ਅੱਜ ਭਾਜਪਾ ਨੇਤਾ ਤਰਨ ਚੁਗ ਜਿਹਦੇ ਦਫਤਰ ਵਿੱਚ ਆਯੁਸ਼ਮਾਨ ਕਾਰਡ ਬਣਾਉਂਦਾ ਇੱਕ ਕੈਂਪ ਲਗਾਇਆ ਗਿਆ ਜਿਸ ਦੇ ਚਲਦੇ ਕਾਫੀ ਲੋਕਾਂ ਵੱਲੋਂ ਇਸ ਦਾ ਲਾਭ ਉਠਾਇਆ ਗਿਆ ਇਸ ਮੌਕੇ ਭਾਜਪਾ ਨੇਤਾ ਤਰੁਣ ਚੁੱਗ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਹਲਕਾ ਸੈਂਟਰ ਦੇ ਅੰਦਰ 298 ਬਜ਼ੁਰਗਾਂ ਨੂੰ 5 ਲੱਖ ਰੁਪਏ ਦਾ ਮੈਡੀਕਲ ਇੰਸ਼ੋਰੈਂਸ ਦਾ ਕਾਰਡ ਵੰਡਿਆ ਗਿਆ ਤੇ ਲਗਾਤਾਰ ਹਰ ਮੰਗਲਵਾਰ ਤੇ ਇਤਵਾਰ ਵੰਡੇ ਜਾ ਰਹੇ ਨੇ ਅਤੇ ਕਾਰਡ ਬਣਾਏ ਜਾ ਰਹੇ ਨੇ ਪ੍ਰਧਾਨ ਮੰਤਰੀ ਮੋਦੀ ਜੀ ਦਾ ਤੋਹਫ਼ਾ ਹੈ ਉਨ੍ਹਾ ਕਿਹਾ ਕਿ ਇਨਸਾਨ ਕਿਸੇ ਵੀ ਜਾਤੀ ਦਾ ਹੋਵੇ ਕਿਸੇ ਵੀ ਵਰਗ ਦਾ ਹੋਵੇ ਅਮੀਰ ਹੋਵੇ ਗਰੀਬ ਹੋਵੇ ਹਰ ਬਜ਼ੁਰਗ ਨੂੰ ਪਜ ਲੱਖ ਰੁਪਏ ਤੱਕ ਦਾ ਮੈਡੀਕਲ ਕਾਰਡ ਅਸੀਂ ਬਣਾ ਕੇ ਦਿਆਂਗੇ ਅਤੇ ਸ਼ਹਿਰ ਦੇ ਪ੍ਰੋਮੀਨੈਂਟ ਹੋਸਪਿਟਲ ਵਿੱਚ ਜਾਕੇ ਇਲਾਜ ਕਰਾ ਸਕਦਾ ਤੇ ਇਲਾਜ ਦਾ 5 ਲੱਖ ਤੱਕ ਦਾ ਫਾਇਦਾ ਸਲਾਨਾ ਮੋਦੀ ਸਾਹਿਬ ਦੇ ਰਹੇ ਨੇ ਬਹੁਤ ਵੱਡੀ ਰਾਹਤ ਹੈ ਅੱਜ ਸਕੀਮ ਲਗਾਤਾਰ ਚੱਲੇਗੀ ਹਰ ਬਜ਼ੁਰਗ ਨੂੰ ਉਹਦਾ ਕਾਰਡ ਮਿਲੇਗਾ ਤੇ ਮੋਦੀ ਜੀ ਦਾ ਤੋਹਫਾ ਮੋਦੀ ਜੀ ਦੀ ਗਰੰਟੀ ਹੈ ਜਿਹੜੀ ਅਸੀਂ ਘਰ ਘਰ ਪਹੁੰਚਾਣੀ ਹੈ |
ਕੇਂਦਰ ਸਰਕਾਰ ਦੀ ਆਯੁਸ਼ਮਾਨ ਯੋਜਨਾ ਦਾ ਅੰਮ੍ਰਿਤਸਰ ਦੇ ਲੋਕਾਂ ਨੂੰ ਮਿਲਿਆ ਫਾਇਦਾ
December 9, 20240
Related Articles
June 4, 20210
RBI Keeps Lending Rate At 4%, Projects Real GDP Growth This Year At 9.5%
The central bank has also projected real GDP growth of 9.5 per cent for this financial year, which is lower compared to the earlier estimate of 10.5 per cent
The Reserve Bank of India (RBI) has kep
Read More
March 5, 20240
ट्रैन में भी अब कर सकोगे स्विगी से आर्डर,SWIGGY और रेलवे की हुई साझेदारी
देश में प्रतिदिन लाखों लोग ट्रेन से यात्रा करते हैं। ज्यादातर लोगों को ट्रेन से सफर करना अच्छा लगता है लेकिन जब ट्रेन में खाने की बात आती है तो लोग परेशान हो जाते हैं। जो लोग ट्रेन में लंबी दूरी की या
Read More
July 6, 20210
ਜੇ ਚੋਣ ਕਮਿਸ਼ਨ ਨੇ BJP ਦੀ ਮਦਦ ਨਾ ਕੀਤੀ ਹੁੰਦੀ ਤਾਂ ਉਹ 30 ਸੀਟਾਂ ਵੀ ਨਹੀਂ ਜਿੱਤ ਸਕਦੀ ਸੀ : ਮਮਤਾ ਬੈਨਰਜੀ
ਪੱਛਮੀ ਬੰਗਾਲ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਇੱਕ ਵਾਰ ਫਿਰ ਤੋਂ ਭਾਰਤੀ ਜਨਤਾ ਪਾਰਟੀ (BJP) ‘ਤੇ ਨਿਸ਼ਾਨਾ ਸਾਧਿਆ ਹੈ। ਮਮਤਾ ਨੇ ਕਿਹਾ ਕਿ ਜੇ ਚੋਣ ਕਮਿਸ਼ਨ ਨੇ ਭਾਜਪਾ ਦੀ ਮਦਦ ਨਾ ਕੀਤੀ ਹੁੰਦੀ ਤਾਂ ਉਹ 30 ਸੀਟਾਂ ਵੀ ਨਹੀਂ ਜਿ
Read More
Comment here