ਨਗਰ ਨਿਗਮ ਪਟਿਆਲਾ ਅਕਸਰ ਹੀ ਖਬਰਾਂ ਦੀਆਂ ਸੁਰਖੀਆਂ ਦੇ ਵਿੱਚ ਬਣੀ ਰਹਿੰਦੀ ਹੈ ਅਜਿਹਾ ਇੱਕ ਮਾਮਲਾ ਪਟਿਆਲਾ ਦੇ ਥਾਣਾ ਡਿਵੀਜ਼ਨ ਨੰਬਰ ਦੋ ਦੇ ਸਾਹਮਣੇ ਆਇਆ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਹੀ ਆਗੂ ਬਿੰਦਰ ਨਿੱਕੂ ਦੀ ਦੁਕਾਨ ਤੇ ਕਾਰਵਾਈ ਕਰਨ ਪਹੁੰਚੀ ਨਗਰ ਨਿਗਮ ਦੀ ਟੀਮ ਨਾਲ ਵੱਡੀ ਬਹਿਸ ਹੋ ਗਈ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਆਗੂ ਬਿੰਦਰ ਨਿੱਕੂ ਨੇ ਇਲਜ਼ਾਮ ਲਗਾਇਆ ਕਿ ਆਪਸੀ ਗੁੱਟਬਾਜੀ ਦੇ ਚਲਦਿਆਂ ਉਸ ਦੇ ਉੱਪਰ ਵੱਡੇ ਲੀਡਰਾਂ ਵੱਲੋਂ ਅਜਿਹੀ ਕਾਰਵਾਈ ਕਰਕੇ ਉਸਦਾ ਨੁਕਸਾਨ ਕੀਤਾ ਜਾ ਰਿਹਾ ਅਤੇ ਉਸਨੇ ਹੋਰ ਵੀ ਵੱਡੇ ਖੁਲਾਸੇ ਕੀਤੇ ਕਿ ਸ਼ਹਿਰ ਦੇ ਵਿੱਚ ਕਈ ਥਾਵਾਂ ਤੇ ਗੈਰ ਕਾਨੂੰਨੀ ਇਮਾਰਤ ਬਣ ਰਹੀਆਂ ਹਨ |
ਨਗਰ ਨਿਗਮ ਪਟਿਆਲਾ ਦੇ ਅਧਿਕਾਰੀ ‘ਤੇ ਲੱਗੇ ਗੰਭੀਰ ਇਲਜ਼ਾਮ
December 6, 20240
Related Articles
February 22, 20240
किसानो के लिए बोले पीएम मोदी- ‘हमारी सरकार किसानों के कल्याण के लिए प्रतिबद्ध’
किसानों के 'दिल्ली चलो मार्च' के बीच केंद्र सरकार ने बड़ा कदम उठाया है. बुधवार को हुई केंद्रीय कैबिनेट की बैठक में गन्ना किसानों के हित में अहम फैसला लिया गया. कैबिनेट ने गन्ना खरीद मूल्य में 25 रुपये
Read More
November 25, 20240
ਕਿਹੜੇ ਸ਼ਹਿਰ ਦੀਆਂ ਘੜੀਆਂ ‘ਚ ਕਦੇ ਨਹੀਂ ਵੱਜਦੇ 12? ਕੀ ਤੁਹਾਨੂੰ ਪਤੈ ਜਵਾਬ
ਦੁਨੀਆ ਭਰ ਦੇ ਸਾਰੇ ਸ਼ਹਿਰਾਂ ਵਿੱਚ, ਕਿਸੇ ਨਾ ਕਿਸੇ ਚੌਰਾਹੇ, ਘੜੀ ਟਾਵਰ ਜਾਂ ਚਰਚ ‘ਤੇ ਇੱਕ ਵੱਡੀ ਘੜੀ ਲੱਗੀ ਹੁੰਦੀ ਹੈ। ਹਾਲਾਂਕਿ, ਤੁਹਾਨੂੰ ਸ਼ਾਇਦ ਹੀ ਉਸ ਸ਼ਹਿਰ ਦਾ ਨਾਮ ਪਤਾ ਹੋਵੇਗਾ ਜਿਸਦੀ ਘੜੀ ਵਿਚ 12 ਨਹੀਂ ਵੱਜਦੇ। ਕੀ ਤੁਸੀਂ ਇਹ ਸੁਣ ਕ
Read More
July 6, 20220
1984 ਸਿੱਖ ਵਿਰੋਧੀ ਦੰਗੇ, ਹਾਈਕੋਰਟ ਨੇ ਸੱਜਣ ਕੁਮਾਰ ਨੂੰ ਜ਼ਮਾਨਤ ਦੇਣ ਦੇ ਫ਼ੈਸਲੇ ‘ਤੇ ਲਾਈ ਰੋਕ
ਦਿੱਲੀ ਹਾਈ ਕੋਰਟ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸਬੰਧਤ ਮਾਮਲੇ ਵਿੱਚ ਸਾਬਕਾ ਕਾਂਗਰਸੀ ਆਗੂ ਸੱਜਣ ਕੁਮਾਰ ਦੀ ਜ਼ਮਾਨਤ ’ਤੇ ਰੋਕ ਲਾ ਦਿੱਤੀ ਹੈ। ਇਸ ਮਾਮਲੇ ਦੀ ਸੁਣਵਾਈ ਅਜੇ ਵੀ ਚੱਲ ਰਹੀ ਹੈ। ਕੁਮਾਰ ਪਹਿਲਾਂ ਹੀ ਤਤਕਾਲੀ ਪ੍ਰਧਾਨ ਮੰਤਰੀ
Read More
Comment here