ਸਮਰਾਲਾ ਪੁਲਿਸ ਸਟੇਸ਼ਨ ਦੇ ਵਿੱਚ ਤੈਨਾਤ ਐਸ.ਐਚ.ਓ ਦਵਿੰਦਰ ਪਾਲ ਸਿੰਘ ਦੇ ਇੱਕ ਸੜਕ ਦੁਰਘਟਨਾ ਵਿੱਚ ਮੌਤ ਹੋ ਗਈ ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦਵਿੰਦਰ ਪਾਲ ਸਿੰਘ ਬੀਤੀ ਰਾਤ ਅਮਲੋਹ ਤੋਂ ਕਿਸੇ ਵਿਆਹ ਦੇ ਸਮਾਗਮ ਤੋਂ ਬਾਅਦ ਆਪਣੇ ਘਰ ਮੰਡੀ ਗੋਬਿੰਦਗੜ੍ਹ ਜਾ ਰਹੇ ਸਨ ਜਦੋਂ ਮ੍ਰਿਤਕ ਆਪਣੀ ਇਨੋਵਾ ਕਾਰ ਦੇ ਵਿੱਚ ਸਵਾਰ ਹੋ ਕੇ ਅਮਲੋਹ ਤੋਂ ਭੱਦਲ ਸੂਆ ਰੋਡ ਤੇ ਪਹੁੰਚੇ ਤਾਂ ਕੁਝ ਦੋਰ ਅੱਗੇ ਜਾ ਕੇ ਸੜਕ ਦੁਰਘਟਨਾ ਦਾ ਸ਼ਿਕਾਰ ਹੋ ਗਏ ਜਿਸ ਵਿੱਚ ਉਹਨਾਂ ਦੀ ਮੌਤ ਹੋ ਗਈ ਸੜਕ ਦੁਰਘਟਨਾ ਦੀ ਜਾਣਕਾਰੀ ਮਿਲਦੇ ਹੀ ਸੜਕ ਸੁਰੱਖਿਆ ਫੋਰਸ ਮੌਕੇ ਤੇ ਪਹੁੰਚੀ ਅਤੇ ਨੇੜਲੇ ਹਸਪਤਾਲ ਦੇ ਵਿੱਚ ਲਿਜਾਇਆ ਗਿਆ
ਸੜਕ ਹਾਦਸੇ ਦਾ ਸ਼ਿਕਾਰ ਹੋਇਆ ਐਸ.ਐੱਚ.ਓ.
December 7, 20240

Related Articles
January 10, 20230
2 months delay in pronouncing judgment, Supreme Court judge apologized
Supreme Court Justice B. R. Gavai has apologized for pronouncing the verdict with a delay of 2 months in one case. Justice Gavai presented a unique example in cases of delayed judgment in the court. T
Read More
December 19, 20210
India Successfully Testfires Nuclear Capable Strategic Agni Prime Missile
In a significant development, India successfully testfired the nuclear-capable strategic Agni Prime missile off the coast of Odisha with the capability to hit targets between 1,000 to 2,000 kms on Sat
Read More
January 9, 20250
ਇੱਕੋ ਪਰਿਵਾਰ ਦੇ 4 ਜੀਆਂ ਨਾਲ ਵਾਪਰ ਗਿਆ ਮਾੜਾ ਹਾਦਸਾ , ਤੇਜ ਰਫਤਾਰ ਨਾਲ ਆ ਰਹੇ ਕੈਂਟਰ ਨਾਲ ਹੋਈ ਸੀ ਮੋਟਸਾਈਕਲ ਦੀ ਟੱਕਰ
ਤਰਨਤਾਰਨ ਨੇੜੇ ਪਟੀ ਰੋਡ ਦੇਰ ਸਾਮ ਇਕ ਮੋਟਰਸਾਈਕਲ ਸਵਾਰ ਇਕੋ ਪ੍ਰਵਾਰ ਪਿੰਡ ਸਭਰਾ ਤੋ ਵਲ ਪਾਸੇ ਆ ਰਹੇ ਸਨ ।ਸਾਹਮਣੇ ਪਾਸੋ ਤੇਜ਼ ਰਫਤਾਰ ਨਾਲ ਆ ਰਹੇ ਕੈਟਰ ਨਾਲ ਪਿਛਲੇ ਟਾਇਰ ਵਿਚ ਮੋਟਰਸਾਈਕਲ ਦਾ ਹੈਡਲ ਫਸ ਜਾਣ ਕਾਰਨ ਮੋਕੇ ਤੇ ਪਿਉ ਅਤੇ ਧੀ ਦੀ ਮੌਤ
Read More
Comment here