ਗੁਰਦਾਸਪੁਰ ਦੇ ਗੌਰਮੈਂਟ ਕਾਲਜ ਰੋਡ ਵਿਖੇ ਇੱਕ ਔਰਤ ਮੋਬਾਈਲ ਤੇ ਗੱਲ ਕਰ ਰਹੀ ਸੀ ਕਿ ਪਿੱਛ ਆਏ ਮੋਟਰਸਾਈਕਲ ਤੇ ਆਏ ਦੋ ਝਪਟਮਾਰਾਂ ਨੇ ਉਸ ਦਾ ਮੋਬਾਈਲ ਝਪਟ ਮਾਰ ਕੇ ਖੋ ਲਿਆ ਅਤੇ ਤੁਰੰਤ ਫਰਾਰ ਹੋ ਗਏ।ਜਦੋਂ ਔਰਤ ਨੇ ਰੌਲਾ ਪਾਇਆ ਤਾਂ ਉੱਥੋਂ ਦੇ ਦੁਕਾਨਦਾਰਾਂ ਨੇ ਉਸੇ ਵੇਲੇ ਝਪਟਮਾਰਾਂ ਦਾ ਪਿੱਛਾ ਕਰਕੇ ਉਹਨਾਂ ਤੋਂ ਮੋਬਾਇਲ ਵਾਪਸ ਲੈ ਲਿਆ ਅਤੇ ਰੋਡ ਦੇ ਪੀਸੀਆਰ ਮੁਲਾਜ਼ਮਾਂ ਨੂੰ ਇਸ ਦੇ ਸੂਚਨਾ ਦਿੱਤੀ ਜਿਨਾਂ ਨੇ ਤੁਰੰਤ ਥਾਨਾ ਸਿਟੀ ਗੁਰਦਾਸਪੁਰ ਦੀ ਪੁਲਿਸ ਬੁਲਾ ਕੇ ਦੋਹਾਂ ਝਪੱਟਮਾਰਾਂ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਉੱਥੇ ਹੀ ਦੁਕਾਨਦਾਰਾਂ ਨੇ ਮੰਗ ਕੀਤੀ ਹੈ ਕਿ ਇਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਇਸ ਰੋਡ ਤੇ ਪਹਿਲਾ ਹੀ ਸਨੈਚਿੰਗ ਦੀਆਂ ਕਈ ਘਟਨਾਵਾਂ ਹੋ ਚੁੱਕੀਆਂ ਹਨ।
ਔਰਤ ਦਾ ਮੋਬਾਈਲ ਝਪਟ ਕੇ ਭੱਜਦੇ ਦੋ ਝਪਟ ਮਾਰ ਦੁਕਾਨਦਾਰਾਂ ਨੇ ਪਿੱਛਾ ਕਰ ਫੜੇ,ਸੇਵਾ ਕਰਕੇ ਕੀਤਾ ਪੁਲਿਸ ਦੇ ਹਵਾਲੇ
December 11, 20240

Related Articles
September 10, 20240
ਹਸਪਤਾਲ ਅਤੇ ਸ਼/ਰਾ/ਬ ਦੇ ਠੇਕੇਦਾਰਾਂ ਨੇ ਇਲਾਕੇ ਚ ਕੀਤੀ ਰੱਜ ਕੇ ਗੁੰ/ਡਾਗ/ਰ/ਦੀ ਇਲਾਕੇ ਚ ਰੱਜ ਕੇ ਮਾ/ਰੇ ਲਲਕਾਰੇ ਅਤੇ ਕੱਢ ਲਈ ਆਹ ਸ਼ਹਿ
ਅੰਮ੍ਰਿਤਸਰ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਮਾੜੇ ਅੰਸਰਾਂ ਤੇ ਲੁੱਟਾਂ ਖੋਹਾਂ ਕਰਨ ਵਾਲਿਆਂ ਵਿਅਕਤੀਆਂ ਦੇ ਖਿਲਾਫ ਚਲਾਈ ਗਈ ਮਹਿਮ ਦੇ ਤਹਿਤ ਥਾਣਾ ਗੇਟ ਹਕੀਮਾਂ ਦੇ ਅਧੀਨਆਂ ਦੀ ਚੌਂਕੀਨ ਵਿਖੇ ਪੁਲਿਸ ਨੂੰ ਉਸ ਸਮ
Read More
April 3, 20230
राहुल गांधी को मिली जमानत, मानहानि मामले में अगली सुनवाई अब 13 अप्रैल को होगी
कांग्रेस नेता राहुल गांधी ने निचली अदालत के फैसले को सूरत की सत्र अदालत में चुनौती दी है. सूरत की अदालत ने राहुल गांधी को जमानत दे दी है. अब अगली सुनवाई 13 अप्रैल को होगी. सूरत कोर्ट ने राहुल गांधी से
Read More
July 2, 20210
ਸ਼ਹੀਦਾਂ ਨੂੰ ਸਨਮਾਨ! ਪੰਜਾਬ ਦੇ 17 ਸਰਕਾਰੀ ਸਕੂਲਾਂ ਨੂੰ ਦਿੱਤੇ ਸ਼ਹੀਦਾਂ ਤੇ ਆਜ਼ਾਦੀ ਘੁਲਾਟੀਆਂ ਦੇ ਨਾਂ
ਆਜ਼ਾਦੀ ਘੁਲਾਟੀਆਂ ਅਤੇ ਸ਼ਹੀਦਾਂ ਨੂੰ ਬਣਦਾ ਸਨਮਾਨ ਦੇਣ ਲਈ ਸੰਗਰੂਰ, ਜਲੰਧਰ, ਲੁਧਿਆਣਾ, ਪਟਿਆਲਾ, ਹੁਸ਼ਿਆਰਪੁਰ, ਐਸ.ਬੀ.ਐਸ. ਨਗਰ, ਤਰਨਤਾਰਨ, ਅੰਮ੍ਰਿਤਸਰ, ਐਸ.ਏ.ਐਸ ਨਗਰ ਅਤੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹਿਆਂ ਦੇ 17 ਸਰਕਾਰੀ ਸਕੂਲਾਂ ਦਾ ਨਾਂ ਉਨ੍
Read More
Comment here