ਪੱਟੀ ਵਿਚ ਵਾਪਰੀ ਦਿਲ ਦਹਿਲਾਉਣ ਵਾਲੀ ਘਟਨਾ ਜਿਸ ਵਿੱਚ ਕੰਮ ਤੋਂ ਪਰਤ ਰਹੇ 2 ਵਿਅਕਤੀਆ ਦੀ ਮੌਤ ਹੋਣ ਤੇ ਪਰਿਵਾਰ ਨੇ ਇਸਨੂੰ ਲੁੱਟ ਦੀ ਨੀਅਤ ਨਾਲ ਕਤਲ ਕੀਤੇ ਜਾਣ ਦੀ ਗੱਲ ਕਹੀ | ਦੱਸਿਆ ਜਾ ਰਿਹਾ ਕਿ ਇਹ 2 ਵਿਅਕਤੀ ਪੱਟੀ ਦੇ ਨੇੜਲੇ ਪਿੰਡ ਸਭਰਾ ਤੋਂ ਕੰਮ ਕਰਕੇ ਵਾਪਿਸ ਆ ਰਹੇ ਸਨ ਕਿ ਪੱਟੀ ਤੋਂ ਕੁੱਝ ਦੂਰ ਪਿੰਡ ਆਸਲ ਕੋਲ ਇਹ ਘਟਨਾ ਵਾਪਰੀ ਜਿਸ ਵਿਚ 2 ਵਿਅਕਤੀਆਂ ਦੀ ਮੌਤ ਹੋਈ ਹੈ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਇਨ੍ਹਾਂ ਨੂੰ ਰੋਕ ਕੇ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਜਿਸ ਵਿਚ ਲੁਟੇਰੇ ਸਫਲ ਨਹੀਂ ਹੋਏ ਪਰ ਉਨ੍ਹਾਂ ਵਲੋਂ ਤੇਜ਼ਧਾਰ ਹਥਿਆਰ ਨਾਲ ਕੀਤੇ ਹਮਲੇ ਵਿਚ ਇਕ ਵਿਅਕਤੀ ਮੌਕੇ ਤੇ ਦਮ ਤੋੜ ਗਿਆ ਜਦ ਕਿ ਦੂਸਰੇ ਨੂੰ ਇਲਾਜ ਲਈ ਤਰਨਤਾਰਨ ਰੈਫਰ ਕੀਤਾ ਗਿਆ ਸੀ ਅਤੇ ਉਸਦੀ ਵੀ ਰਸਤੇ ਵਿਚ ਮੌਤ ਹੋ ਗਈ ਮਰਨ ਵਾਲਿਆਂ ਵਿਚ ਇਕ ਵਿਅਕਤੀ ਗੁਲਜ਼ਾਰ ਸਿੰਘ ਹੈ ਅਤੇ ਦੁਜੇ ਦਾ ਗੁਰਦਿਆਲ ਸਿੰਘ ਹੈ| ਇਸ ਬਾਰੇ ਮੌਕੇ ਤੇ ਪੁਜੇ ਐੱਸ.ਪੀ.ਡੀ ਅਜੇ ਰਾਜ ਸਿੰਘ ਨੇ ਦੱਸਿਆ ਕਿ ਹਾਲੇ ਤੱਕ ਮੌਤ ਦੇ ਅਸਲ ਕਾਰਨ ਸਾਹਮਣੇ ਨਹੀਂ ਆਏ ਉਨ੍ਹਾਂ ਕਿਹਾ ਕਿ ਪਰਿਵਾਰ ਨੇ ਪੈਨਲ ਬਣਾਕੇ ਪੋਸਟ ਮਾਰਟਮ ਕਰਵਾਉਣ ਲਈ ਕਿਹਾ ਕਿ ਜਿਸ ਵਿਚ ਸਭ ਕੁਝ ਸਾਹਮਣੇ ਆ ਜਾਵੇਗਾ ਅਤੇ ਜੋ ਕੁਝ ਵੀ ਸਾਹਮਣੇ ਆਵੇਗਾ ਉਸੇ ਤਰਾਂ ਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ |
ਪੱਟੀ ਵਿਚ 2 ਵਿਅਕਤੀਆਂ ਦੀ ਮੌਤ ਪਰਿਵਾਰ ਨੇ ਦੱਸਿਆ ਲੁੱਟ ਦੀ ਨੀਅਤ ਨਾਲ 2 ਵਿਅਕਤੀਆਂ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਗਿਆ ਕਤਲ
December 16, 20240
Related Articles
January 22, 20230
‘कप्तान और जाखड़ हमेशा से बीजेपी की कठपुतली और जासूस रहे’: प्रताप सिंह बाजवा
कांग्रेस नेता प्रताप सिंह बाजवा ने भाजपा नेता सुनील जाखड़ पर हमला बोलते हुए कहा कि चूंकि वह कांग्रेस में थे इसलिए कई लोग जानते थे कि वह भाजपा के जासूस हैं जो पार्टी को अस्थिर करने का काम कर रहे हैं। उ
Read More
April 22, 20240
17 साल के डी गुकेश ने रचा इतिहास, कैंडिडेट्स शतरंज टूर्नामेंट जीतकर तोड़ा 40 साल पुराना रिकॉर्ड
भारत के 17 वर्षीय ग्रैंडमास्टर डी गुकेश ने इतिहास रच दिया है। वह कैंडिडेट्स शतरंज टूर्नामेंट जीतकर विश्व चैंपियन को चुनौती देने वाले सबसे कम उम्र के खिलाड़ी बन गए। गुकेश ने दिग्गज गैरी कास्परोव का 40
Read More
July 29, 20220
ਨਿਊ ਚੰਡੀਗੜ੍ਹ ‘ਚ ਰਹਿੰਦਾ ਹੈ ਸ਼ਹੀਦ ਪਾਇਲਟ ਮੋਹਿਤ ਦਾ ਪਰਿਵਾਰ, ਪਿਤਾ ਨੇ ਦੇਖੋ ਕੀ ਕਿਹਾ
ਰਾਜਸਥਾਨ ਦੇ ਬਾੜਮੇਰ ਵਿੱਚ ਕ੍ਰੈਸ਼ ਹੋਏ ਭਾਰਤੀ ਹਵਾਈ ਸੈਨਾ ਦੇ ਮਿਗ-21 ਜਹਾਜ਼ ਹਾਦਸੇ ਵਿੱਚ ਸ਼ਹੀਦ ਹੋਏ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਸੰਧੌਲ ਦੇ ਵਾਸੀ ਮੋਹਿਤ ਰਾਣਾ ਦਾ ਪਰਿਵਾਰ ਨਿਊ ਚੰਡੀਗੜ੍ਹ ਵਿੱਚ ਰਹਿੰਦਾ ਹੈ। ਮੋਹਿਤ ਵਿਆਹਿਆ ਹੋ
Read More
Comment here