ਥਾਣਾ ਮਮਦੋਟ ਦੇ ਪਿੰਡ ਜਲੋਕੇ ਦੀ ਇੱਕ ਰਹਿਣ ਵਾਲੀ ਲੜਕੀ ਪਿਛਲੇ ਦਿਨੀ ਪਬਜੀ ਖੇਡਦੇ ਖੇਡਦੇ ਘਰੋਂ ਬਾਹਰ ਨਿਕਲ ਗਈ ਸੀ ਜਿਸ ਦੀ ਭਾਲ ਪੁਲਿਸ ਤੇ ਪਰਿਵਾਰ ਵਾਲੇ ਨੇ ਕੀਤੀ ਪਰਿਵਾਰ ਨੂੰ ਸ਼ਕ ਸੀ ਕਿ ਪਬ ਗੇਮ ਵਿੱਚ ਕਿਸੇ ਨੇ ਉਹਨਾਂ ਦੀ ਲੜਕੀ ਦਾ ਮਾਇੰਡ ਵਾਸ਼ ਕਰ ਦਿੱਤਾ ਜਿਸ ਕਰਕੇ ਲੜਕੀ ਘਰੋਂ ਚਲੀ ਗਈ ਪੁਲਿਸ ਨੂੰ ਸ਼ਿਕਾਇਤ ਮਿਲੀ ਸੀ ਜਿਸ ਤੇ ਪੁਲਿਸ ਵੱਲੋਂ ਕੰਮ ਕਰਦਿਆਂ ਲਗਾਤਾਰ ਜਾਂਚ ਕੀਤੀ ਗਈ ਜਾਂਚ ਦੁਰਾਨ ਲੜਕੀ ਦੇ ਫੋਨ ਤੋਂ ਵੀ ਕਾਲ ਟਰੇਸ ਕੀਤੀਆਂ ਗਈਆਂ ਆਖਿਰ ਪਤਾ ਲੱਗਿਆ ਕਿ ਲੜਕੀ ਗਾਜੀਆਂਬਾਦ ਪਹੁੰਚ ਗਈ ਹੈ ਪਬਜੀ ਖੇਡਦੇ ਖੇਡਦੇ ਉਹਦੀ ਗੱਲ ਕਿਸੇ ਗਾਜ਼ੀਆਬਾਦ ਦੇ ਲੜਕੇ ਨਾਲ ਹੋ ਗਈ ਸੀ ਜਿਸ ਤੋਂ ਬਾਅਦ ਉਹਨਾਂ ਦੇ ਮਿਲਣ ਦਾ ਪ੍ਰੋਗਰਾਮ ਬਣਾਇਆ ਤੇ ਲੜਕਾ ਮਮਦੋਟ ਆ ਕੇ ਉਹਨੂੰ ਗਾਜ਼ੀਆਬਾਦ ਤੱਕ ਲੈ ਗਿਆ ਪੁਲਿਸ ਨੇ ਅੱਜ ਕੁੜੀ ਨੂੰ ਟ੍ਰੇਸ ਕਰਕੇ ਬਰਾਮਦ ਕਰ ਲਿਆ ਅਤੇ ਉਸ ਦੇ ਪਰਿਵਾਰ ਹਵਾਲੇ ਕਰ ਦਿੱਤਾ। ਜਦਕਿ ਆਰੋਪੀ ਹਜੇ ਵੀ ਪੁਲਿਸ ਦੀ ਚੁਗਲ ਤੋਂ ਬਾਅਦ ਦੱਸਿਆ ਜਾ ਰਿਹਾ।
PUB-G ਖੇਡਦੀ ਕੁੜੀ ਫਿਰੋਜ਼ਪੁਰ ਤੋਂ ਪਹੁੰਚ ਗਈ ਗਾਜ਼ੀਆਬਾਦ! 18 ਦਿਨਾਂ ਬਾਅਦ ਪੁਲਸ ਨੇ ਕੀਤਾ ਮਾਪਿਆਂ ਹਵਾਲੇ
December 11, 20240

Related Articles
April 14, 20230
फिरोजपुर : एक सरकारी स्कूल से 12वीं के पेपर के 59 बंडल चोरी हो जाने से कोहराम मच गया.
राजकीय वरिष्ठ माध्यमिक विद्यालय बालक के स्टोर रूम में रखे 12वीं के पेपर के 59 बंडल चोरी हो गए, जिसके बाद विभाग में हड़कंप का माहौल है. बेशक स्कूल के प्रधानाध्यापक ने लिखित शिकायत पुलिस को दी है, लेकिन
Read More
March 20, 20220
‘CM ਮਾਨ ਵੱਲੋਂ ਨੌਕਰੀਆਂ ਕੱਢਣ ਦਾ ਸਵਾਗਤ, ਆਸ ਹੈ ਕਿ ਫੈਸਲੇ ਅਮਲ ‘ਚ ਵੀ ਲਿਆਉਣ’ : ਚੰਦੂਮਾਜਰਾ
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਅੱਜ ਕੈਬਨਿਟ ਦੀ ਪਹਿਲੀ ਮੀਟਿੰਗ ਵਿੱਚ ਨੌਜਵਾਨਾਂ ਨੂੰ 25000 ਨੌਕਰੀਆਂ ਦਾ ਐਲਾਨ ਕੀਤਾ ਗਿਆ। ਇਸ ਫੈਸਲੇ ਦਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਵਾਗਤ ਕੀਤਾ ਗਿਆ।
ਅਕਾਲੀ
Read More
January 28, 20220
ਛੱਤੀਸਗੜ੍ਹ: 30 ਕਰੋੜ ਦੀ ਸੰਪਤੀ ਦਾਨ ਕਰ ਪਰਿਵਾਰ ਨੇ ਤਿਆਗੀ ਸੰਸਾਰਿਕ ਮੋਹ-ਮਾਇਆ, ਬਣੇ ਜੈਨ ਸਾਧੂ-ਸਾਧਵੀ
ਡਾਕਲੀਆ ਪਰਿਵਾਰ ਛੱਤੀਸਗੜ੍ਹ ਲਈ ਜਾਣਿਆ-ਪਛਾਣਿਆ ਨਾਂ ਹੈ। ਪਰਿਵਾਰ ਨੇ 30 ਕਰੋੜ ਦੀ ਜਾਇਦਾਦ ਦਾਨ ਕਰਕੇ ਜੈਨ ਸਾਧੂ ਸਾਧਵੀ ਬਣ ਗਏ ਹਨ। ਕਰੋੜਾਂ ਦੀ ਪ੍ਰਾਪਰਟੀ, ਸੁੱਖ ਸੰਪਤੀ ਤੇ ਆਰਾਮ ਦੇ ਜੀਵਨ ਦਾ ਤਿਆਗ ਕਰਕੇ ਪਰਿਵਾਰ ਅਧਿਆਤਮ ਦੇ ਰਸਤੇ ‘ਤੇ ਚੱਲ
Read More
Comment here