ਪੱਟੀ ਵਿਚ ਵਾਪਰੀ ਦਿਲ ਦਹਿਲਾਉਣ ਵਾਲੀ ਘਟਨਾ ਜਿਸ ਵਿੱਚ ਕੰਮ ਤੋਂ ਪਰਤ ਰਹੇ 2 ਵਿਅਕਤੀਆ ਦੀ ਮੌਤ ਹੋਣ ਤੇ ਪਰਿਵਾਰ ਨੇ ਇਸਨੂੰ ਲੁੱਟ ਦੀ ਨੀਅਤ ਨਾਲ ਕਤਲ ਕੀਤੇ ਜਾਣ ਦੀ ਗੱਲ ਕਹੀ | ਦੱਸਿਆ ਜਾ ਰਿਹਾ ਕਿ ਇਹ 2 ਵਿਅਕਤੀ ਪੱਟੀ ਦੇ ਨੇੜਲੇ ਪਿੰਡ ਸਭਰਾ ਤੋਂ ਕੰਮ ਕਰਕੇ ਵਾਪਿਸ ਆ ਰਹੇ ਸਨ ਕਿ ਪੱਟੀ ਤੋਂ ਕੁੱਝ ਦੂਰ ਪਿੰਡ ਆਸਲ ਕੋਲ ਇਹ ਘਟਨਾ ਵਾਪਰੀ ਜਿਸ ਵਿਚ 2 ਵਿਅਕਤੀਆਂ ਦੀ ਮੌਤ ਹੋਈ ਹੈ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਇਨ੍ਹਾਂ ਨੂੰ ਰੋਕ ਕੇ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਜਿਸ ਵਿਚ ਲੁਟੇਰੇ ਸਫਲ ਨਹੀਂ ਹੋਏ ਪਰ ਉਨ੍ਹਾਂ ਵਲੋਂ ਤੇਜ਼ਧਾਰ ਹਥਿਆਰ ਨਾਲ ਕੀਤੇ ਹਮਲੇ ਵਿਚ ਇਕ ਵਿਅਕਤੀ ਮੌਕੇ ਤੇ ਦਮ ਤੋੜ ਗਿਆ ਜਦ ਕਿ ਦੂਸਰੇ ਨੂੰ ਇਲਾਜ ਲਈ ਤਰਨਤਾਰਨ ਰੈਫਰ ਕੀਤਾ ਗਿਆ ਸੀ ਅਤੇ ਉਸਦੀ ਵੀ ਰਸਤੇ ਵਿਚ ਮੌਤ ਹੋ ਗਈ ਮਰਨ ਵਾਲਿਆਂ ਵਿਚ ਇਕ ਵਿਅਕਤੀ ਗੁਲਜ਼ਾਰ ਸਿੰਘ ਹੈ ਅਤੇ ਦੁਜੇ ਦਾ ਗੁਰਦਿਆਲ ਸਿੰਘ ਹੈ| ਇਸ ਬਾਰੇ ਮੌਕੇ ਤੇ ਪੁਜੇ ਐੱਸ.ਪੀ.ਡੀ ਅਜੇ ਰਾਜ ਸਿੰਘ ਨੇ ਦੱਸਿਆ ਕਿ ਹਾਲੇ ਤੱਕ ਮੌਤ ਦੇ ਅਸਲ ਕਾਰਨ ਸਾਹਮਣੇ ਨਹੀਂ ਆਏ ਉਨ੍ਹਾਂ ਕਿਹਾ ਕਿ ਪਰਿਵਾਰ ਨੇ ਪੈਨਲ ਬਣਾਕੇ ਪੋਸਟ ਮਾਰਟਮ ਕਰਵਾਉਣ ਲਈ ਕਿਹਾ ਕਿ ਜਿਸ ਵਿਚ ਸਭ ਕੁਝ ਸਾਹਮਣੇ ਆ ਜਾਵੇਗਾ ਅਤੇ ਜੋ ਕੁਝ ਵੀ ਸਾਹਮਣੇ ਆਵੇਗਾ ਉਸੇ ਤਰਾਂ ਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |
ਪੱਟੀ ਵਿਚ 2 ਵਿਅਕਤੀਆਂ ਦੀ ਮੌਤ ਪਰਿਵਾਰ ਨੇ ਦੱਸਿਆ ਲੁੱਟ ਦੀ ਨੀਅਤ ਨਾਲ 2 ਵਿਅਕਤੀਆਂ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਗਿਆ ਕਤਲ
December 16, 20240
Related Articles
October 6, 20220
ਜਲੰਧਰ ‘ਚ ਨਸ਼ੇ ‘ਚ ਧੁੱਤ ਨੌਜਵਾਨ ਦਾ ਕਾਰਾ ! ਨਾਕੇ ‘ਤੇ ਖੜ੍ਹੇ ਪੁਲਿਸ ਵਾਲਿਆਂ ‘ਤੇ ਚੜ੍ਹਾਈ ਕਾਰ, ਕੱਢੀਆਂ ਗਾਲ੍ਹਾਂ
ਪੰਜਾਬ ਦੇ ਜਲੰਧਰ ਸ਼ਹਿਰ ਵਿੱਚ PPR ਮਾਲ ਨਸ਼ੇੜੀਆਂ ਤੇ ਹੁੱਲੜਬਾਜ਼ਾਂ ਦਾ ਅੱਡਾ ਬਣਦਾ ਜਾ ਰਿਹਾ ਹੈ। ਆਏ ਦਿਨ ਇੱਥੇ ਕੋਈ ਨਾ ਕੋਈ ਪੰਗਾ ਜਾਂ ਲੜਾਈ ਦੇਖਣ ਨੂੰ ਮਿਲਦੀ ਹੀ ਰਹਿੰਦੀ ਹੈ। ਬੀਤੇ ਦਿਨੀ ਮਾਲ ਵਿੱਚ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਹੁੱਲੜਬਾਜ਼ਾਂ ਵੱ
Read More
December 9, 20220
तरनतारन बम ब्लास्ट का मास्टरमाइंड और वांछित आतंकवादी बिक्रमजीत गिरफ्तार
राष्ट्रीय जांच एजेंसी (एनआईए) को तरनतारन धमाकों के मास्टरमाइंड और वांछित आरोपियों को गिरफ्तार करने में बड़ी सफलता मिली है। बिक्रमजीत सिंह को लिंज़ (ऑस्ट्रिया) के सक्षम प्राधिकारी ने इंटरपोल के अधिकारि
Read More
February 16, 20240
किसानों के ‘भारत बंद’ आह्वान के चलते आज पंजाब में बस सेवा रहेगी बंद
एमएसपी पर कानूनी गारंटी की मांग कर रहे किसान संगठनों द्वारा आज भारत बंद का ऐलान किया गया है, जो सुबह 6 बजे से शाम 4 बजे तक चलेगा. इस आंदोलन के चलते आज पंजाब में बस सेवाएं बंद रहेंगी. बसों से यात्रा कर
Read More
Comment here