ਜਿਲੇ ਦੇ ਪਿੰਡ ਭੱਟੀਵਾਲ ਤੋਂ ਮੰਦਭਾਗੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਪਿੰਡ ਦੇ ਜਗਜੀਤ ਸਿੰਘ ਉਮਰ 43 ਸਾਲ ਜੋ ਪਰਿਵਾਰ ਦੀ ਰੋਜ਼ੀ ਰੋਟੀ ਲਈ ਇਕ ਸਾਲ ਪਹਿਲਾਂ ਵਰਕ ਪਰਮਿਟ ਤੇ ਕੈਨੇਡਾ ਗਿਆ ਸੀ ਅਤੇ ਉਥੇ ਟਰੱਕ ਚਾਲਕ ਦਾ ਕੰਮ ਕਰਦਾ ਸੀ ਪਰ ਬੀਤੇ ਕੱਲ੍ਹ ਦਾ ਟਰੱਕ ਦਾ ਟਾਇਰ ਬਦਲਦੇ ਸਮੇ ਪੈਰ ਫਿਸਲਣ ਕਾਰਨ ਪਿੱਛੇ ਡਿਗਣ ਕਾਰਨ ਸਿਰ ਵਿੱਚ ਸੱਟ ਲੱਗਣ ਕਾਰਨ ਮੌਤ ਹੋ ਗਈ ਪਰਿਵਾਰ ਨੂੰ ਇਸ ਮੰਦਭਾਗੀ ਘਟਨਾ ਦੀ ਇਤਲਾਹ ਮਿਲਦੇ ਹੀ ਪਿੰਡ ਅਤੇ ਪਰਿਵਾਰ ਵਿਚ ਸੋਗ ਦੀ ਲਹਿਰ ਨਜਰ ਆ ਰਹੀ ਹੈ ਓਥੇ ਹੀ ਪਰਿਵਾਰ ਸਰਕਾਰ ਅੱਗੇ ਜਗਜੀਤ ਦੀ ਮ੍ਰਿਤਕ ਦੇਹ ਵਾਪਸ ਲੈਕੇ ਆਉਣ ਦੀ ਗਾਹਰ ਲਗਾ ਰਿਹਾ ਹੈ ਮ੍ਰਿਤਕ ਜਗਜੀਤ ਸਿੰਘ ਇਕ ਬੇਟੇ ਦਾ ਪਿਤਾ ਸੀ |
ਇਕ ਸਾਲ ਪਹਿਲਾਂ ਵਰਕ ਪਰਮਿਟ ਤੇ ਕੈਨੇਡਾ ਗ਼ਏ ਪੰਜਾਬੀ ਦੀ ਹਾਦਸੇ ਦੌਰਾਨ ਹੋਈ ਮੌਤ,ਪਰਿਵਾਰ ਦੀ ਅਪੀਲ ਮ੍ਰਿਤਕ ਦੇਹ ਲਿਆਂਦੀ ਜਾਵੇ ਭਾਰਤ
December 10, 20240

Related tags :
#CanadaAccident #FamilyAppeal #CanadaAccident
Related Articles
January 2, 20210
ਬੁਰੀ ਖ਼ਬਰ : ਦਿਲ ਦਾ ਦੌਰਾ ਪੈਣ ਕਾਰਨ ਹਸਪਤਾਲ ‘ਚ ਭਰਤੀ Saurav Ganguly
ਦੇਸ਼ ਦੇ ਸਾਬਕਾ ਕ੍ਰਿਕਟਰ, ਕਪਤਾਨ ਅਤੇ ਮੌਜੂਦਾ ਸਮੇਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ(BCCI) ਦੇ President Saurav Ganguly ਨੂੰ ਦਿਲ ਦਾ ਦੌਰਾ ਪੈਣ ਬਾਅਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ 48 ਸਾਲ ਦੇ ਗਾਂਗੁਲੀ ਦੀ ਹਾਲਤ
Read More
July 6, 20210
ਚਿਰਾਗ ਪਾਸਵਾਨ ਨੇ ਲਿਖੀ PM ਨੂੰ ਚਿੱਠੀ, ਕਿਹਾ- ਚਾਚਾ ਜੀ ਨੂੰ LPG ਕੋਟੇ ‘ਚ ਮੰਤਰੀ ਨਾ ਬਣਾਇਆ ਜਾਵੇ…
ਚਿਰਾਗ ਪਾਸਵਾਨ ਨੇ ਪੀਐੱਮ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਉਨਾਂ੍ਹ ਦੇ ਚਾਚਾ ਜੀ ਨੂੰ ਐੱਲਪੀਜੀ ਕੋਟੇ ‘ਚ ਮੰਤਰੀ ਨਾ ਬਣਾਇਆ ਜਾਵੇ।ਉਨਾਂ੍ਹ ਨੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਦਾ ਅਧਿਕਾਰਖੇਤਰ ਹੈ ਕਿ ਉਹ ਕਿਸ ਨੂੰ ਮੰਤਰੀ ਬਣਾਉਂ
Read More
November 3, 20220
पंजाब पुलिस ने 362 करोड़ हेरोइन मामले में शामिल 3 अंतरराष्ट्रीय ड्रग तस्करों को गिरफ्तार किया है
जुलाई 2022 को मुंबई के नहवा शेवा पोर्ट से जब्त की गई 362 करोड़ रुपये की हेरोइन के मामले में पंजाब पुलिस और एटीएस मुंबई की मदद से तीन तस्करों को गिरफ्तार किया गया है. यह गिरफ्तारी गुरदासपुर पुलिस को मि
Read More
Comment here