ਕਹਿੰਦੇ ਨੇ ਜਜ਼ਬਾ ਅਤੇ ਜਨੂੰਨ ਜਦ ਮੰਨ ਚ ਹੋਵੇ ਤਾਂ ਔਖੇ ਤੋਂ ਔਖਾ ਪੈਂਡਾ ਪਾਰ ਕੀਤਾ ਜਾ ਸਕਦਾ ਹੈ ਅਜਿਹਾ ਜਜ਼ਬਾ ਅਤੇ ਜਨੂੰਨ ਵੇਖਣ ਨੂੰ ਮਿਲਿਆ ਡੇਰਾ ਬਾਬਾ ਨਾਨਕ ਦੇ 80% ਅਪਾਹਿਜ ਬੱਚੇ ਵਿੱਚ ਜਿਸਨੇ ਖੇਡਾਂ ਵਤਨ ਪੰਜਾਬ ਦੀਆਂ ਵਿਚ ਵੱਡੀਆਂ ਮੱਲਾਂ ਮਾਰੀਆਂ ਇਕ ਨਹੀਂ ਦੋ ਨਹੀਂ ਤਿੰਨ ਸਿਲਵਰ ਮੈਡਲ ਸਟੇਟ ਲੈਵਲ ਦੇ ਲੈਕੇ ਆਇਆ ਘਰੇ,,,,,ਜਿਥੇ ਮਾਪਿਆਂ ਦਾ ਮਾਣ ਵਧਾਇਆ ਉਥੇ ਹੀ ਜ਼ਿਲੇ ਦਾ ਵੀ ਮਾਣ ਵਧਾਇਆ ਇਸ ਹੋਣਹਾਰ ਬੱਚੇ ਨੇ ਬਾਪ ਦੀਆ ਅੱਖਾਂ ਦੇ ਅੱਥਰੂ ਬਿਆਨ ਕਰ ਰਹੇ ਹਨ ਖੁਸ਼ੀ ਜਾਹਿਰ,,,,ਕਿ ਅਪੀਲ ਕੀਤੀ ਬਾਕੀ ਅਪਾਹਿਜ ਬੱਚਿਆਂ ਨੂੰ ਇਸ ਛੋਟੇ ਜਿਹੇ ਬੱਚਿਆਂ ਨੇ ਦਿਵਆਸ਼ੂ ਦੇ ਬਾਪ ਅਤੇ ਕੋਚ ਨੇ ਕਿਹਾ ਕਿ ਇਹ ਦੂਜੇ ਬੱਚਿਆਂ ਨਾਲੋਂ ਸਪੈਸ਼ਲ ਹੈ ਅਤੇ ਥੋੜੇ ਸਮੇਂ ਤੋਂ ਗ੍ਰਾਉੰਡ ਚ ਟ੍ਰੇਨਿੰਗ ਲੈਣ ਲਈ ਆ ਰਿਹਾ ਸੀ ਹਜਾਰਾਂ ਬੱਚਿਆਂ ਵਿੱਚੋ ਇਹ ਬੱਚਾ ਪੰਜਾਬ ਚ ਇਕਲੌਤਾ ਹੈ ਜੋ 3 ਸਿਲਵਰ ਲੈਕੇ ਆਇਆ ਹੈ | ਉਹਨਾਂ ਕਿਹਾ ਕਿ ਬਾਕੀ ਬੱਚਿਆਂ ਦੇ ਮਾਪਿਆਂ ਨੂੰ ਵੀ ਇਸ ਬੱਚੇ ਵੱਲ ਵੇਖ ਹੌਂਸਲਾ ਨਹੀਂ ਛੱਡਣਾ ਚਾਹੀਦਾ ਬੱਚੇ ਨੂੰ ਸਪੋਰਟਸ ਨਾਲ ਜੋੜੋ ਪੰਜਾਬ ਸਰਕਾਰ ਦਾ ਬੂਹਤ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ ਅਜਿਹੇ ਸਪੈਸ਼ਲ ਬਚਿਆ ਲਈ |
ਅਪਾਹਿਜ ਹੋਣ ਦੇ ਬਾਵਜੂਦ 3 ਸਿਲਵਰ ਮੈਡਲ ਲੈਕੇ ਪੁਹੰਚਿਆ ਪਿੰਡ
December 16, 20240
Related Articles
July 2, 20210
ਸਰਕਾਰ ਗੱਲਬਾਤ ਕਰਨ ਨੂੰ ਤਿਆਰ, ਅੰਦੋਲਨ ਖਤਮ ਕਰਕੇ ਆਪਣੇ ਘਰ ਜਾਣ ਕਿਸਾਨ: ਖੇਤੀਬਾੜੀ ਮੰਤਰੀ ਨਰਿੰਦਰ ਤੋਮਰ
ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਇੱਕ ਵਾਰ ਫਿਰ ਕਿਹਾ ਹੈ ਕਿ ਭਾਰਤ ਸਰਕਾਰ ਖੇਤੀ ਕਾਨੂੰਨ ਦੇ ਕੁਝ ਬਿੰਦੂਆਂ ‘ਚ ਸੋਧ ਨੂੰ ਤਿਆਰ ਹੈ।ਤੋਮਰ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਚਾਹੁੰਦੀ ਹੈ ਕਿ ਗੱਲਬਾਤ ਹੋਵੇ ਅਤੇ ਕਿਸਾਨ ਆਪਣਾ ਅੰਦੋਲਨ ਖਤਮ
Read More
April 27, 20200
ट्रंप और नरेंद्र मोदी से ज्यादा कड़ी होती है कोरियन राष्टपति किम जोंग की सुरक्षा !
ऐसी होती है किम जोंग उन की सुरक्षा !
आज दुनिया में 2 खबरों की चर्चा है एक कोरोना वायरस जिससे दुनिया भर में लाखों लोगों की जान जा चुकी है। वही दूसरी खबर है कोरिया के राष्ट्रपति किम जोंग उन की बीमार हो
Read More
March 12, 20230
मशहूर रैपर कोस्टा टीच का निधन, स्टेज पर परफॉर्म करते वक्त गिर पड़े थे
प्रसिद्ध दक्षिण अफ्रीकी रैपर और संगीतकार कोस्टा टीच का निधन हो गया है। रिपोर्ट के मुताबिक, रैपर एक प्रोग्राम के दौरान बेहोश हो गए और उसी दौरान उनकी मौत हो गई. कोस्टा टीच की अचानक हुई मौत से हर कोई परे
Read More
Comment here