ਮਾਮਲਾ ਅੰਮ੍ਰਿਤਸਰ ਦੇ ਪਿੰਡ ਮਹਿਮਾ ਤੋ ਸਾਹਮਣੇ ਆਇਆ ਹੈ ਜਿਥੋ ਦੀ ਰਹਿਣ ਵਾਲੀ ਨਬਾਲਿਗ ਲੜਕੀ ਪ੍ਰੇਮ ਪਸੰਗਾ ਦੀ ਭੇਟ ਚੜ ਜਾਨ ਗਵਾ ਬੈਠੀ ਹੈ ਅਤੇ ਬੇਟੀ ਦੀ ਮੌਤ ਉਪਰੰਤ ਪਰਿਵਾਰਕ ਮੈਬਰਾ ਵਲੋ ਪ੍ਰੇਮੀ ਲੜਕੇ ਸਾਹਿਲ ਅਤੇ ਉਸਦੇ ਪਰਿਵਾਰਿਕ ਮੈਬਰਾਂ ਨੂੰ ਜ਼ਹਿਰੀਲਾ ਪਦਾਰਥ ਪਿਲਾ ਜਾਨੋ ਮਾਰਨ ਦੇ ਦੌਸ਼ ਲਗਾਉਦਿਆ ਪੁਲਿਸ ਕੋਲੋ ਇਨਸ਼ਾਫ ਦੀ ਮੰਗ ਕੀਤੀ ਹੈ।ਇਸ ਸੰਬਧੀ ਜਾਣਕਾਰੀ ਦਿੰਦਿਆ ਮ੍ਰਿਤਕ ਲੜਕੀ ਦੇ ਪਰਿਵਾਰਕ ਮੈਬਰ ਅਤੇ ਲੜਕੀ ਦੀ ਮਾਤਾ ਨੇ ਦੱਸਿਆ ਕਿ ਉਹਨਾ ਦੀ 16 ਸਾਲਾਂ ਨਬਾਲਿਗ ਲੜਕੀ ਦਾ ਸਾਹਿਲ ਨਾਮਕ ਲੜਕੇ ਨਾਲ ਪ੍ਰੇਮ ਸੰਬੰਧ ਸੀ ਜਿਸਦੇ ਚਲਦੇ ਲੜਕੇ ਵਲੋ ਉਸਦੀ ਫੋਟੋ ਅਤੇ ਵੀਡੀਓ ਬਣਾ ਲੜਕੀ ਨੂੰ ਵਿਆਹ ਕਰਵਾਉਣ ਲਈ ਬਲੈਕਮੇਲ ਕੀਤਾ ਜਾ ਰਿਹਾ ਸੀ ਅਤੇ ਲੜਕੀ ਨੂੰ ਘਰੋ ਭਜਾ ਕੇ ਲੈ ਗਿਆ ਅਤੇ ਜਦੋ ਅਸੀ ਲੜਕੀ ਘਰ ਲੈ ਕੇ ਆਏ ਤਾਂ ਲੜਕੀ ਦੀ ਹਾਲਤ ਵਿਗੜਨ ਨਾਲ ਉਸਦੀ ਮੌਤ ਹੋ ਗਈ ਜਿਸਦੇ ਲਈ ਲੜਕਾ ਪਰਿਵਾਰ ਕਸੂਰਵਾਰ ਹੈ ਜਿਹਨਾ ਸਾਡੀ ਧੀ ਮਾਰ ਦਿੱਤੀ। ਅਸੀ ਪੁਲੀਸ ਪ੍ਰਸ਼ਾਸਨ ਕੌਲੌ ਇਨਸਾਫ ਦੀ ਮੰਗ ਕਰਦੇ ਹਾਂ। ਉਧਰ ਪੁਲੀਸ ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਉਹਨਾ ਵਲੋ ਲੜਕੀ ਦੀ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਅਤੇ ਮੈਡੀਕਲ ਰਿਪੋਰਟ ਦੇ ਅਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਪ੍ਰੇਮ ਸਬੰਧਾਂ ਦੇ ਚਲਦਿਆ ਨਾਬਾਲਿਗ ਨੇ ਗਵਾਈ ਆਪਣੀ ਜਾਨ
December 5, 20240

Related tags :
#SocialIssues #LawAndOrder #PunjabUpdates #SensitiveMatters
Related Articles
February 8, 20230
Good news for the residents of Chandigarh, now there will be work in the contact center on Sundays as well
One good news is coming out for Chandigarh residents. The people of Chandigarh will now be able to do their official work even on Sundays, a holiday. The UT administration has taken an important decis
Read More
October 8, 20220
ਵੱਡੀ ਖਬਰ : ਬੇਅੰਤ ਸਿੰਘ ਕਤਲ ਕੇਸ ’ਚ ਇੰਜੀਨੀਅਰ ਗੁਰਮੀਤ ਸਿੰਘ ਨੂੰ ਮਿਲੀ ਪੈਰੋਲ
ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਬੇਅੰਤ ਸਿੰਘ ਕਤਲ ਕੇਸ ਵਿਚ ਇੰਜੀਨੀਅਰ ਗੁਰਮੀਤ ਸਿੰਘ ਨੂੰ ਪੈਰੋਲ ਮਿਲ ਗਈ ਹੈ। ਉਹ 1995 ਤੋਂ ਉਮਰ ਕੈਦੀ ਵਜੋਂ ਬੁੜੈਲ ਜੇਲ੍ਹ ‘ਚ ਬੰਦ ਹਨ।
ਭਾਈ ਬਖਸ਼ੀਸ਼ ਸਿੰਘ ਵੱਲੋਂ ਰੱਖੇ ਗਏ ਮਰਨ ਵਰਤ ਤੋਂ ਪੈਰੋਲ
Read More
February 1, 20220
ਬਜਟ ਮਗਰੋਂ ਬੋਲੇ ਟਿਕੈਤ, ਕਿਹਾ-“MSP ਗਾਰੰਟੀ ਕਾਨੂੰਨ ਬਣਨ ਤੋਂ ਬਾਅਦ ਹੀ ਹੋਵੇਗਾ ਕਿਸਾਨਾਂ ਨੂੰ ਫਾਇਦਾ”
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੰਗਲਵਾਰ ਨੂੰ ਦੇਸ਼ ਦਾ ਆਮ ਬਜਟ ਪੇਸ਼ ਕੀਤਾ । ਰੱਦ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦੀ ਕਥਿਤ ਨਾਰਾਜ਼ਗੀ ਤੋਂ ਬਾਅਦ ਕਿਸਾਨਾਂ ਦੀਆਂ ਨਜ਼ਰਾਂ ਆਮ ਬਜਟ ‘ਤੇ ਟਿਕੀਆਂ ਹੋਈਆਂ ਸਨ । ਹੁਣ ਕਿ
Read More
Comment here