ਸ੍ਰੋਮਣੀ ਅਕਾਲੀ ਦਲ ਦੇ ਆਗੂਆ ਵਲੋ ਅਜ ਇਕਤਰਤਾ ਕਰ ਇਕ ਅਹਿਮ ਮੀਟਿੰਗ ਤੋ ਬਾਦ ਮੀਡੀਆ ਦੇ ਰੂਬਰੂ ਹੋ ਖੁਲਾਸਾ ਕੀਤਾ ਕਿ ਸ੍ਰੋਮਣੀ ਅਕਾਲੀ ਦਲ ਨੂੰ ਮਜਬੂਤ ਕਰਨ ਲਈ ਵਰਕਿੰਗ ਕਮੇਟੀ ਦੇ ਨਾਲ ਨਵੀਆਂ ਭਰਤੀ ਕੀਤੀਆ ਜਾਣਗੀਆ। ਇਸ ਸੰਬਧੀ ਗਲਬਾਤ ਕਰਦੀਆ ਗੁਰ ਪ੍ਰਤਾਪ ਸਿੰਘ ਵਡਾਲਾ ਤੇ ਬੀਬੀ ਜਗੀਰ ਕੌਰ ਨੇ ਦੱਸਿਆ ਕੀ ਸ੍ਰੋਮਣੀ ਕਮੇਟੀ ਸਿਖਾ ਦੀ ਸਿਰਮੌਰ ਸੰਸਥਾ ਹੈ ਅਤੇ ਸ੍ਰੋਮਣੀ ਅਕਾਲੀ ਦਲ ਪੰਥ ਦੀ ਜਮਾਤ ਹੈ ਉਸਦੀ ਮਜਬੂਤੀ ਲਈ ਅਜ ਜੋ ਫੈਸਲੇ ਅਹਿਮ ਮੀਟਿੰਗ ਵਿਚ ਲਏ ਗਏ ਹਨ ਉਸਨੂੰ ਸਿਰਮਥੇ ਰਖਦਿਆ ਵਰਕਿੰਗ ਕਮੇਟੀ ਦੇ ਅੰਡਰ ਨਵੀ ਭਰਤੀ ਨੂੰ ਮੰਜੂਰੀ ਦੇ ਅਕਾਲੀ ਦਲ ਨੂੰ ਮਜਬੂਤ ਕਰਾਂਗੇ।ਬੀਤੇ ਦਿਨੀ ਵਿਚ ਸੁਧਾਰ ਲਹਿਰ ਚਲਾਉਣਾ ਵੀ ਅਕਾਲੀ ਦਲ ਲਈ ਸੀ ਪਰ ਸਿੰਘ ਸਾਹਿਬ ਦੇ ਫੈਸਲੇ ਦੀ ਤਾਮਿਲ ਕਰਦਿਆ ਅਸੀ ਉਸ ਮੁਹਿੰਮ ਨੂੰ ਪੂਰਨ ਵਿਰਾਮ ਦਿੰਦਿਆ ਅਗੇ ਇਕਜੁਟਤਾ ਦਾ ਪ੍ਰਮਾਣ ਦਿੰਦਿਆ ਸ੍ਰੋਮਣੀ ਕਮੇਟੀ ਅਤੇ ਸ੍ਰੋਮਣੀ ਅਕਾਲੀ ਦਲ ਦਾ ਸਾਥ ਦਵਾਂਗੇ।ਕਿਉਕਿ ਪੰਥ ਅਤੇ ਕੋਮ ਦੇ ਹਿਤ ਵਿਚ ਹਰ ਫੈਸਲੇ ਨੂੰ ਪ੍ਰਵਾਨ ਕਰਾਂਗੇ।। ਉਧਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਦੱਸਿਆ ਕਿ ਅਜ ਦੀ ਮੀਟਿੰਗ ਵਿਚ ਲਏ ਫੈਸਲੇ ਦੇ ਚਲਦੇ ਜਿਹੜੀ ਛੇ ਮੈਂਬਰੀ ਕਮੇਟੀ ਬਣਾਈ ਗਈ ਹੈ ਉਸਨੂੰ ਪੂਰਨ ਰੂਪਰੇਖਾ ਬਣਾ ਅਸੀ ਸਿੰਘ ਸਾਬ ਦੇ ਫੈਸਲੇ ਨੂੰ ਮਨਦਿਆ ਹਰ ਹੁਕਮ ਦੀ ਪਾਲਣਾ ਕੀਤੀ ਜਾਵੇਗੀ।ਅਤੇ ਸੁਧਾਰ ਲਹਿਰ ਦੇ ਢਾਂਚੇ ਨੂੰ ਸਮੇਟ ਕੇ ਸ੍ਰੋਮਣੀ ਅਕਾਲੀ ਦਲ ਅਤੇ ਪੰਥ ਦੀ ਬਿਖਰੀ ਸ਼ਕਤੀ ਨੂੰ ਇਕੱਠਾ ਕੀਤਾ ਜਾਵੇਗਾ।
ਪੰਜਾਬ ਸਰਕਾਰ ਚੋਣਾਂ ਕਰਵਾਉਣ ਦੇ ਹੱਕ ‘ਚ ਨਹੀਂ ਸੀ -ਪ੍ਰਤਾਪ ਬਾਜਵਾ
December 10, 20240
Related Articles
June 23, 20210
ਫਤਹਿਜੰਗ ਬਾਜਵਾ ਦੇ ਪੁੱਤਰ ਨੇ ਪੁਲਿਸ ਦੀ ਨੌਕਰੀ ਲੈਣ ਤੋਂ ਕੀਤੀ ‘ਨਾਂਹ’
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਾਂਗਰਸੀ ਵਿਧਾਇਕਾਂ ਦੇ ਪੁੱਤਰਾਂ ਨੂੰ ਸਰਕਾਰੀ ਨੌਕਰੀ ਦੇਣ ਦੇ ਮਾਮਲੇ ਵਿੱਚ ਬੁਰੀ ਤਰ੍ਹਾਂ ਘਿਰੇ ਹੋਏ ਹਨ। ਆਮ ਲੋਕਾਂ ਤੋਂ ਲੈ ਕੇ ਸਿਆਸਤ ਤੱਕ ਉਨ੍ਹਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਵਿਰੋਧ ਵਿ
Read More
December 22, 20210
ਇੰਜੀਨੀਅਰ ਬਲਦੇਵ ਸਿੰਘ ਸਰਾਂ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਦੇ ਦੂਜੀ ਵਾਰ ਚੇਅਰਮੈਨ ਬਣੇ
ਪੰਜਾਬ ਸਰਕਾਰ ਨੇ ਮੰਗਲਵਾਰ ਨੂੰ ਬਲਦੇਵ ਸਿੰਘ ਸਰਾਂ ਨੂੰ ਦੂਜੀ ਵਾਰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਦਾ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ (CMD) ਨਿਯੁਕਤ ਕੀਤਾ ਹੈ। 2020 ਵਿੱਚ ਉਨ੍ਹਾਂ ਨੇ ਆਪਣਾ ਦੋ ਸਾਲ ਦਾ ਕਾਰਜਕਾਲ ਪੂਰਾ ਕ
Read More
February 29, 20240
सांसद रवनीत बिट्टू और भारत भूषण आशु समेत संजय तलवार के खिलाफ FIR दर्ज, नगर निगम के गेट पर लगाया ताला.
नगर निगम कार्यालय में जबरन ताला लगाने के आरोप में सांसद रवनीत बिट्टू, पूर्व मंत्री भारत भूषण आशु, पूर्व विधायक एवं जिला कांग्रेस अध्यक्ष संजय तलवार और पूर्व डिप्टी मेयर शाम सुंदर अरोड़ा के खिलाफ मामला
Read More
Comment here