ਅੱਜ ਭਾਜਪਾ ਨੇਤਾ ਤਰਨ ਚੁਗ ਜਿਹਦੇ ਦਫਤਰ ਵਿੱਚ ਆਯੁਸ਼ਮਾਨ ਕਾਰਡ ਬਣਾਉਂਦਾ ਇੱਕ ਕੈਂਪ ਲਗਾਇਆ ਗਿਆ ਜਿਸ ਦੇ ਚਲਦੇ ਕਾਫੀ ਲੋਕਾਂ ਵੱਲੋਂ ਇਸ ਦਾ ਲਾਭ ਉਠਾਇਆ ਗਿਆ ਇਸ ਮੌਕੇ ਭਾਜਪਾ ਨੇਤਾ ਤਰੁਣ ਚੁੱਗ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅੱਜ ਹਲਕਾ ਸੈਂਟਰ ਦੇ ਅੰਦਰ 298 ਬਜ਼ੁਰਗਾਂ ਨੂੰ 5 ਲੱਖ ਰੁਪਏ ਦਾ ਮੈਡੀਕਲ ਇੰਸ਼ੋਰੈਂਸ ਦਾ ਕਾਰਡ ਵੰਡਿਆ ਗਿਆ ਤੇ ਲਗਾਤਾਰ ਹਰ ਮੰਗਲਵਾਰ ਤੇ ਇਤਵਾਰ ਵੰਡੇ ਜਾ ਰਹੇ ਨੇ ਅਤੇ ਕਾਰਡ ਬਣਾਏ ਜਾ ਰਹੇ ਨੇ ਪ੍ਰਧਾਨ ਮੰਤਰੀ ਮੋਦੀ ਜੀ ਦਾ ਤੋਹਫ਼ਾ ਹੈ ਉਨ੍ਹਾ ਕਿਹਾ ਕਿ ਇਨਸਾਨ ਕਿਸੇ ਵੀ ਜਾਤੀ ਦਾ ਹੋਵੇ ਕਿਸੇ ਵੀ ਵਰਗ ਦਾ ਹੋਵੇ ਅਮੀਰ ਹੋਵੇ ਗਰੀਬ ਹੋਵੇ ਹਰ ਬਜ਼ੁਰਗ ਨੂੰ ਪਜ ਲੱਖ ਰੁਪਏ ਤੱਕ ਦਾ ਮੈਡੀਕਲ ਕਾਰਡ ਅਸੀਂ ਬਣਾ ਕੇ ਦਿਆਂਗੇ ਅਤੇ ਸ਼ਹਿਰ ਦੇ ਪ੍ਰੋਮੀਨੈਂਟ ਹੋਸਪਿਟਲ ਵਿੱਚ ਜਾਕੇ ਇਲਾਜ ਕਰਾ ਸਕਦਾ ਤੇ ਇਲਾਜ ਦਾ 5 ਲੱਖ ਤੱਕ ਦਾ ਫਾਇਦਾ ਸਲਾਨਾ ਮੋਦੀ ਸਾਹਿਬ ਦੇ ਰਹੇ ਨੇ ਬਹੁਤ ਵੱਡੀ ਰਾਹਤ ਹੈ ਅੱਜ ਸਕੀਮ ਲਗਾਤਾਰ ਚੱਲੇਗੀ ਹਰ ਬਜ਼ੁਰਗ ਨੂੰ ਉਹਦਾ ਕਾਰਡ ਮਿਲੇਗਾ ਤੇ ਮੋਦੀ ਜੀ ਦਾ ਤੋਹਫਾ ਮੋਦੀ ਜੀ ਦੀ ਗਰੰਟੀ ਹੈ ਜਿਹੜੀ ਅਸੀਂ ਘਰ ਘਰ ਪਹੁੰਚਾਣੀ ਹੈ |
ਕੇਂਦਰ ਸਰਕਾਰ ਦੀ ਆਯੁਸ਼ਮਾਨ ਯੋਜਨਾ ਦਾ ਅੰਮ੍ਰਿਤਸਰ ਦੇ ਲੋਕਾਂ ਨੂੰ ਮਿਲਿਆ ਫਾਇਦਾ
December 9, 20240

Related Articles
March 31, 20230
सीबीआई ने मरीजों से रंगदारी मांगने के मामले में सफदरजंग अस्पताल के न्यूरोसर्जन समेत 4 को गिरफ्तार किया है
केंद्रीय जांच ब्यूरो (सीबीआई) ने गुरुवार को सफदरजंग अस्पताल के न्यूरोसर्जन मनीष रावत और उनके चार सहयोगियों को गिरफ्तार किया। उन पर ऑपरेशन के नाम पर मरीजों से पैसे ऐंठने का आरोप है. शिकायत के अनुसार, म
Read More

January 11, 20210
ਇੱਕ ਹੋਰ ਕਿਸਾਨ ਚੜ੍ਹਿਆ ਅੰਦੋਲਨ ਦੀ ਭੇਂਟ : ਦਿੱਲੀ ਧਰਨੇ ਤੋਂ ਪਰਤਦਿਆਂ ਕੀਤੀ ਖੁਦਕੁਸ਼ੀ
ਜ਼ਿਲ੍ਹਾ ਬਰਨਾਲਾ ਦੇ ਪਿੰਡ ਧਨੌਲਾ ਦੇ 45 ਸਾਲਾਂ ਕਿਸਾਨ ਨਿਰਮਲ ਸਿੰਘ ਵਲੋਂ Delhi ਕਿਸਾਨੀ ਧਰਨੇ ਤੋਂ ਘਰ ਪਰਤਦਿਆਂ ਖੁਦਕੁਸ਼ੀ ਕਰ ਲੈਣ ਦੀ ਖ਼ਬਰ ਸਾਹਮਣੇ ਆਈ ਹੈ। ਪਰਿਵਾਰਕ ਮੈਂਬਰਾਂ ਅਨੁਸਾਰ ਕਿਸਾਨ ਨਿਰਮਲ ਸਿੰਘ ਭਾਰਤੀ ਕਿਸਾਨ ਯੂਨੀਅਨ ਡਕੌਦਾ ਦਾ ਮ
Read More
November 23, 20220
FIR filed against famous Kullhad Pizza Couple of Jalandhar, allegations of promoting gun culture
Just yesterday in Jalandhar, a video of a couple famous with the name of Kullhad Pizza in the city went viral. After which the police have registered a case against the couple under Section 188 Act. I
Read More
Comment here