ਕਹਿੰਦੇ ਨੇ ਜਜ਼ਬਾ ਅਤੇ ਜਨੂੰਨ ਜਦ ਮੰਨ ਚ ਹੋਵੇ ਤਾਂ ਔਖੇ ਤੋਂ ਔਖਾ ਪੈਂਡਾ ਪਾਰ ਕੀਤਾ ਜਾ ਸਕਦਾ ਹੈ ਅਜਿਹਾ ਜਜ਼ਬਾ ਅਤੇ ਜਨੂੰਨ ਵੇਖਣ ਨੂੰ ਮਿਲਿਆ ਡੇਰਾ ਬਾਬਾ ਨਾਨਕ ਦੇ 80% ਅਪਾਹਿਜ ਬੱਚੇ ਵਿੱਚ ਜਿਸਨੇ ਖੇਡਾਂ ਵਤਨ ਪੰਜਾਬ ਦੀਆਂ ਵਿਚ ਵੱਡੀਆਂ ਮੱਲਾਂ ਮਾਰੀਆਂ ਇਕ ਨਹੀਂ ਦੋ ਨਹੀਂ ਤਿੰਨ ਸਿਲਵਰ ਮੈਡਲ ਸਟੇਟ ਲੈਵਲ ਦੇ ਲੈਕੇ ਆਇਆ ਘਰੇ,,,,,ਜਿਥੇ ਮਾਪਿਆਂ ਦਾ ਮਾਣ ਵਧਾਇਆ ਉਥੇ ਹੀ ਜ਼ਿਲੇ ਦਾ ਵੀ ਮਾਣ ਵਧਾਇਆ ਇਸ ਹੋਣਹਾਰ ਬੱਚੇ ਨੇ ਬਾਪ ਦੀਆ ਅੱਖਾਂ ਦੇ ਅੱਥਰੂ ਬਿਆਨ ਕਰ ਰਹੇ ਹਨ ਖੁਸ਼ੀ ਜਾਹਿਰ,,,,ਕਿ ਅਪੀਲ ਕੀਤੀ ਬਾਕੀ ਅਪਾਹਿਜ ਬੱਚਿਆਂ ਨੂੰ ਇਸ ਛੋਟੇ ਜਿਹੇ ਬੱਚਿਆਂ ਨੇ ਦਿਵਆਸ਼ੂ ਦੇ ਬਾਪ ਅਤੇ ਕੋਚ ਨੇ ਕਿਹਾ ਕਿ ਇਹ ਦੂਜੇ ਬੱਚਿਆਂ ਨਾਲੋਂ ਸਪੈਸ਼ਲ ਹੈ ਅਤੇ ਥੋੜੇ ਸਮੇਂ ਤੋਂ ਗ੍ਰਾਉੰਡ ਚ ਟ੍ਰੇਨਿੰਗ ਲੈਣ ਲਈ ਆ ਰਿਹਾ ਸੀ ਹਜਾਰਾਂ ਬੱਚਿਆਂ ਵਿੱਚੋ ਇਹ ਬੱਚਾ ਪੰਜਾਬ ਚ ਇਕਲੌਤਾ ਹੈ ਜੋ 3 ਸਿਲਵਰ ਲੈਕੇ ਆਇਆ ਹੈ | ਉਹਨਾਂ ਕਿਹਾ ਕਿ ਬਾਕੀ ਬੱਚਿਆਂ ਦੇ ਮਾਪਿਆਂ ਨੂੰ ਵੀ ਇਸ ਬੱਚੇ ਵੱਲ ਵੇਖ ਹੌਂਸਲਾ ਨਹੀਂ ਛੱਡਣਾ ਚਾਹੀਦਾ ਬੱਚੇ ਨੂੰ ਸਪੋਰਟਸ ਨਾਲ ਜੋੜੋ ਪੰਜਾਬ ਸਰਕਾਰ ਦਾ ਬੂਹਤ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ ਅਜਿਹੇ ਸਪੈਸ਼ਲ ਬਚਿਆ ਲਈ |
ਅਪਾਹਿਜ ਹੋਣ ਦੇ ਬਾਵਜੂਦ 3 ਸਿਲਵਰ ਮੈਡਲ ਲੈਕੇ ਪੁਹੰਚਿਆ ਪਿੰਡ
December 16, 20240
Related Articles
May 27, 20210
Naomi Osaka To Boycott Media At French Open “For Mental Health”
Japan's Naomi Osaka said Wednesday that she will not take part in news conferences at the forthcoming French Open, believing that some post-match inquests are little more than "kick
Read More
October 28, 20200
एक 18 महीने की लड़की ने बचाई अपने 8 साल के भाई की जान
तकनीक की मदद से जान बचाने की खबर देश में चर्चा का विषय बनी…
भारत जैसे देश में, जहां एक खराब बुनियादी ढांचा है और हर मुद्दा नैतिक मूल्यों से जुड़ा हुआ है, एक भाई-बहन को बचाने के लिए पैदा हुए बच्चे पर
Read More
September 6, 20220
ਅਰਚਨਾ ਗੌਤਮ ਦਾ ਤਿਰੁਪਤੀ ਬਾਲਾਜੀ ‘ਚ ਵੱਡਾ ਹੰਗਾਮਾ, ਲਾਏ 10,000 ਮੰਗਣ ਦੇ ਦੋਸ਼
ਕਾਂਗਰਸ ਦੀ ਟਿਕਟ ‘ਤੇ ਯੂਪੀ ਵਿਧਾਨ ਸਭਾ ਚੋਣ ਲੜਨ ਵਾਲੀ ਅਦਾਕਾਰਾ ਅਰਚਨਾ ਗੌਤਮ ਨੇ ਆਂਧਰਾ ਪ੍ਰਦੇਸ਼ ਦੇ ਤਿਰੁਪਤੀ ਬਾਲਾਜੀ ਮੰਦਰ ਪ੍ਰਬੰਧਨ ‘ਤੇ ਕਈ ਗੰਭੀਰ ਦੋਸ਼ ਲਗਾਏ ਹਨ। ਅਰਚਨਾ ਦਾ ਦੋਸ਼ ਹੈ ਕਿ ਜਦੋਂ ਉਹ ਦਰਸ਼ਨ ਕਰਨ ਲਈ ਮੰਦਰ ਪਹੁੰਚੀ ਤਾਂ ਰਸ
Read More
Comment here