ਸ੍ਰੋਮਣੀ ਅਕਾਲੀ ਦਲ ਦੇ ਆਗੂਆ ਵਲੋ ਅਜ ਇਕਤਰਤਾ ਕਰ ਇਕ ਅਹਿਮ ਮੀਟਿੰਗ ਤੋ ਬਾਦ ਮੀਡੀਆ ਦੇ ਰੂਬਰੂ ਹੋ ਖੁਲਾਸਾ ਕੀਤਾ ਕਿ ਸ੍ਰੋਮਣੀ ਅਕਾਲੀ ਦਲ ਨੂੰ ਮਜਬੂਤ ਕਰਨ ਲਈ ਵਰਕਿੰਗ ਕਮੇਟੀ ਦੇ ਨਾਲ ਨਵੀਆਂ ਭਰਤੀ ਕੀਤੀਆ ਜਾਣਗੀਆ। ਇਸ ਸੰਬਧੀ ਗਲਬਾਤ ਕਰਦੀਆ ਗੁਰ ਪ੍ਰਤਾਪ ਸਿੰਘ ਵਡਾਲਾ ਤੇ ਬੀਬੀ ਜਗੀਰ ਕੌਰ ਨੇ ਦੱਸਿਆ ਕੀ ਸ੍ਰੋਮਣੀ ਕਮੇਟੀ ਸਿਖਾ ਦੀ ਸਿਰਮੌਰ ਸੰਸਥਾ ਹੈ ਅਤੇ ਸ੍ਰੋਮਣੀ ਅਕਾਲੀ ਦਲ ਪੰਥ ਦੀ ਜਮਾਤ ਹੈ ਉਸਦੀ ਮਜਬੂਤੀ ਲਈ ਅਜ ਜੋ ਫੈਸਲੇ ਅਹਿਮ ਮੀਟਿੰਗ ਵਿਚ ਲਏ ਗਏ ਹਨ ਉਸਨੂੰ ਸਿਰਮਥੇ ਰਖਦਿਆ ਵਰਕਿੰਗ ਕਮੇਟੀ ਦੇ ਅੰਡਰ ਨਵੀ ਭਰਤੀ ਨੂੰ ਮੰਜੂਰੀ ਦੇ ਅਕਾਲੀ ਦਲ ਨੂੰ ਮਜਬੂਤ ਕਰਾਂਗੇ।ਬੀਤੇ ਦਿਨੀ ਵਿਚ ਸੁਧਾਰ ਲਹਿਰ ਚਲਾਉਣਾ ਵੀ ਅਕਾਲੀ ਦਲ ਲਈ ਸੀ ਪਰ ਸਿੰਘ ਸਾਹਿਬ ਦੇ ਫੈਸਲੇ ਦੀ ਤਾਮਿਲ ਕਰਦਿਆ ਅਸੀ ਉਸ ਮੁਹਿੰਮ ਨੂੰ ਪੂਰਨ ਵਿਰਾਮ ਦਿੰਦਿਆ ਅਗੇ ਇਕਜੁਟਤਾ ਦਾ ਪ੍ਰਮਾਣ ਦਿੰਦਿਆ ਸ੍ਰੋਮਣੀ ਕਮੇਟੀ ਅਤੇ ਸ੍ਰੋਮਣੀ ਅਕਾਲੀ ਦਲ ਦਾ ਸਾਥ ਦਵਾਂਗੇ।ਕਿਉਕਿ ਪੰਥ ਅਤੇ ਕੋਮ ਦੇ ਹਿਤ ਵਿਚ ਹਰ ਫੈਸਲੇ ਨੂੰ ਪ੍ਰਵਾਨ ਕਰਾਂਗੇ।। ਉਧਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਦੱਸਿਆ ਕਿ ਅਜ ਦੀ ਮੀਟਿੰਗ ਵਿਚ ਲਏ ਫੈਸਲੇ ਦੇ ਚਲਦੇ ਜਿਹੜੀ ਛੇ ਮੈਂਬਰੀ ਕਮੇਟੀ ਬਣਾਈ ਗਈ ਹੈ ਉਸਨੂੰ ਪੂਰਨ ਰੂਪਰੇਖਾ ਬਣਾ ਅਸੀ ਸਿੰਘ ਸਾਬ ਦੇ ਫੈਸਲੇ ਨੂੰ ਮਨਦਿਆ ਹਰ ਹੁਕਮ ਦੀ ਪਾਲਣਾ ਕੀਤੀ ਜਾਵੇਗੀ।ਅਤੇ ਸੁਧਾਰ ਲਹਿਰ ਦੇ ਢਾਂਚੇ ਨੂੰ ਸਮੇਟ ਕੇ ਸ੍ਰੋਮਣੀ ਅਕਾਲੀ ਦਲ ਅਤੇ ਪੰਥ ਦੀ ਬਿਖਰੀ ਸ਼ਕਤੀ ਨੂੰ ਇਕੱਠਾ ਕੀਤਾ ਜਾਵੇਗਾ।
ਪੰਜਾਬ ਸਰਕਾਰ ਚੋਣਾਂ ਕਰਵਾਉਣ ਦੇ ਹੱਕ ‘ਚ ਨਹੀਂ ਸੀ -ਪ੍ਰਤਾਪ ਬਾਜਵਾ
December 10, 20240
Related Articles
March 4, 20240
अमृतसर पुलिस को मिली सफलता, 2 किलो हेरोइन के साथ 1 ड्रग तस्कर को किया गिरफ्तार
अमृतसर पुलिस को एक अंतरराष्ट्रीय रैकेट का भंडाफोड़ करने में बड़ी कामयाबी मिली है. अंतरराष्ट्रीय मादक पदार्थ तस्करी के एक आरोपी को पुलिस ने गिरफ्तार किया है. आरोपियों के पास से 2 किलो हेरोइन बरामद हुई
Read More
January 10, 20230
Taking a bribe of 1000, the vigilance arrested the ASI red-handed
In Ludhiana, Vigilance has arrested an ASI while accepting a bribe of 1,000. The name of the arrested ASI is Meghnath, who used to introduce the prisoners to their families by taking money. Vigilance
Read More
February 2, 20220
ਫੱਤਣਵਾਲਾ ਭਰਾਵਾਂ ਦੀ ਘਰ ਵਾਪਸੀ, ਮਨਜੀਤ ਬਰਾੜ ਤੇ ਜਗਜੀਤ ਹਨੀ ਅਕਾਲੀ ਦਲ ‘ਚ ਸ਼ਾਮਲ
ਫਰੀਦਕੋਟ ਸ਼ੂਗਰਮਿੱਲ ਦੇ ਸਾਬਕਾ ਚੇਅਰਮੈਨ ਮਨਜੀਤ ਸਿੰਘ ਬਰਾੜ ਫੱਤਣਵਾਲਾ ਤੇ ਸ੍ਰੀ ਮੁਕਤਸਰ ਸਾਹਿਬ ਦੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਜਗਜੀਤ ਸਿੰਘ ਹਨੀ ਨੇ ਅੱਜ ਕਾਂਗਰਸ ਪਾਰਟੀ ਨੂੰ ਛੱਡ ਕੇ ਮੁੜ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਫੱਤ
Read More
Comment here