ਨਗਰ ਨਿਗਮ ਪਟਿਆਲਾ ਅਕਸਰ ਹੀ ਖਬਰਾਂ ਦੀਆਂ ਸੁਰਖੀਆਂ ਦੇ ਵਿੱਚ ਬਣੀ ਰਹਿੰਦੀ ਹੈ ਅਜਿਹਾ ਇੱਕ ਮਾਮਲਾ ਪਟਿਆਲਾ ਦੇ ਥਾਣਾ ਡਿਵੀਜ਼ਨ ਨੰਬਰ ਦੋ ਦੇ ਸਾਹਮਣੇ ਆਇਆ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਹੀ ਆਗੂ ਬਿੰਦਰ ਨਿੱਕੂ ਦੀ ਦੁਕਾਨ ਤੇ ਕਾਰਵਾਈ ਕਰਨ ਪਹੁੰਚੀ ਨਗਰ ਨਿਗਮ ਦੀ ਟੀਮ ਨਾਲ ਵੱਡੀ ਬਹਿਸ ਹੋ ਗਈ ਦੱਸ ਦਈਏ ਕਿ ਆਮ ਆਦਮੀ ਪਾਰਟੀ ਦੇ ਆਗੂ ਬਿੰਦਰ ਨਿੱਕੂ ਨੇ ਇਲਜ਼ਾਮ ਲਗਾਇਆ ਕਿ ਆਪਸੀ ਗੁੱਟਬਾਜੀ ਦੇ ਚਲਦਿਆਂ ਉਸ ਦੇ ਉੱਪਰ ਵੱਡੇ ਲੀਡਰਾਂ ਵੱਲੋਂ ਅਜਿਹੀ ਕਾਰਵਾਈ ਕਰਕੇ ਉਸਦਾ ਨੁਕਸਾਨ ਕੀਤਾ ਜਾ ਰਿਹਾ ਅਤੇ ਉਸਨੇ ਹੋਰ ਵੀ ਵੱਡੇ ਖੁਲਾਸੇ ਕੀਤੇ ਕਿ ਸ਼ਹਿਰ ਦੇ ਵਿੱਚ ਕਈ ਥਾਵਾਂ ਤੇ ਗੈਰ ਕਾਨੂੰਨੀ ਇਮਾਰਤ ਬਣ ਰਹੀਆਂ ਹਨ |
ਨਗਰ ਨਿਗਮ ਪਟਿਆਲਾ ਦੇ ਅਧਿਕਾਰੀ ‘ਤੇ ਲੱਗੇ ਗੰਭੀਰ ਇਲਜ਼ਾਮ
December 6, 20240
Related Articles
July 5, 20220
ਐਕਸਾਈਜ਼ ਪਾਲਿਸੀ ਖ਼ਿਲਾਫ਼ ਪਟੀਸ਼ਨ ‘ਤੇ HC ‘ਚ ਸੁਣਵਾਈ 20 ਜੁਲਾਈ ਤੱਕ ਟਲੀ, ਪੰਜਾਬ ਸਰਕਾਰ ਨੇ ਮੰਗਿਆ ਸਮਾਂ
ਪੰਜਾਬ ਦੀ ਨਵੀਂ ਐਕਸਾਈਜ਼ ਪਾਲਿਸੀ ਜਦੋਂ ਤੋਂ ਬਣੀ ਹੈ ਉਦੋਂ ਤੋਂ ਲੈ ਕੇ ਉਹ ਵਿਵਾਦਾਂ ਵਿਚ ਚੱਲ ਰਹੀ ਹੈ ਕਿਉਂਕਿ ਜਿੰਨੇ ਵੀ ਛੋਟੇ ਸ਼ਰਾਬ ਕਾਰੋਬਾਰੀ ਹਨ ਸਾਰਿਆਂ ਦਾ ਕਹਿਣਾ ਹੈ ਕਿ ਸਾਨੂੰ ਖਤਮ ਕਰਨ ਲਈ ਵੱਡੇ ਕਾਰੋਬਾਰੀਆਂ ਨੂੰ ਲਿਆਉਣ ਲਈ ਹੀ ਸਰਕਾਰ
Read More
September 4, 20210
ਕਾਬੁਲ ‘ਚ ਹਿੰਸਕ ਹੋਇਆ ਮਹਿਲਾਵਾਂ ਦਾ ਵਿਰੋਧ ਪ੍ਰਦਰਸ਼ਨ, ਤਾਲਿਬਾਨ ਨੇ ਛੱਡੇ ਅੱਥਰੂ ਗੈਸ ਦੇ ਗੋਲੇ
ਮੀਡੀਆ ਰਿਪੋਰਟਸ ਦੇ ਅਨੁਸਾਰ, ਕਾਬੁਲ ਵਿੱਚ ਔਰਤਾਂ ਦਾ ਵਿਰੋਧ ਪ੍ਰਦਰਸ਼ਨ ਹਿੰਸਕ ਹੋ ਗਿਆ ਹੈ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਇਹ ਹਿੰਸਾ ਤਾਲਿਬਾਨ ਦੇ ਉਨ੍ਹਾਂ ਦੇ ਰਸਤੇ ਆਉਣ ਤੋਂ ਬਾਅਦ ਹੋਈ ਹੈ।
violent womens protest in kabul
ਤਾਲਿ
Read More

January 9, 20210
ਉੱਦਮ ਅੱਗੇ ਲੱਛਮੀ ਅਤੇ ਪੱਖੇ ਅੱਗੇ ਪੌਣ, ਜਿੰਦਗੀ ਦੀ ਅਸਲ ਸੱਚਾਈ ਤਾਂ ਇਹ ਹੈ,ਕਿ ਮਿਹਨਤ ਦੇ ਰੰਗ ਕਦੇ ਫਿੱਕੇ ਨਹੀਂ ਹੁੰਦੇ।
ਕਿਸੇ ਵਿਦਵਾਨ ਨੇ ਬਹੁਤ ਹੀ ਸੋਹਣੀ ਗੱਲ ਕਹੀ ਹੈ।ਇਨਸਾਨ ਦੇ ਗਰੀਬ ਜੰਮਣ ਵਿੱਚ ਉਸਦਾ ਕੋਈ ਰੋਲ ਨਹੀਂ ਹੁੰਦਾ,ਪਰ ਗਰੀਬ ਮਰਨ ਵਿੱਚ ਜਰੂਰ ਹੁੰਦਾ ਹੈ।ਜਾਂ ਫ਼ਿਰ ਕਹਿ ਲਵੋ,ਇਹ ਗੱਲ ਸੱਚ ਹੈ,ਕਿ ਉੱਦਮ ਅੱਗੇ ਲੱਛਮੀ ਅਤੇ ਪੱਖੇ ਅੱਗੇ ਪੌਣ। ਜਿੰਦਗੀ ਦੀ ਅਸ
Read More
Comment here