨ ਕਿ ਪੱਟੀ ਤੋਂ ਕੁੱਝ ਦੂਰ ਪਿੰਡ ਆਸਲ ਕੋਲ ਇਹ ਘਟਨਾ ਵਾਪਰੀ ਜਿਸ ਵਿਚ 2 ਵਿਅਕਤੀਆਂ ਦੀ ਮੌਤ ਹੋਈ ਹੈ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਇਨ੍ਹਾਂ ਨੂੰ ਰੋਕ ਕੇ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਜਿਸ ਵਿਚ ਲੁਟੇਰੇ ਸਫਲ ਨਹੀਂ ਹੋਏ ਪਰ ਉਨ੍ਹਾਂ ਵਲੋਂ ਤੇਜ਼ਧਾਰ ਹਥਿਆਰ ਨਾਲ ਕੀਤੇ ਹਮਲੇ ਵਿਚ ਇਕ ਵਿਅਕਤੀ ਮੌਕੇ ਤੇ ਦਮ ਤੋੜ ਗਿਆ ਜਦ ਕਿ ਦੂਸਰੇ ਨੂੰ ਇਲਾਜ ਲਈ ਤਰਨਤਾਰਨ ਰੈਫਰ ਕੀਤਾ ਗਿਆ ਸੀ ਅਤੇ ਉਸਦੀ ਵੀ ਰਸਤੇ ਵਿਚ ਮੌਤ ਹੋ ਗਈ ਮਰਨ ਵਾਲਿਆਂ ਵਿਚ ਇਕ ਵਿਅਕਤੀ ਗੁਲਜ਼ਾਰ ਸਿੰਘ ਹੈ ਅਤੇ ਦੁਜੇ ਦਾ ਗੁਰਦਿਆਲ ਸਿੰਘ ਹੈ| ਇਸ ਬਾਰੇ ਮੌਕੇ ਤੇ ਪੁਜੇ ਐੱਸ.ਪੀ.ਡੀ ਅਜੇ ਰਾਜ ਸਿੰਘ ਨੇ ਦੱਸਿਆ ਕਿ ਹਾਲੇ ਤੱਕ ਮੌਤ ਦੇ ਅਸਲ ਕਾਰਨ ਸਾਹਮਣੇ ਨਹੀਂ ਆਏ ਉਨ੍ਹਾਂ ਕਿਹਾ ਕਿ ਪਰਿਵਾਰ ਨੇ ਪੈਨਲ ਬਣਾਕੇ ਪੋਸਟ ਮਾਰਟਮ ਕਰਵਾਉਣ ਲਈ ਕਿਹਾ ਕਿ ਜਿਸ ਵਿਚ ਸਭ ਕੁਝ ਸਾਹਮਣੇ ਆ ਜਾਵੇਗਾ ਅਤੇ ਜੋ ਕੁਝ ਵੀ ਸਾਹਮਣੇ ਆਵੇਗਾ ਉਸੇ ਤਰਾਂ ਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |
ਪੱਟੀ ਵਿਚ 2 ਵਿਅਕਤੀਆਂ ਦੀ ਮੌਤ ਪਰਿਵਾਰ ਨੇ ਦੱਸਿਆ ਲੁੱਟ ਦੀ ਨੀਅਤ ਨਾਲ 2 ਵਿਅਕਤੀਆਂ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਗਿਆ ਕਤਲ
December 16, 20240
Related Articles
March 17, 20220
ਭਗਵੰਤ ਮਾਨ ਸਰਕਾਰ ਦਾ 16ਵੀਂ ਵਿਧਾਨ ਸਭਾ ਦਾ ਪਹਿਲਾ ਇਜਲਾਸ ਅੱਜ, ਅਧਿਕਾਰੀਆਂ ਦੀਆਂ ਛੁੱਟੀਆਂ ਰੱਦ
ਭਗਵੰਤ ਮਾਨ ਵੱਲੋਂ ਮੁੱਖ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਪੰਜਾਬ ਦੀ 16ਵੀਂ ਵਿਧਾਨ ਸਭਾ ਦਾ ਸੈਸ਼ਨ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਸੈਸ਼ਨ ਦੇ ਪਹਿਲੇ ਦਿਨ 117 ਨਵੇਂ ਚੁਣੇ ਗਏ ਵਿਧਾਇਕਾਂ ਨੂੰ ਸਹੁੰ ਚੁਕਾਈ ਜਾਵੇਗੀ। ਸੈਸ਼ਨ ਕਾਰਨ ਪੰਜਾਬ ਦੇ
Read More
July 9, 20210
WhatsApp Blinks (Hard) In Stand-Off With Government On Privacy Policy
Last month the centre told the Delhi High Court WhatsApp was trying to "force" users into accepting the new policy before the Personal Data Protection Bill becomes law
WhatsApp on Friday told the D
Read More
February 27, 20230
पंजाबी यूनिवर्सिटी में दो पक्षों में खूनी संघर्ष, धारदार हथियार से हमला कर 20 वर्षीय छात्र की हत्या
पटियाला की पंजाबी यूनिवर्सिटी से बड़ी खबर सामने आई है। यहां सोमवार दोपहर एक छात्र की चाकू मारकर हत्या कर दी गई। बताया जा रहा है कि दो छात्रों के बीच हुए झगड़े में इंजीनियरिंग की पढ़ाई कर रहे एक छात्र
Read More
Comment here