ਤਰਨ ਤਾਰਨ ਦੇ ਪਿੰਡ ਮਲੀਆ ਵਿਖ਼ੇ ਅੱਜ ਤੜਕਸਾਰ ਸਿਰਫ਼ ਦੋ ਫੁੱਟ ਜਗ੍ਹਾ ਨੂੰ ਲੈਕੇ ਗੋਲੀਆਂ ਚੱਲ ਪਈਆ, ਜਿਸ ਨਾਲ ਸਥਿਤੀ ਤਣਾਅ ਪੁਰਨ ਹੋ ਗਈ ਫ਼ਿਲਹਾਲ ਗੋਲੀਆਂ ਚੱਲਣ ਵਿੱਚ ਕੋਈ ਆਦਮੀ ਵੀ ਜ਼ਖਮੀ ਨਹੀਂ ਹੋਇਆ | ਹਸਪਤਾਲ ਵਿੱਚ ਲਿਆਂਦੇ ਜ਼ਖਮੀ ਬਜ਼ੁਰਗ ਅਤੇ ਉਸਦੇ ਲੜਕੇ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹਨਾਂ ਦਾ ਪਿੰਡ ਵਿੱਚ ਇੱਕ ਵਿਅਕਤੀ ਨਾਲ ਦੋ ਫੁੱਟ ਜ਼ਮੀਨ ਨੂੰ ਲੈਕੇ ਝਗੜਾ ਚਲਦਾ ਪਿਆ ਹੈ ਜਿਸ ਦਾ ਕੇਸ ਵੀ ਮਾਨਯੋਗ ਅਦਾਲਤ ਵਿੱਚ ਚਲਦਾ ਪਿਆ ਹੈ ਅਤੇ ਮਾਨਯੋਗ ਅਦਾਲਤ ਵੱਲੋ ਉਹਨਾਂ ਨੂੰ ਅਦਾਲਤ ਵੱਲੋ ਸਟੇਅ ਆਰਡਰ ਮਿਲਿਆ ਹੋਇਆ ਹੈ ਪਰ ਅੱਜ ਸਵੇਰੇ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਉਕਤ ਵਿਅਕਤੀ ਵੱਲੋ ਉਹਨਾਂ ਦੀ ਜ਼ਮੀਨ ਵਿੱਚ ਪਾਣੀ ਛੱਡਿਆ ਸੀ ਜਦੋਂ ਉਹ ਜ਼ਮੀਨ ਤੇ ਪੁੱਜਾ ਤਾਂ ਉਕਤ ਵਿਅਕਤੀ ਉਸਦੇ ਗਲ ਪੈ ਗਏ ਜਿਨ੍ਹਾਂ ਤੇਜਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਸਿੱਧੀਆਂ ਗੋਲੀਆਂ ਮਾਰੀਆ ਪਰ ਉਹ ਭੱਜ ਕੇ ਆਪਣੀ ਜਾਨ ਬਚਾਉਣ ਵਿੱਚ ਸਫ਼ਲ ਰਹੇ ਪਰ ਇੱਕ ਵਿਅਕਤੀ ਨੇ ਦਾਤਰ ਨਾਲ ਹਮਲਾ ਕਰ ਦਿੱਤਾ ਜਿਸ ਉਸਦੀ ਬਾਂਹ ਵੱਡੀ ਗਈ ਹੈ|
ਦੋ ਫੁੱਟ ਜ਼ਮੀਨ ਨੂੰ ਲੈ ਕੇ ਹੋ ਗਈ ਤਾੜ-ਤਾੜ , ਦੇਖੋ ਕਿਵੇਂ ਹਥਿਆਰਾਂ ਦੀ ਨੋਕ ‘ਤੇ ਕੀਤੀ ਬਦਮਾਸ਼ੀ
December 16, 20240

Related Articles
March 4, 20220
ਘਰ ‘ਚ ਚੱਲ ਰਿਹਾ ਸੀ ਬੰਬ ਬਣਾਉਣ ਦਾ ਕੰਮ, ਅਚਾਨਕ ਹੋਇਆ ਧਮਾਕਾ, ਗਈ 8 ਲੋਕਾਂ ਦੀ ਜਾਨ
ਬਿਹਾਰ ਦੇ ਭਾਗਲਪੁਰ ‘ਚ ਵੀਰਵਾਰ ਦੇਰ ਰਾਤ ਹੋਏ ਬੰਬ ਧਮਾਕੇ ‘ਚ ਇਕ ਬੱਚੇ ਸਮੇਤ ਹੁਣ ਤੱਕ 8 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਧਮਾਕਾ ਭਾਗਲਪੁਰ ਦੇ ਤਾਤਾਰਪੁਰ ਥਾਣਾ ਖੇਤਰ ਦੇ ਕਾਜਵਲੀਚੱਕ ਦੇ ਇਕ ਘਰ ਦੇ ਅੰਦਰ ਹੋਇਆ, ਜਿਸ ਤੋਂ ਬਾਅਦ ਪੂਰੇ ਸ਼ਹਿਰ
Read More
August 26, 20210
CM ਕੈਪਟਨ ਦੀ ਪਤਨੀ ਦਾ ਵੱਡਾ ਬਿਆਨ, ਕਿਹਾ – ‘ਮੁੱਖ ਮੰਤਰੀ ਬਦਲਣ ਨੂੰ ਲੈ ਕੇ ਹੋਈ ਬਗਾਵਤ ਪਿੱਛੇ ਨਵਜੋਤ ਸਿੱਧੂ ਦਾ ਹੱਥ’
ਪੰਜਾਬ ਵਿੱਚ ਕਾਂਗਰਸ ਵਿੱਚ ਸ਼ੁਰੂ ਹੋਏ ਕਾਟੋ ਕਲੇਸ਼ ਦੇ ਵਿਚਕਾਰ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਐਮਪੀ ਪ੍ਰਨੀਤ ਕੌਰ ਵੀ ਮੈਦਾਨ ਵਿੱਚ ਉੱਤਰ ਆਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਵਿੱਚ ਬਗਾਵਤ ਦੇ ਪਿੱਛੇ ਸੂਬਾ ਕਾਂਗਰਸ ਪ੍ਰਧ
Read More
April 3, 20230
दवाएं महंगी होने पर स्वास्थ्य मंत्रालय की सफाई, कहा- ‘दरें बढ़ी नहीं बल्कि घटाकर 6 फीसदी की गई हैं’
1 अप्रैल से लोगों को महंगाई का एक और झटका लगा है. लोगों को अब कई जरूरी दवाओं के लिए ज्यादा पैसे खर्च करने पड़ रहे हैं। अब दवाओं की कीमत पर स्वास्थ्य मंत्रालय की सफाई आई है। स्वास्थ्य मंत्रालय ने कहा क
Read More
Comment here